ਕੀ ਬੇਅਦਬੀ ਦੇ ਪਿੱਛੇ ਸੀ ਸੌਦਾ ਸਾਧ ?ਉਸ ਦੇ ਕਰੀਬੀ ਰਹੇ ਭੁਪਿੰਦਰ ਗੋਰਾ ਨੇ ਖੋਲ੍ਹੀਆਂ ਅੰਦਰਲੀਆਂ ਗੱਲਾਂ

ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਲੰਬੇ ਸਮੇਂ ਤੋਂ ਰੇਪ ਕੇਸ ਦੇ ਦੋਸ਼ੀ ਹੋਣ ਕਾਰਨ ਵੀਹ ਸਾਲ ਦੀ ਸਜ਼ਾ ਕੱਟ ਰਹੇ ਹਨ । ਪਰ ਜੇਲ੍ਹ ਦੇ ਵਿੱਚ ਹੋਣ ਦੇ ਬਾਵਜੂਦ ਵੀ ਉਨ੍ਹਾਂ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ । ਹੁਣ ਡੇਰਾ ਮੁਖੀ ਦੇ ਕਰੀਬੀ ਰਹਿ ਚੁੱਕੇ ਭੁਪਿੰਦਰ ਗੋਰਾ ਨੇ ਡੇਰੇ ਦੇ ਅੰਦਰਲੀਆਂ ਤੈਹਾਂ […]

Continue Reading

ਆਕਸੀਜਨ ਸਿਲੰਡਰ ਫਟਿਆ ,3 ਦੀ ਮੌਤ ਬਾਕੀ ਜ਼ਖ਼ਮੀ

ਯੂਪੀ ਦੀ ਰਾਜਧਾਨੀ ਲਖਨਊ ਵਿਚ ਆਕਸੀਜਨ ਰੀਫਿਲਿੰਗ ਦੌਰਾਨ ਇਕ ਭਿਆਨਕ ਹਾਦਸਾ ਹੋ ਗਿਆ ਹੈ, ਇਸ ਹਾਦਸੇ ਦੌਰਾਨ ਤਿੱਨ ਲੋਕਾਂ ਦੇ ਮੌਤ ਦੀ ਖਬਰ ਮਿਲ ਰਹੀ ਹੈ ਅਤੇ ਲਗਪਗ ਛੇ ਲੋਕ ਜ਼ਖ਼ਮੀ ਹੋ ਗਏ ਹਨ ।ਜਾਣਕਾਰੀ ਮੁਤਾਬਕ ਬੁੱਧਵਾਰ ਵਾਲੇ ਦਿਨ ਇਲਾਕੇ ਦੇ ਆਕਸੀਜਨ ਪਲਾਂਟ ਵਿਚ ਇਹ ਹਾਦਸਾ ਵਾਪਰਿਆ ਅਤੇ ਮੌਕੇ ਤੇ ਮੌਜੂਦ ਕਰਮਚਾਰੀ ਇਸ ਹਾਦਸੇ ਦੀ […]

Continue Reading

ਮਾਂ ਨੂੰ ਹਸਪਤਾਲ ਵਿਚ ਮਿਲਣ ਜਾਂਦੇ ਬੱਚੇ ਦੀ ਪੁਲਸ ਦੇ ਸਾਹਮਣੇ ਕੁੱਟਮਾਰ,ਬੱਚੇ ਉੱਪਰ ਹੀ ਕੀਤੀ ਐੱਫ ਆਈ ਆਰ

ਪੰਜਾਬ ਵਿੱਚ ਪੰਜਾਬ ਪੁਲੀਸ ਦੁਆਰਾ ਕੀਤੀ ਜਾ ਰਹੀ ਧੱਕੇਸ਼ਾਹੀ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਪਰ ਹੁਣ ਸਰਕਾਰੀ ਅਫ਼ਸਰਾਂ ਨੇ ਵੀ ਆਪਣਾ ਰੋਅਬ ਜਮਾਉਣਾ ਸ਼ੁਰੂ ਕਰ ਦਿੱਤਾ ਹੈ । ਇਹ ਮਾਮਲਾ ਹੈ ਸੰਗਰੂਰ ਦਾ ਜਿੱਥੇ ਕਿ ਇੱਕ ਨਬਾਲਗ ਬੱਚੇ ਤੋਂ ਗਲਤੀ ਨਾਲ ਮੋਟਰਸਾਈਕਲ ਕਿਸੇ ਦੀ ਗੱਡੀ ਵਿੱਚ ਬੱਝਿਆ ਅਤੇ ਗੱਡੀ ਵਾਲੇ ਨੇ ਉਸ ਬੱਚੇ […]

