ਪੈਸੇ ਕਰਕੇ ਹੋਇਆ ਵੱਡਾ ਵਿਵਾਦ ਖੜ੍ਹਾ, ਇਸ ਅੌਰਤ ਨੇ ਸੁਣਾਈਆਂ ਖਰ੍ਹੀਆਂ ਖਰ੍ਹੀਆਂ ਗੱਲਾਂ….

Uncategorized

ਪੈਸੇ ਕਰਕੇ ਘਰ ਵਿੱਚ ਪੈ ਗਿਆ ਪੰਗਾ ਦੇਖੋ -ਵਾਇਰਲ ਹੋਈ ਵੀਡੀਓ

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਦੋਸਤ ਅੱਜਕੱਲ੍ਹ ਸੋਸ਼ਲ ਮੀਡੀਆ ਉੱਤੇ ਆਮ ਹੀ ਘਰ ਵਿੱਚ ਅਜਿਹੇ ਆਪਸੀ ਕਲੇਸ਼ਾਂ ਕਰਕੇ ਅਤੇ ਆਪਸੀ ਲੜਾਈ ਝਗੜਿਆਂ ਨੂੰ ਲੈ ਕੇ ਬੜਾ ਹੀ ਇਕ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ ਖ਼ਬਰ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਪਹਿਲੀ ਵਾਰ ਸਾਡੇ ਪੇਜ ਤੇ ਆਈ ਹੁਣ ਤਾਂ ਲਾਇਕ ਦਾ ਬਟਨ ਜ਼ਰੂਰ ਦਬਾਓ ਤਾਂ ਜੋ ਤੁਹਾਨੂੰ ਇਨ੍ਹਾਂ ਵੱਡੀਆਂ ਖ਼ਬਰਾਂ ਬਾਰੇ ਜਾਣਕਾਰੀ ਦਿੰਦੇ ਰਹੀਏ,ਦੋਸਤੋ ਤੁਹਾਨੂੰ ਪਤਾ ਹੀ ਹੈ

ਕਿ ਅੱਜ ਦੇ ਸਮਾਜ ਵਿੱਚ ਕੁਝ ਲੋਕ ਪੈਸੇ ਨੂੰ ਮੁੱਖ ਰੱਖ ਕੇ ਆਪਸੀ ਰਿਸ਼ਤੇ ਨਾਤੇ ਹੀ ਭੁੱਲ ਜਾਂਦੇ ਹਨ ਅਤੇ ਆਪਸੀ ਪਰਿਵਾਰਾਂ ਵਿੱਚ ਵੀ ਕੁਝ ਅਜਿਹੇ ਵੱਡੇ ਕਲੇਸ਼ ਖੜ੍ਹਾ ਕਰ ਲੈਂਦੇ ਹਨ ।ਅਤੇ ਉਹ ਸੋਸ਼ਲ ਮੀਡੀਆ ਉੱਤੇ ਇੰਨੀ ਜ਼ਿਆਦਾ ਵਾਇਰਲ ਹੋ ਜਾਂਦੇ ਹਨ ਕਿ ਉਨ੍ਹਾਂ ਨੂੰ ਉਸ ਚੀਜ਼ ਬਾਰੇ ਪਤਾ ਹੀ ਨਹੀਂ ਲੱਗਦਾ।ਅਤੇ ਕਦੋਂ ਉਹ ਲੋਕਾਂ ਦੇ ਸਾਹਮਣੇ ਇੱਕ ਵੱਡੀ ਮਿਸਾਲ ਖੜ੍ਹੀ ਹੁੰਦੀ ਹੈ।ਉੱਥੇ ਹੀ ਇਸ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ,

