ਦੇਖੋ ਪਲਾਸਟਿਕ ਦੇ ਚਾਵਲ ਕਿਵੇਂ ਤਿਆਰ ਹੁੰਦੇ ਹਨ ਚੀਨ ‘ਚ…

Uncategorized

ਅਸਲੀ ਚਾਵਲ ‘ਚ ਨਕਲੀ ਪਲਾਸਟਿਕ ਚਾਵਲ, ਇਵੇਂ ਮਿਲਾਏ ਜਾਂਦੇ ਹਨ,

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਬਣ ਚੁੱਕਿਆ ਹੈ ਜਿੱਥੇ ਕਿ ਸਮਾਜ ਵਿੱਚ ਹੋ ਰਹੀਆਂ ਕੁਝ ਅਜਿਹੀਆਂ ਗਤੀਵਿਧੀਆਂ ਨੂੰ ਲੈ ਕੇ ਆਏ ਦਿਨ ਹੀ ਵੀਡੀਓ ਚਰਚਾ ਦਾ ਵਿਸ਼ਾ ਬਣਦੀਆਂ ਹਨ ਖ਼ਬਰ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਪਹਿਲੀ ਵਾਰ ਸਾਡੇ ਪੇਜ ਤੇ ਆਏ ਹੋ ਤਾਂ ਲਾਇਕ ਦਾ ਬਟਨ ਜ਼ਰੂਰ ਦਬਾਓ ਉਤਾਂਹ ਜੋ ਤੁਹਾਨੂੰ ਇਨ੍ਹਾਂ ਵੱਡੀਆਂ ਖ਼ਬਰਾਂ ਬਾਰੇ ਜਾਣਕਾਰੀ ਦਿੰਦੇ ਰਹੀਏ,ਦੋਸਤ ਤੁਹਾਨੂੰ ਪਤਾ ਹੀ ਹੈ ਕਿ ਚੀਨ ਵਿੱਚ ਬਣਾਈਆਂ ਜਾਂਦੀਆਂ ਕੁਝ ਅਜਿਹੀਆਂ ਚੀਜ਼ਾਂ ਖ਼ਤਰਨਾਕ ਨੁਕਸਾਨਦਾਇਕ ਹੁੰਦੀਆਂ ਹਨ

ਤੁਹਾਨੂੰ ਪਤਾ ਹੀ ਹੈ ਕਿ ਚੀਨ ਵੱਲੋਂ ਹਰ ਇੱਕ ਚੀਜ਼ ਹੀ ਅਜਿਹੀ ਨਕਲੀ ਅਤੇ ਸਸਤੇ ਢੰਗ ਦੀ ਬਣਾਈ ਹੁੰਦੀ ਹੈ ਉੱਥੋਂ ਦੀਆਂ ਫੈਕਟਰੀਆਂ ਵਿਚ ਕੀਤੇ ਜਾ ਰਹੇ ਅਜਿਹੇ ਕਾਰੋਬਾਰਾਂ ਨੂੰ ਲੈ ਕੇ ਬਾਜ਼ਾਰਾਂ ਵਿੱਚ ਸਸਤੇ ਅਤੇ ਘੱਟ ਰੇਟਾਂ ਤੇ ਵੇਚੀਆਂ ਜਾਂਦੀਆਂ ਹਨ ਜੇ ਅਜਿਹੀਆਂ ਚੀਜ਼ਾਂ ਚਾਹੇ ਉਹ ਖਾਣ ਵਾਲੀਆਂ ਲਗਾ ਲਓ ਅਤੇ ਚਾਹੇ ਕੁਝ ਅਜਿਹੀਆਂ ਜਿਹੜੀਆਂ ਕਿ ਸਾਡੀ ਲੋੜੀਂਦਾ ਜ਼ਰੂਰਤ ਵਿੱਚ ਹੁੰਦੀਆਂ ਹਨ,ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਕੁਝ ਅਜਿਹੇ ਸੂਬਿਆਂ

