ਚੀਨ ਦਾ ਨਕਲੀ ਸੂਰਜ ਕਿਉਂ ਆਉਣ ਲੱਗਾ ਥੱਲੇ, ਚੀਨ ਲਈ ਵੱਡੀ ਸਮੱਸਿਆ ਆਈ ਸਾਹਮਣੇ…

Uncategorized

ਕੋਰੋਨਾ ਦੇ ਬਾਅਦ ਇਕ ਹੋਰ ਨਵੀਂ ਆਫ਼ਤ-ਚੀਨ ਨੇ ਬਣਾਇਆ ਕੁਝ ਅਜਿਹਾ

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਚੀਨ ਨੂੰ ਨਕਲੀ ਪ੍ਰੋਡਕਟ ਬਣਾਉਣ ਵਿੱਚ ਬਹੁਤ ਵੱਡੀ ਮੁਹਾਰਤ ਹਾਸਲ ਹੋਈ ਹੈ ਅਤੇ ਤੁਹਾਨੂੰ ਪਤਾ ਈ ਐ ਕਿ ਉਥੋਂ ਦੇ ਬਣਾਏ ਗਏ ਅਜਿਹੇ ਯੰਤਰਾਂ ਨੂੰ ਲੈ ਕੇ ਉਹ ਦੁਨੀਆਂ ਭਰ ਵਿੱਚ ਲੱਗ ਲੱਗ ਦੇਸ਼ਾਂ ਵਿੱਚ ਵੀ ਵਿਕਦੇ ਹਨ।ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਚੀਨ ਵੱਲੋਂ ਬਣਾਈਆਂ ਜਾਂਦੀਆਂ ਇਹ ਨਕਲੀ ਅਤੇ ਸਸਤੇ ਬਹੁਤੀਆਂ ਚੀਜ਼ਾਂ ਵਧੇਰੇ ਮਾਤਰਾ ਵਿੱਚ ਮਾਰਕੀਟਾਂ ਵਿਚ ਵਿਕਦੀਆਂ ਹਨ ਉੱਥੇ ਹੀ ਚੀਨ ਦੇ ਕੁਝ ਵਿਗਿਆਨੀ ਅਜਿਹੀਆਂ ਵੱਡੀਆਂ ਚੀਜ਼ਾਂ ਵੀ ਬਣਾਉਂਦੇ ਹਨ

ਜਿਹੜੀਆਂ ਕਿ ਦੁਨੀਆਂ ਉੱਤੇ ਆਪਣੀ ਛਾਪ ਛੱਡ ਦਿੰਦੀਆਂ ਹਨ।ਪਰ ਤੁਹਾਨੂੰ ਦੱਸ ਦਈਏ ਕਿ ਇਸ ਵਾਰ ਤਾਂ ਚੀਨ ਨੇ ਆਪਣੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ ਅਤੇ ਉਨ੍ਹਾਂ ਨੇ ਕੁਝ ਅਜਿਹਾ ਯੰਤਰ ਬਣਾੳੁਣ ਦੀ ਕੋਸ਼ਿਸ਼ ਕੀਤੀ,ਜਿਹੜਾ ਕਿ ਦੁਨੀਆਂ ਨੂੰ ਹਿਲਾ ਕੇ ਰੱਖ ਦੇਵੇਗਾ ਅਤੇ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਸਾਲ ਦੌਰਾਨ ਕੋਰੋਨਾ ਦੀ ਮਹਾਂਮਾਰੀ ਚੱਲਣ ਦਾ ਕਾਰਨ ਵੀ ਸਭ ਤੋਂ ਪਹਿਲਾਂ ਚੀਨ ਵਿੱਚੋਂ ਹੀ ਸ਼ੁਰੂ ਹੋਇਆ

