ਮਾਲ ਗੱਡੀ ਦੇ ਡੱਬੇ ਵਿੱਚ ਰੱਖੀ ਬੋਰੀ ,ਚੋਂ ਖ਼ੂਨ ਡਿੱਗ ਰਿਹਾ ਸੀ,ਪੁਲਸ ਨੇ ਬੋਰੀ ਖੋਲ੍ਹੀ ਤਾਂ ਸਭ ਦੇ ਉੱਡ ਗਏ ਹੋਸ਼ !

Uncategorized

ਟ੍ਰੇਨ ਵਿਚ ਰੱਖੀ ਬੋਰੀ ਚੋਂ ਖ਼ੂਨ ਡਿੱਗ ਰਿਹਾ ਸੀ,ਪੁਲੀਸ ਨੇ ਬੋਰੀ ਖੋਲ੍ਹੀ ਤਾਂ ਹੋਸ਼ ਉੱਡ ਗਏ

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਬਣ ਚੁੱਕਾ ਹੈ ਜਿੱਥੇ ਕਿ ਸਮਾਜ ਵਿੱਚ ਹੋ ਰਹੀਆਂ ਕੁਝ ਅਜਿਹੀਆਂ ਗਤੀਵਿਧੀਆਂ ਨੂੰ ਲੈ ਕੇ ਆਏ ਦਿਨ ਹੀ ਵੀਡੀਓ ਚਰਚਾ ਦਾ ਵਿਸ਼ਾ ਬਣਦੀਆਂ ਹਨ ਖ਼ਬਰ ਸ਼ੁਰੂ ਕਰਨ ਤੋਂ ਪਹਿਲਾਂ ਅਗਸਤ ਸੀ ਪਹਿਲੀ ਵਾਰ ਸਾਡੇ ਪੇਜ ਤੇ ਆਏ ਹੁਣ ਤਾਂ ਲਾਇਕ ਦਾ ਬਟਨ ਜ਼ਰੂਰ ਦਵਾਈ ਉਤਾਂਹ ਜੋ ਤੁਹਾਨੂੰ ਇਨ੍ਹਾਂ ਵੱਡੀਆਂ ਖ਼ਬਰਾਂ ਬਾਰੇ ਜਾਣਕਾਰੀ ਦਿੰਦੇ ਰਹੀਏ ।

ਦੋਸਤੋ ਧੋਣ ਵਧਾਈਆਂ ਕਿ ਸਾਡੇ ਦੇਸ਼ ਵਿੱਚ ਅਨੇਕਾਂ ਹੀ ਰੇਲਗੱਡੀਆਂ ਕਾਰੋਬਾਰਾਂ ਨੂੰ ਲੈ ਕੇ ਚਲਦੀਆਂ ਹਨ ਉੱਥੇ ਹੀ ਤੁਹਾਨੂੰ ਦੱਸਦੀ ਕਿ ਤਾਜ਼ਾ ਅਪਡੇਟ ਸਾਹਮਣੇ ਨਿਕਲ ਕੇ ਆਈ ਹੈ ਧੰਨਵਾਦ ਦੇ ਰੇਲਵੇ ਸਟੇਸ਼ਨ ਤੋਂ ਜਦੋਂ ਹੀ ਉੱਥੇ ਇੱਕ ਮਾਲ ਗੱਡੀ ਟ੍ਰੇਨਰ ਰੁਕ ਜਾਂਦੀ ਹੈ ਤਾਂ ਉਥੇ ਹੀ ਇਕ ਡੱਬੇ ਵਿਚੋਂ ਲੋਕਾਂ ਨੂੰ ਖੂਨ ਦੀਆਂ ਬੂੰਦਾਂ ਡਿਗਦੀਆਂ ਦਿਖਾਈ ਦਿੰਦੀਆਂ ਹਨ।ਅਤੇ ਤੁਹਾਨੂੰ ਪਤਾ ਹੀ ਹੈ ਕਿ ਅੱਜਕੱਲ੍ਹ ਸੋਸ਼ਲ ਮੀਡੀਆ ਉੱਤੇ ਲੋਕ ਕੁਝ ਨਾ ਕੁਝ ਕਰਦੇ ਹੀ ਰਹਿੰਦੇ ਹਨ

ਅਜਿਹਾ ਹੀ ਉਸ ਦੀਆਂ ਤਸਵੀਰਾਂ ਖਿੱਚ ਕੇ ਲੋਕ ਸੋਸ਼ਲ ਮੀਡੀਆ ਉੱਤੇ ਵਾਇਰਲ ਕਰ ਦਿੰਦੇ ਹਨ ਅਤੇ ਕੁਝ ਸਮੇਂ ਬਾਅਦ ਹੀ ਉਸ ਦੀ ਸਾਰੀ ਜਾਣਕਾਰੀ ਰੇਲਵੇ ਪ੍ਰਸ਼ਾਸਨ ਨੂੰ ਲੱਗ ਜਾਂਦੀ ਹੈ ਅਤੇ ਰੇਲਵੇ ਪ੍ਰਸ਼ਾਸਨ ਇਸ ਤੇ ਸਖ਼ਤਾਈ ਵਰਤਦਿਆਂ ਹੋਇਆਂ ।ਉਸ ਗੱਡੀ ਨੂੰ ਰੋਕਣ ਲਈ ਐਲਾਨ ਕਰ ਦਿੰਦੇ ਹਨ ਉੱਥੇ ਹੀ ਹੁਣ ਦੱਸਦੇ ਕਿ ਜਦੋਂ ਉਸ ਗੱਡੀ ਦੇ ਡਰਾਈਵਰ ਨਾਲ ਸੰਪਰਕ ਕੀਤਾ ਜਾਂਦਾ ਹੈ ਤਾਂ ਉਸ ਟ੍ਰੇਨ ਨੂੰ ਅਗਲੇ ਸਟੇਸ਼ਨ ਉੱਤੇ ਰੋਕਿਆ ਜਾਂਦਾ ਹੈ

