ਦਿੱਲੀ “ਚ 9 ਸਾਲ ਦੇ ਬੱਚੇ ਦਾ ਅਪਹਰਣ,12 ਸਾਲਾ ਬਾਅਦ ਮਾਂ ਬਾਪ ਨੂੰ ਮਿਲਿਆ ਗੈਂਗਸਟਰ ਰੂਪ ,ਚ….

Uncategorized

ਦਿੱਲੀ “ਚ ਹੋਇਆ 9 ਸਾਲ ਦੇ ਬੱਚੇ ਦਾ ਅਪਹਰਣ-12 ਸਾਲਾਂ ਬਾਅਦ ਮਾਂ ਬਾਪ ਨੂੰ ਮਿਲਿਆ ਗੈਂਗਸਟਰ ਦੇ ਰੂਪ ‘ਚ

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਬਣ ਚੁੱਕਾ ਹੈ ਜਿੱਥੇ ਕਿ ਸਮਾਜ ਵਿੱਚ ਹੋ ਰਹੀਆਂ ਕੁਝ ਅਜਿਹੀਆਂ ਗਤੀਵਿਧੀਆਂ ਨੂੰ ਲੈ ਕੇ ਆਏ ਦਿਨ ਹੀ ਵੀਡੀਓ ਚਰਚਾ ਦਾ ਵਿਸ਼ਾ ਬਣਦੀਆਂ ਹਨ ਖ਼ਬਰ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਪਹਿਲੀ ਵਾਰ ਸਾਡੇ ਪੇਜ ਤੇ ਆਈ ਹੁਣ ਤਾਂ ਲਾਇਕ ਦਾ ਬਟਨ ਜ਼ਰੂਰ ਦਿਵਾਏ ਤਾਂ ਜੋ ਤੁਹਾਨੂੰ ਇਨ੍ਹਾਂ ਵੱਡੀਆਂ ਖ਼ਬਰਾਂ ਬਾਰੇ ਜਾਣਕਾਰੀ ਦਿੰਦੇ ਰਹੀੇਏ।

ਦੋਸਤੋ ਅੱਜ ਦੀ ਇਹ ਅਪਡੇਟ ਹੈ ਦਿੱਲੀ ਦੇ ਗੋਬਿੰਦਪੁਰੇ ਇਲਾਕੇ ਦੀ ਜਿੱਥੇ ਕਿ ਸ਼ਰਮਾ ਪਰਿਵਾਰ ਵਿੱਚ ਇੱਕ ਬੱਚੇ ਨੇ ਜਨਮ ਲਿਆ ।ਅਤੇ ਤੁਹਾਨੂੰ ਦੱਸਦੀ ਕਿ ਉਸ ਪਰਿਵਾਰ ਨੇ ਉਹ ਬੱਚਾ ਬੜੀਆਂ ਹੀ ਮਿੰਨਤਾਂ ਨਾਲ ਲਿਆ ਸੀ ।ਅਤੇ ਉਸ ਪਰਿਵਾਰ ਵਿਚ ਇਹ ਇਕਲੌਤਾ ਬੱਚਾ ਹੀ ਸੀ।ਅਤੇ ਉਸ ਬੱਚੇ ਦਾ ਸਾਰਾ ਪਰਿਵਾਰ ਹੀ ਉਸ ਦੀ ਬੜੀ ਹੀ ਢੰਗ ਤਰੀਕੇ ਨਾਲ ਦੇਖਭਾਲ ਕਰਦਾ,ਅਤੇ ਹੋਰ ਵੀ ਤੁਹਾਨੂੰ ਦੱਸਦੀਏ ਕਿ ਉਸ ਦੇ ਪਿਤਾ ਦਾ ਦਿੱਲੀ ਵਿੱਚ ਬਹੁਤ ਵੱਡਾ ਹੀਰੇ ਦਾ ਕਾਰੋਬਾਰ ਸੀ।

ਅਤੇ ਉਸ ਦੀ ਸਾਰੀ ਜਾਇਦਾਦ ਹੀ ਉਸ ਦੇ ਪੁੱਤਰ ਦੀ ਸੀ ਕਿਉਂਕਿ ਤੁਹਾਨੂੰ ਪਤਾ ਈ ਐ ਕਿ ਉਨ੍ਹਾਂ ਦੇ ਪਰਿਵਾਰ ਦਾ ਇਕਲੌਤਾ ਪੁੱਤਰ ਹੀ ਸੀ।ਦੋਸਤ ਤੁਹਾਨੂੰ ਦੱਸਦੀ ਕਿ ਜਦ ਉਹ ਬੱਚਾ ਹੌਲੀ ਹੌਲੀ ਵੱਡਾ ਹੋਣ ਲੱਗਿਆ ਜਦ ਉਸ ਦੀ ਉਮਰ ਨੌਂ ਸਾਲ ਦੀ ਸੀ ਤਾਂ ਉਹ ਆਪਣੇ ਘਰ ਤੋਂ ਬਾਹਰ ਖੇਡਣ ਲਈ ਸਾਈਕਲ ਚਲਾ ਰਿਹਾ ਸੀ ਤਾਂ ਉਸ ਨਾਲ ਕੁਝ ਅਜਿਹਾ ਹਾਦਸਾ ਵਾਪਰਿਆ ,ਜਿਸ ਨੇ ਉਸ ਦੇ ਸਾਰੇ ਪਰਿਵਾਰ ਨੂੰ ਹੀ ਝੰਜੋੜ ਕੇ ਰੱਖ ਦਿੱਤਾ