ਵਿਚ ਲੋਕ ਵਧੇਰੇ ਮਾਤਰਾ ਵਿਚ ਚਾਵਲ ਖਾਂਦੇ ਹਨ ਅਤੇ ਤੁਸੀਂ ਹੀ ਦੱਸੋ ਕਿ ਪਲੇਟ ਵਿੱਚ ਪਰੋਸੇ ਗਏ ਚਾਵਲ ਕਿਤੇ ਪਲਾਸਟਿਕ ਦੇ ਤਾਂ ਨਹੀਂ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਚੀਨ ਵਿਚ ਬਣਾਏ ਜਾਂਦੇ ਪਲਾਸਟਿਕ ਦੇ ਚਾਵਲ ਕਿਤੇ ਨਾ ਕਿਤੇ ਸਾਡੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ।ਅਤੇ ਤੁਹਾਨੂੰ ਦੱਸ ਦਈਏ ਕਿ ਹੋਰ ਵੀ ਇਸ ਫੈਕਟਰੀ ਵਿੱਚ ਬਣਾਏ ਜਾਂਦੇ ਮੇਕਿੰਗ ਪ੍ਰਾਜੈਕਟਾਂ ਨੂੰ ਲੈ ਕੇ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਜੋ ਕੁਦਰਤ ਤੋਂ ਮਿਲਦੀਆਂ ਹਨ ਸਾਨੂੰ ਖਾਣ ਪੀਣ ਵਾਲੀਆਂ ਚੀਜ਼ਾਂ ਉਹ ਸਾਡੀ ਸਿਹਤ ਲਈ ਵਧੀਆ ਲਾਭਦਾਇਕ ਹੁੰਦੀਆਂ ਹਨ ਪਰ ਤੁਹਾਨੂੰ ਦੱਸ ਦਈਏ ਕਿ ਜਿਹੜੇ ਪਲਾਸਟਿਕ ਦੇ ਅਜਿਹੇ ਖਾਣ ਵਾਲੇ ਪਦਾਰਥ ਹੁੰਦੇ ਹਨ ।ਅਤੇ ਉਹ ਸਾਡੀ ਸਿਹਤ ਲਈ ਇਕ ਨੁਕਸਾਨਦਾਇਕ ਹੁੰਦੇ ਹਨ।ਅਜਿਹੇ ਹੀ ਪ੍ਰੋਡਕਟ ਚੀਨ ਤੋਂ ਬਣ ਕੇ ਆਉਂਦੇ ਹਨ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਸਸਤੇ ਅਤੇ ਵਾਜਬ ਰੇਟਾਂ ਤੇ ਚੀਨ ਇਨ੍ਹਾਂ ਚੀਜ਼ਾਂ ਨੂੰ ਮਾਰਕੀਟ ਦੇ ਵਿੱਚ ਵੇਚਦਾ ਹੈ।

ਅਤੇ ਉਹ ਬੜੇ ਹੀ ਅਜਿਹੇ ਨਾਜਾਇਜ਼ ਢੰਗਾਂ ਨਾਲ ਇਨ੍ਹਾਂ ਨੂੰ ਬਣਾ ਕੇ ਜਿਹੜਾ ਕਿ ਸਾਡੀ ਸਿਹਤ ਨਾਲ ਖਿਲਵਾੜ ਕਰਦਾ ਹੈ।ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਚੀਨ ਦੇ ਵਿਚ ਕੁਝ ਅਜਿਹੇ ਕਾਰੋਬਾਰਾਂ ਨੂੰ ਲੈ ਕੇ ਜਿੱਥੇ ਕਿ ਇੱਕ ਪਲਾਸਟਿਕ ਦੇ ਚਾਵਲ ਤਿਆਰ ਕੀਤੇ ਜਾਂਦੇ ਹਨ ਅਤੇ ਬਾਅਦ ਵਿਚ ਉਨ੍ਹਾਂ ਨੂੰ ਮਾਰਕੀਟ ਦੇ ਵਿੱਚ ਲਿਆਂਦਾ ਜਾਂਦਾ ਹੈ।ਦੋਸਤੋ ਤੁਹਾਨੂੰ ਦੱਸਦੀਏ ਕਿ ਚਾਵਲ ਖਾਣਾ ਤਾਂ ਹਰ ਇੱਕ ਨੂੰ ਹੀ ਪਸੰਦ ਹੁੰਦਾ ਹੈ ਚਾਹੇ ਉਹ ਕਿਸੇ ਵੀ ਕਿਸਮ ਦੇ ਹੋਣ ਪਰ ਇੱਕ ਵਾਰ ਤੁਸੀਂ ਇਹ ਜ਼ਰੂਰ ਦੇਖ ਲਓ ਕਿ ਉਹ ਅਸਲੀ ਹਨ ਜਾਂ ਨਕਲੀ ਪ੍ਰਾਪਤ ਜਾਣਕਾਰੀ ਅਨੁਸਾਰ ਦੱਸ ਜੀ