ਅਤੇ ਜਦੋਂ ਆਰ ਪੀ ਐਫ ਦੇ ਨੌਜਵਾਨ ਉਸ ਵੱਲ ਜਾਂਦੇ ਹਨ ਤਾਂ ਦੇਖਦੇ ਹਨ ਅਤੇ ਲੱਭਦੇ ਹਨ ਇਸ ਰਕਬੇ ਵਿੱਚੋਂ ਅਜਿਹਾ ਕੁਝ ਹੋ ਰਿਹਾ ਸੀ ਤਾਂ ਜਦੋਂ ਹੀ ਉਹਨਾਂ ਨੂੰ ਉਹ ਖੂਨ ਦੀਆਂ ਬੂੰਦਾਂ ਡਿੱਗਦਾ ਹੋਇਆ ਡੱਬਾ ਮਿਲਦਾ ਹੈ ਤਾਂ ਜਦੋਂ ਹੀ ਉਹ ਜਾਂਚ ਪਡ਼ਤਾਲ ਸ਼ੁਰੂ ਕਰਦੇ ਹਨ ਤਾਂ ਉਸ ਵਿੱਚੋਂ ਖ਼ੂਨ ਨਾਲ ਲਥਪਥ ਹੋਈ ਇਕ ਬੁਰੀ ਨਜ਼ਰ ਆਉਂਦੀ ਹੈ ਅਤੇ ਜਦੋਂ ਹੀ ਉਸ ਤੇ ਜਾਂਚ ਪੜਤਾਲ ਸ਼ੁਰੂ ਕੀਤੀ ਜਾਂਦੀ ਹੈ ਤਾਂ ਉਸ ਖ਼ੂਨ ਨਾਲ ਭਿੱਜੀ ਹੋਈ ਬੋਰੀ ਵਿਚ ਕੁੱਤੇ ਦੀ ਮੌਤ ਨੂੰ ਸਮਗਲਿੰਗ ਕੀਤੀ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਦੱਸਦੀ ਕਿ ਦੋਸਤ ਭਾਰਤ ਦੇਸ਼ ਵਿੱਚ ਅਨੇਕਾਂ ਹੀ ਜਾਨਵਰਾਂ ਦੀ ਦੇਸ਼ਾਂ ਵਿਚ ਆਪਸੀ ਏਧਰ ਉੱਧਰ ਸਮੱਗਲਿੰਗ ਕੀਤੀ ਜਾਂਦੀ ਹੈ ਇਨ੍ਹਾਂ ਚੀਜ਼ਾਂ ਨੂੰ ਲੈ ਕੇ ਅਜਿਹੇ ਸਮੱਗਲਰਾਂ ਇਨ੍ਹਾਂ ਜਾਨਵਰਾਂ ਦੀ ਸਮੱਗਲਿੰਗ ਹੋਰਨਾਂ ਦੇਸ਼ਾਂ ਵਿੱਚ ਕਰਦੇ ਹਨ ਅਤੇ ਹੋਰਾਂ ਦੇਸ਼ਾਂ ਵਿਚੋਂ ਅਜਿਹੇ ਜਾਨਵਰ ਇਧਰ ਲਿਆਂਦੇ ਜਾਂਦੇ ਹਨ।ਅਜਿਹਾ ਹੀ ਇਸ ਟ੍ਰੇਨ ਵਿੱਚ ਹੋ ਰਿਹਾ ਸੀ

ਅਤੇ ਮੌਕੇ ਤੇ ਪ੍ਰਸ਼ਾਸਨ ਨੇ ਉਸ ਨੂੰ ਰੋਕ ਲਿਆ।ਤੁਹਾਨੂੰ ਦੱਸ ਜੀ ਕੀ ਸ਼ੇਰ ਅਤੇ ਕੁਝ ਹੋਰ ਅਜਿਹੇ ਜਾਨਵਰਾਂ ਦੀ ਸਮਗਲਿੰਗ ਅਜਿਹੇ ਦੇਸ਼ਾਂ ਵਿੱਚ ਕੀਤੀ ਜਾਂਦੀ ਹੈ।ਇਹ ਸਾਰੀ ਜਾਣਕਾਰੀ ਤੁਹਾਡੇ ਅੱਗੇ ਸੀ ਵੀਡੀਓ ਦੇ ਆਧਾਰ ਤੇ ਦੇ ਰਹੇ ਹਾਂ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਥੱਲੇ ਇੱਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉ ੱਤੇ ਕਲਿੱਕ ਕਰੋ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.