ਇਕ ਔਰਤ ਨੇ ਆਪਣੇ ਭਰਾ ਕੋਲੋਂ ਆਪਣੇ ਸਹੁਰੇ ਘਰ ਨੂੰ ਦੇਣ ਲਈ ਪੈਸੇ ਮੰਗੇ ਅਤੇ ਉਸ ਦੇ ਭਰਾ ਨੇ ਹੀ ਉਸ ਦੀ ਇਹ ਗੱਲ ਸੁਣਦਿਆਂ ਹੋਇਆਂ ਉਸ ਨੂੰ ਕੁਝ ਸਮੇਂ ਲਈ ਪੈਸੇ ਦੇ ਦਿੱਤੇ ਅਤੇ ਬਾਅਦ ਵਿੱਚ ਕੁਝ ਸਮਾਂ ਲੰਘਣ ਤੇ ਜਦ ਉਸਦੇ ਭਰਾ ਨੇ ਉਸ ਔਰਤ ਤੋਂ ਵਾਪਸ ਪੈਸੇ ਮੰਗੀ ਕਿ ਮੈਨੂੰ ਕੁਝ ਆਪਣੇ ਘਰ ਦੇ ਮਸਲਿਆਂ ਲਈ ਉਸ ਪੈਸੇ ਦੀ ਜ਼ਰੂਰਤ ਹੈ ਅਤੇ ਹੁਣ ਤੁਸੀਂ ਉਸ ਪੈਸੇ ਦਾ ਹੱਲ ਕਰ ਦੇਵੋ ਤਾਂ ਉਹ ਉਸ ਦੀ ਭੈਣ ਨੇ ਆਪਣੇ ਪਤੀ ਨੂੰ ਕਿਹਾ ਕਿ ਹੁਣ ਮੇਰਾ ਭਰਾ ਪੈਸੇ ਮੰਗ ਰਿਹਾ ਹੈ

ਤੇ ਉਨ੍ਹਾਂ ਨੇ ਇੰਨੀ ਗੱਲ ਸੁਣਦਿਆਂ ਹੀ ਇੱਕ ਘਰ ਵਿੱਚ ਵਾਵੇਲਾ ਖੜ੍ਹਾ ਕਰ ਲਿਆ ।ਅੱਜਕੱਲ੍ਹ ਤੁਹਾਨੂੰ ਪਤਾ ਹੀ ਹੈ ਕਿ ਸਮਾਜ ਵਿੱਚ ਪੈਸਾ ਇਕ ਮੁੱਖ ਬਣ ਗਿਆ ਹੈ ਅਤੇ ਹਰ ਇਕ ਇਨਸਾਨ ਹੀ ਆਪਣੀਆਂ ਲੋੜੀਂਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਪੈਸੇ ਦੀ ਹਰ ਪਾਸਿਓਂ ਭੁੱਖ ਰੱਖਦਾ ਹੈ।ਅਤੇ ਆਪਣੇ ਪਰਿਵਾਰ ਨੂੰ ਇਕ ਵਧੀਆ ਢੰਗ ਤਰੀਕੇ ਨਾਲ ਕਿਸੇ ਨੌਕਰੀ ਤੇ ਲਵਾਉਣ ਲਈ ਪੈਸੇ ਦੀ ਜ਼ਰੂਰਤ ਪੈਂਦੀ ਹੈ ਉੱਥੇ ਹੀ ਅਗਰ ਕਿਸੇ ਕੋਲ ਜ਼ਰੂਰਤ ਪੈਣ ਤੇ ਪੈਸੇ ਨਹੀਂ ਹੁੰਦੇ

ਅਤੇ ਉਹ ਆਪਣੇ ਰਿਸ਼ਤੇਦਾਰਾਂ ਤੋਂ ਮੰਗ ਲੈਂਦੇ ਹਨ ਪਰ ਬਾਅਦ ਵਿੱਚ ਉਹੀ ਪੈਸਾ ਉਨ੍ਹਾਂ ਲਈ ਇਕ ਵੱਡੀ ਸਮੱਸਿਆ ਖੜ੍ਹੀ ਕਰਦਾ ਹੈ ਕਿਉਂਕਿ ਇਸ ਨਾਲ ਰਿਸ਼ਤਿਆਂ ਵਿੱਚ ਦਰਾੜਾਂ ਆਉਂਦੀਆਂ ਹਨ।ਅਜਿਹਾ ਹੀ ਇਸ ਪਰਿਵਾਰ ਨਾਲ ਹੋਇਆ ਜਦੋਂ ਉਸ ਦੇ ਭਰਾ ਨੇ ਆਪਣੀ ਭੈਣ ਤੋਂ ਦੁਬਾਰਾ ਪੈਸੇ ਮੰਗੇ ਤਾਂ ਉਨ੍ਹਾਂ ਵਿੱਚ ਆਪਸੀ ਕਲੇਸ਼ ਇੰਨਾ ਜ਼ਿਆਦਾ ਵਧ ਗਿਆ ਕਿ ਉਨ੍ਹਾਂ ਵਿਚ ਦਰਾੜਾਂ ਆ ਗਈਆਂ।ਇਹ ਸਾਰੀ ਜਾਣਕਾਰੀ ਤੁਹਾਡੇ ਅੱਗੇ ਸੀ ਵੀਡੀਓ ਦੇ ਆਧਾਰ ਤੇ ਦੇ ਰਹੇ ਹਾਂ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਥੱਲੇ ਇੱਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.