ਅਤੇ ਤੁਹਾਨੂੰ ਪਤਾ ਹੀ ਹੈ ਕਿ ਇਸ ਕੋਰੋਨਾ ਦੀ ਮਹਾਂਮਾਰੀ ਕਿੰਨੀਆਂ ਹੀ ਲੋਕਾਂ ਦੀਆਂ ਜਾਨਾਂ ਲਈਆਂ ਅਤੇ ਦੇਸ਼ ਦੀਆਂ ਆਰਥਿਕਤਾ ਤੇ ਕਿੰਨਾ ਪ੍ਰਭਾਵ ਪਾਇਆ।ਪਰ ਤੁਹਾਨੂੰ ਦੱਸ ਦਈਏ ਕਿ ਚੀਨ ਆਪਣੇ ਅਜਿਹੇ ਯੰਤਰ ਬਣਾਉਣ ਤੋਂ ਪਿੱਛੇ ਨਹੀਂ ਹਟਦਾ ਅਤੇ ਆਏ ਦਿਨ ਹੀ ਨਵੀਂਆਂ ਨਵੀਂਆਂ ਖੋਜਾਂ ਕੱਢਦੇ ਹਨ।ਅਤੇ ਤੁਹਾਨੂੰ ਦੱਸ ਦਈਏ ਕਿ ਇਸ ਵਾਰ ਤਾਂ ਉਨ੍ਹਾਂ ਨੇ ਹੱਦਾਂ ਹੀ ਪਾਰ ਕਰ ਦਿੱਤੀਆਂ ਅਤੇ ਇਸ ਵਾਰ ਉਨ੍ਹਾਂ ਨੇ ਕੋਈ ਅਜਿਹਾ ਪਿਸਤੌਲ ਜਾਂ ਕੋਈ ਹੋਰ ਬਣਾਉਣ ਦਾ ਦਾਅਵਾ ਨਹੀਂ ਕੀਤਾ

ਉਨ੍ਹਾਂ ਨੇ ਇਸ ਵਾਰ ਤਾਂ ਨਕਲੀ ਸੂਰਜ ਬਣਾਓਣ ਦਾ ਦਾਅਵਾ ਕਰ ਦਿੱਤਾ,ਦੋਸਤ ਤੁਹਾਨੂੰ ਦੱਸਦੀਏ ਕਿ ਜਦੋਂ ਪਿਛਲੇ ਸਾਲ ਕੋਰੋਨਾ ਦੀ ਬੀਮਾਰੀ ਦਾ ਕਾਰਨ ਚੀਨ ਵਿੱਚੋਂ ਨਿਕਲਿਆ ਅਤੇ ਤੁਹਾਨੂੰ ਦੱਸਦੀਏ ਕਿ ਚੀਨ ਨੇ ਫੈਲਾਈਏ ਜਿਹੀ ਬਿਮਾਰੀ ਕਾਰਨ ਸਾਰੇ ਹੀ ਦੇਸ਼ਾਂ ਵਿਚ ਇਕ ਚਿੰਤਾ ਦਾ ਵਿਸ਼ਾ ਬਣ ਗਈ ਅਤੇ ਹੁਣ ਇੱਕ ਚੀਨ ਦੇ ਵਿਗਿਆਨੀਆਂ ਨੇ ਅਜਿਹੀ ਖੋਜ ਕੀਤੀ ਅਤੇ ਅਜਿਹਾ ਕੁਝ ਬਣਾੳੁਣ ਦੀ ਕੋਸ਼ਿਸ਼ ਕੀਤੀ ਜਿਹੜਾ ਕੀ ਤੁਹਾਨੂੰ ਹਿਲਾ ਕੇ ਰੱਖ ਦੇਵੇਗਾ।ਤੁਹਾਨੂੰ ਦੱਸ ਦਈਏ