ਕਿਉਂਕਿ ਤੁਹਾਨੂੰ ਮਿਲੀ ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਉਸ ਬੱਚੇ ਦਾ ਨੌਂ ਸਾਲ ਦੀ ਉਮਰ ਵਿੱਚ ਹੀ ਕਿਸੇ ਅਜਿਹੇ ਵਿਅਕਤੀਆਂ ਵੱਲੋਂ ਅਪਹਰਣ ਕੀਤਾ ਗਿਆ।ਅਤੇ ਜਦ ਉਸ ਦਾ ਅਪਹਰਣ ਕੀਤਾ ਗਿਆ ਤਾਂ ਉਸ ਦੀ ਮਾਂ ਉਸ ਦੇ ਅੱਖਾਂ ਦੇ ਸਾਹਮਣੇ ਹੀ ਸੀ ਅਤੇ ਕੁਝ ਅਜਿਹੇ ਵਿਅਕਤੀਆਂ ਵੱਲੋਂ ਉਸ ਨੂੰ ਵੈਨ ਵਿੱਚ ਕੈਦ ਕਰ ਕੇ ਫ਼ਰਾਰ ਹੋ ਗਏ ਅਤੇ ਉਸ ਦੀ ਮਾਂ ਵੀ ਉਸ ਪਿੱਛੇ ਬਹੁਤ ਭੱਜੀ ਪਰ ਉਹ ਉਨ੍ਹਾਂ ਵਿਅਕਤੀਆਂ ਨੂੰ ਨਾ ਪਕੜ ਸਕੀ।ਦੋਸਤੋ ਤੁਹਾਨੂੰ ਦੱਸਦੀ ਕਿ ਉਸਦੇ ਸਾਰੇ ਪਰਿਵਾਰ ਨੇ ਹੀ ਫੋਨ ਉੱਤੇ ਕੁਝ ਕਾਲਾਂ ਆਉਣ ਲਈ ਇੰਤਜ਼ਾਰ ਕੀਤਾ

ਕਿਉਂਕਿ ਉਨ੍ਹਾਂ ਨੂੰ ਇਹ ਸੀ ਕਿ ਕੁਝ ਅਜਿਹੇ ਲੁਟੇਰੇ ਉਨ੍ਹਾਂ ਦੇ ਬੱਚੇ ਨੂੰ ਤਾਂ ਹੀ ਚੁਰਾਇਆ ਹੋਵੇਗਾ ਕੀ ਉਹ ਸਾਡੇ ਤੋਂ ਪੈਸਿਆਂ ਦੀ ਫਿਰੌਤੀ ਮੰਗਣਗੇ।ਉਸ ਬੱਚੇ ਦੇ ਸਾਰੇ ਪਰਿਵਾਰ ਨੇ ਹੀ ਕਿਸੇ ਨੂੰ ਨਾ ਦੱਸ ਬੁੱਝ ਕੇ ਹੀ ਚੌਵੀ ਘੰਟਿਆਂ ਤਕ ਇੰਤਜ਼ਾਰ ਕੀਤਾ ਪਰ ਚੌਵੀ ਘੰਟਿਆਂ ਵਿੱਚ ਵੀ ਕਿਸੇ ਤਰੀਕੇ ਦਾ ਕੋਈ ਵੀ ਫੋਨ ਨਾ ਆਉਣ ਤੇ ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਅੱਗੇ ਇਹ ਸਾਰਾ ਕੁਝ ਦੱਸਦਿਆਂ ਹੋਇਆਂ ਕਿਹਾ ਕਿ ਉਨ੍ਹਾਂ ਦੇ ਬੱਚੇ ਦੀ ਕਿਸੇ ਅਨਜਾਣ ਬੈਨ ਵੱਲੋਂ ਚੋਰੀ ਕਰ ਲਈ ਗਈ ਹੈ।