ਕਿ ਚੀਨ ਵਿੱਚ ਇਹ ਬੜੀ ਹੀ ਮਾਤਰਾ ਵਿੱਚ ਪਲਾਸਟਿਕ ਦੇ ਚਾਵਲ ਬਣਾਏ ਜਾ ਰਹੇ ਹਨ ਅਤੇ ਸਸਤੇ ਅਤੇ ਵਾਜਬ ਰੇਟਾਂ ਦੇ ਵਿਚ ਆਪਣੇ ਦੇਸ਼ ਵਿਚ ਇਨ੍ਹਾਂ ਨੂੰ ਵਧੇਰੇ ਤੌਰ ਤੇ ਅਸਲੀ ਚਾਵਲਾਂ ਵਿੱਚ ਮਿਲਾ ਕੇ ਵੇਚਿਆ ਜਾ ਰਿਹਾ ਹੈ।ਅਤੇ ਹੋਰ ਤੁਹਾਨੂੰ ਹੈਰਾਨੀ ਦੀ ਗੱਲ ਦੱਸਦੀ ਕਿ ਇਨ੍ਹਾਂ ਚਾਵਲਾਂ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਜ਼ਰੂਰਤ ਪੈਂਦੀ ਹੈ ਪਲਾਸਟਿਕ ਦੀ ਅਤੇ ਇਹ ਕੰਪਨੀ ਘੱਟ ਰੇਟਾਂ ਤੇ ਪਲਾਸਟਿਕ ਖ਼ਰੀਦ ਕੇ ਕੁਝ ਹੋਰ

ਅਜਿਹੇ ਸਾਮਾਨ ਨੂੰ ਖ਼ਰੀਦ ਕੇ ਇਨ੍ਹਾਂ ਚੌਲਾਂ ਨੂੰ ਬਣਾਉਣ ਵਿੱਚ ਇਨ੍ਹਾਂ ਪਲਾਸਟਿਕ ਦੀਆਂ ਚੀਜ਼ਾਂ ਦੀ ਵਰਤੋਂ ਕਰਦੀ ਹੈ ਅਤੇ ਤੁਹਾਨੂੰ ਦੱਸਦੀ ਕਿ ਹੁਣ ਇਨਸਾਨ ਹੀ ਅਜਿਹੀਆਂ ਪਲਾਸਟਿਕ ਦੀਆਂ ਚੀਜ਼ਾਂ ਖਾ ਰਿਹਾ ਹੈ,ਅਤੇ ਹੁਣ ਤੁਸੀਂ ਆਪ ਹੀ ਸਿਆਣੇ ਹੋ ਕਿ ਇਨ੍ਹਾਂ ਪਲਾਸਟਿਕ ਦੀਆਂ ਚੀਜ਼ਾਂ ਨੂੰ ਖਾ ਕੇ ਸਾਡੀ ਸਿਹਤ ਵਿਗੜੇਗੀ ਹੀ ,ਇਹ ਸਾਰੀ ਜਾਣਕਾਰੀ ਤੁਹਾਡੇ ਅੱਗੇ ਸੀ ਵੀਡੀਓ ਦੇ ਆਧਾਰ ਤੇ ਦੇ ਰਹੇ ਹਾਂ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਥੱਲੇ ਇੱਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.