ਕਿ ਚੀਨ ਦੇ ਵਿਗਿਆਨੀਆਂ ਨੇ ਇਸ ਖੋਜ ਕਰਦਿਆਂ ਦੌਰਾਨ ਕਿਹਾ ਕਿ ਉਨ੍ਹਾਂ ਨੇ ਇਹ ਦਾਅਵਾ ਕੀਤਾ ਕਿ ਨਕਲੀ ਸੂਰਜ ਚੀਨ ਵਿਚ ਦਿਨ ਰਾਤ ਰਹੇਗਾ ਅਤੇ ਹੋਰ ਵੀ ਤੁਹਾਨੂੰ ਇੱਕ ਜਾਣਕਾਰੀ ਦੀ ਗੱਲ ਦੱਸੀ ਕਿ ਇਸ ਦਾ ਪ੍ਰਕਾਸ਼ ਅਸਲੀ ਸੂਰਜ ਨਾਲੋਂ ਦਸ ਗੁਣਾ ਜ਼ਿਆਦਾ ਹੋਵੇਗਾ।ਅਤੇ ਤੁਹਾਨੂੰ ਦੱਸਦੀ ਕਿ ਹੋਰਾਂ ਦੇਸ਼ਾਂ ਨਾਲੋਂ ਚੀਨ ਨੇ ਸਭ ਤੋਂ ਪਹਿਲਾਂ ਇਸ ਨੂੰ ਬਣਾਉਣ ਦੀ ਮੁਹਾਰਤ ਹਾਸਲ ਕੀਤੀ ਇਸ ਵਿਚ ਪਨਪ ਰਹੀ ਅਜਿਹੀਆਂ ਗੈਸਾਂ ਅਤੇ ਕੁਝ ਹੋਰ ਨਿਊਕਲੀਅਰ ਵਰਗੀਆਂ ਚੀਜ਼ਾਂ ਲਿਆ ਕੇ ਇਸ ਨੂੰ ਅਸਮਾਨ ਵਿੱਚ ਸਥਿਰ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਪਰ ਤੁਹਾਨੂੰ ਦੱਸ ਡਿੱਗੀ ਇਹ ਚੀਨ ਦੁਆਰਾ ਬਣਾਇਆ ਗਿਆ

ਨਕਲੀ ਸੂਰਜ ਹੁਣ ਹੌਲੀ ਹੌਲੀ ਥੱਲੇ ਨੂੰ ਆ ਰਿਹਾ ਹੈ।ਪਰ ਹੁਣ ਤੁਸੀਂ ਹੀ ਦੱਸੋ ਕਿ ਇਹ ਚੀਨ ਅਜਿਹੀਆਂ ਚੀਜ਼ਾਂ ਬਣਾ ਕੇ ਕਿਤੇ ਕੁਦਰਤ ਨਾਲ ਖਿਲਵਾੜ ਤਾਂ ਨਹੀਂ ਕਰ ਰਿਹਾ।ਕਿਉਂਕਿ ਤੁਹਾਨੂੰ ਦੱਸਦੀਏ ਕਿ ਇਸ ਦੀ ਪ੍ਰਕਾਸ਼ ਦੀ ਗਤੀ ਅਸਲੀ ਸੂਰਜ ਨਾਲੋਂ ਦਸ ਗੁਣਾ ਜ਼ਿਆਦਾ ਹੈ ਏਨਾ ਜ਼ਿਆਦਾ ਗਰਮੀ ਪੈਣ ਨਾਲ ਤੁਹਾਨੂੰ ਪਤਾ ਹੀ ਹੈ ਕਿ ਧਰਤੀ ਉੱਤੇ ਕੀ ਹੋ ਸਕਦਾ ਹੈ

ਅਤੇ ਆਪਣੇ ਵੱਲੋਂ ਬਣਾਈਆਂ ਗਈਆਂ ਅਜਿਹੀਆਂ ਮਨਘੜਤ ਤਾਂ ਕੁਦਰਤ ਨਾਲ ਖਿਲਵਾੜ ਹੀ ਕਰਦੀਆਂ ਹਨ।ਦੋਸਤੋ ਹੁਣ ਤੁਸੀਂ ਹੀ ਦੱਸੋ ਕਿ ਇਸ ਵਿੱਚ ਇਨ੍ਹਾਂ ਦਾ ਬਣਾਉਣ ਦਾ ਕੀ ਮਕਸਦ ਹੋ ਸਕਦਾ ਹੈ ਇਹ ਸਾਰੀ ਜਾਣਕਾਰੀ ਤੁਹਾਡੇ ਅੱਗੇ ਸੀ ਵੀਡੀਓ ਦੇ ਆਧਾਰ ਤੇ ਦੇ ਰਹੇ ਹਾਂ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਥੱਲੇ ਇੱਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.