Continue Reading

ਜੇਕਰ ਤੁਸੀਂ ਵੀ ਕਰਾਉਣ ਚੱਲੇ ਹੋ ਬੈਂਕ ਵਿਚ ਪੈਸੇ ਜਮ੍ਹਾ ਤਾਂ ਜ਼ਰੂਰ ਵੇਖੋ ਇਹ ਵੀਡੀਓ

ਅੱਜਕੱਲ੍ਹ ਸਾਡੇ ਆਲੇ ਦੁਆਲੇ ਚੋਰੀਆਂ ਠੱਗੀਆਂ ਦੇ ਮਾਮਲੇ ਵਧਦੇ ਜਾ ਰਹੇ ਹਨ ਇਸੇ ਤਰ੍ਹਾਂ ਅਜਨਾਲਾ ਦੇ ਪੰਜਾਬ ਨੈਸ਼ਨਲ ਬੈਂਕ ਵਿੱਚ ਇੱਕ ਬਜ਼ੁਰਗ ਕੋਲੋਂ ਕਿਸੇ ਅਣਪਛਾਤੇ ਵਿਅਕਤੀ ਨੇ ਪੰਜਾਹ ਹਜ਼ਾਰ ਰੁਪਏ ਲੁੱਟ ਲਏ। ਜਾਣਕਾਰੀ ਮੁਤਾਬਕ ਬਜ਼ੁਰਗ ਜਵਾਹਰ ਲਾਲ ਜਿਸ ਦੀ ਕਰਿਆਨੇ ਦੀ ਦੁਕਾਨ ਹੈ ਉਹ ਪੰਜਾਬ ਨੈਸ਼ਨਲ ਬੈਂਕ ਵਿਚ ਪੈਸੇ ਜਮ੍ਹਾ ਕਰਵਾਉਣ ਲਈ ਆਇਆ ਸੀ। ਉਸ […]

Continue Reading

ਵਿਆਹ ਉੱਪਰ ਲੱਖਾਂ ਖਰਚਣ ਵਾਲਿਆਂ ਨੂੰ ਲੈਣੀ ਚਾਹੀਦੀ ਹੈ ਸਿੱਖਿਆ, ਮੁੰਡਾ ਬੁਲਟ ਉੱਪਰ ਹੀ ਲੈ ਆਇਆ ਲਾੜੀ

ਅੱਜਕੱਲ੍ਹ ਲੋਕ ਲੋਕ ਦਿਖਾਵੇ ਲਈ ਵਿਆਹਾਂ ਉੱਤੇ ਲੱਖਾਂ ਦਾ ਖਰਚ ਕਰਦੇ ਹਨ ਭਾਵੇਂ ਕਿ ਉਨ੍ਹਾਂ ਨੂੰ ਕਰਜ਼ੇ ਹੇਠ ਦੱਬਣਾ ਕਿਉਂ ਨਾ ਪੈ ਜਾਵੇ । ਪਰ ਨਵਾਂਸ਼ਹਿਰ ਚ ਇਕ ਜੋੜੇ ਨੇ ਸਾਦਾ ਵਿਆਹ ਕਰਕੇ ਇੱਕ ਮਿਸਾਲ ਕਾਇਮ ਕੀਤੀ ਹੈ , ਕੇ ਲੋਕਾਂ ਨੂੰ ਵਾਧੂ ਖਰਚੇ ਤੋਂ ਬਚਣਾ ਚਾਹੀਦਾ ਹੈ ਅਤੇ ਘੱਟ ਖਰਚੇ ਵਾਲੇ ਵਿਆਹ ਕਰਨੇ ਚਾਹੀਦੇ […]

Continue Reading

ਭਾਜਪਾ ਵਾਲਿਆਂ ਨੂੰ ਬਖ਼ਸ਼ਿਆ ਪੂਰਾ ਮਾਣ ਸਨਮਾਨ ਇਸ ਬੀਬੀ ਨੇ ,ਅਗਲੀਆਂ ਪਿਛਲੀਆਂ ਸਭ ਗਿਣਾ ਦਿੱਤੀਆਂ

ਪੱਛਮੀ ਬੰਗਾਲ ਚ ਮੋਦੀ ਸਰਕਾਰ ਦੀ ਕਰਾਰੀ ਹਾਰ ਹੋਣ ਤੋਂ ਬਾਅਦ ਲੋਕਾਂ ਵੱਲੋਂ ਉਨ੍ਹਾਂ ਨੂੰ ਰੱਜ ਕੇ ਖਰੀਆਂ ਖਰੀਆਂ ਸੁਣਾਈਆਂ ਜਾ ਰਹੀਆਂ ਹਨ । ਪਹਿਲਾਂ ਕਿਸਾਨੀ ਅੰਦੋਲਨ ਵਿਚ ਮੋਦੀ ਸਰਕਾਰ ਦੀ ਹਾਰ ਦੇ ਜਸ਼ਨ ਮਨਾਏ ਗਏ ਅਤੇ ਹੁਣ ਕਾਜਲ ਨਿਸ਼ਾਂਤ ਜੋ ਕਿ ਆਪਣੇ ਦਮਦਾਰ ਬੋਲਾਂ ਕਾਰਨ ਸੁਰਖੀਆਂ ਵਿੱਚ ਰਹਿੰਦੀ ਹੈ । ਹੁਣ ਫਿਰ ਉਸ ਨੇ […]

Continue Reading