ਅਤੇ ਤੁਹਾਨੂੰ ਦੱਸਦੀਏ ਕਿ ਪੁਲਸ ਪ੍ਰਸ਼ਾਸਨ ਵੀ ਉਸ ਬੱਚੇ ਦੀ ਪੂਰੀ ਜਾਂਚ ਪਡ਼ਤਾਲ ਵਿੱਚ ਰੁੱਝ ਗਿਆ ਕਿਉਂਕਿ ਤੁਹਾਨੂੰ ਦੱਸਦੀਏ ਕਿ ਉਹ ਉਸ ਪਰਿਵਾਰ ਦਾ ਇਕਲੌਤਾ ਹੀ ਬੱਚਾ ਸੀ ।ਅਤੇ ਉਸ ਪਰਿਵਾਰ ਨੂੰ ਚਿੰਤਾ ਦਿਨ ਬੇਦਨ ਖਾਈ ਗਈ ਕਿਉਂਕਿ ਉਨ੍ਹਾਂ ਦੇ ਬੱਚੇ ਦੀ ਕਿਸੇ ਪਾਸੋਂ ਵੀ ਨਹੀਂ ਖ਼ਬਰ ਮਿਲੀ।ਅਤੇ ਦੋਹਾਂ ਨੂੰ ਦੱਸਦੀ ਕਿ ਉਸ ਦੇ ਸਾਰੇ ਪਰਿਵਾਰ ਨੇ ਹੀ ਕੁਝ ਸਮਾਂ ਲੰਘਣ ਤੇ ਇਹ ਆਸ ਛੱਡ ਦਿੱਤੀ ਕਿਉਂਕਿ ਦੱਸ ਗਿਆਰਾਂ ਸਾਲ ਲੰਘ ਚੁੱਕੇ ਸਨ ਇਸ ਗੱਲ ਨੂੰ ਹੋਇਆ ਪਰ ਇੱਕ ਮਾਂ ਹੀ ਹੁੰਦੀ ਹੈ

ਕਿ ਉਹ ਆਪਣੇ ਬੱਚੇ ਦਾ ਵਿਛੋੜਾ ਨਹੀਂ ਕਦੀ ਵੀ ਭੁੱਲ ਸਕਦੀ। ਦੱਸ ਗਿਆਰਾਂ ਸਾਲ ਲੰਘਣ ਤੋਂ ਬਾਅਦ ਜ਼ਿਆਦਾ ਕੁਝ ਸੋਸ਼ਲ ਮੀਡੀਆ ਉੱਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਚੋਰਾਂ ਦੀਆਂ ਤਸਵੀਰਾਂ ਫਰੰਟ ਪੇਜ ਤੇ ਆਈਆਂ ਤਾਂ ਉਨ੍ਹਾਂ ਚਾਰ ਲੁਟੇਰਿਆਂ ਵਿੱਚੋਂ ਇਕ ਉਸ ਨੌਜਵਾਨ ਦੀ ਵੀ ਤਸਵੀਰ ਉਸੇ ਵਿੱਚ ਛਪੀ ਅਤੇ ਉਸਦੀ ਮਾਂ ਨੇ ਉਸ ਨੂੰ ਪਛਾਣ ਲਿਆ ਅਤੇ ਕਿਹਾ ਕਿ ਇਹ ਮੇਰਾ ਪੁੱਤਰ ਹੈ ਜੋ ਕਿ ਦੱਸ ਗਿਆਰਾਂ ਸਾਲ ਪਹਿਲਾਂ ਅਪਾਹਰਣ ਹੋ ਗਿਆ ਸੀ।ਅਤੇ ਉਸਦੇ ਸਾਰੇ ਪਰਿਵਾਰ ਨੇ ਹੀ ਆਪਣੇ ਸਿਰ ਉਤੇ ਉਸ ਚੋਰਾਂ ਨੂੰ ਦੇਖਣ ਦੀ ਜ਼ਿੱਦ ਕੀਤੀ ਅਤੇ ਜਦ ਉਹ ਪੁਲਸ ਥਾਣੇ ਵਿੱਚ ਪਹੁੰਚੇ ਤਾਂ

ਸਾਰੇ ਪਰਿਵਾਰ ਨੂੰ ਹੀ ਇਹ ਯਕੀਨ ਮੰਨ ਗਿਆ ਕਿ ਇਹ ਉਨ੍ਹਾਂ ਦਾ ਹੀ ਪੁੱਤਰ ਹੈ ਅਤੇ ਆਪਣੇ ਦਮ ਉੱਤੇ ਉਨ੍ਹਾਂ ਨੇ ਦੇ ਕੇ ਉਸ ਦੀ ਜ਼ਮਾਨਤ ਕਰਵਾ ਲਈ ਅਤੇ ਜਦ ਉਸ ਨੂੰ ਦੱਸਿਆ ਕਿ ਅਸੀਂ ਤੇਰੇ ਮਾਤਾ ਪਿਤਾ ਹਾਂ ਅਤੇ ਤੇਰਾ ਨੌਂ ਕੁ ਸਾਲ ਦੀ ਉਮਰ ਵਿਚ ਅਪਾਹਜ ਹੋ ਗਿਆ ਸੀ ਤਾਂ ਉਸ ਬੱਚੇ ਨੂੰ ਵੀ ਇਹ ਧੁੰਦਲੀਆਂ ਯਾਦਾਂ ਯਾਦ ਆਉਣ ਲੱਗੀਆਂ ਤੇ ਉਹ ਹੋਣਾ ਉਸ ਪਰਿਵਾਰ ਨਾਲ ਰਾਜ਼ੀ ਖੁਸ਼ੀ ਹੈ ਰਿਹਾ ਹੈ।ਇਹ ਸਾਰੀ ਜਾਣਕਾਰੀ ਤੋਂ ਡੇਗੇ ਸੀ ਵੀਡੀਓ ਦੇ ਆਧਾਰ ਤੇ ਦੇ ਰਹੇ ਹਾਂ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਥੱਲੇ ਇੱਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.