ਤੀਲਾਂ ਵਾਲੀ ਡੱਬੀ ਵਜਾ ਕੇ ਗਾਇਆ ਅਜਿਹਾ ਗੀਤ,ਸੁਣ ਕੇ ਬੱਬੂ ਮਾਨ ਨੇ ਸਪੈਸ਼ਲ ਬੁਲਾਇਆ ਮਿਲਣ !

Uncategorized

ਮਾਚਿਸ ਦੀ ਡੱਬੀ ਦਾ ਢੋਲ ਵਜਾ ਕੇ ਗਾਇਆ ਅੱਜ ਐਸਾ ਗੀਤ,ਸੁਣ ਕੇ ਬੱਬੂ ਮਾਨ ਨੇ ਸਪੈਸ਼ਲ ਮਿਲਣ ਬੁਲਾਇਆ
ਜਿਵੇਂ ਕਿ ਤੁਹਾਨੂੰ ਪਤਾ ਹੀ ਐ ਕਿ ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਬਣ ਚੁੱਕਿਆ ਹੈ ਜਿੱਥੇ ਕਿ ਸਮਾਜ ਵਿੱਚ ਹੋ ਰਹੀਆਂ ਕੁਝ ਅਜਿਹੀਆਂ ਗਤੀਵਿਧੀਆਂ ਨੂੰ ਲੈ ਕੇ ਆਏ ਦਿਨ ਹੀ ਵੀਡੀਓ ਚਰਚਾ ਦਾ ਵਿਸ਼ਾ ਬਣਦੀਆਂ ਹਨ ਖ਼ਬਰ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਪਹਿਲੀ ਵਾਰ ਸਾਡੇ ਪੇਜ ਤੇ ਆਏ ਹੋ ਤਾਂ ਲਾਇਕ ਦਾ ਬਟਨ ਜ਼ਰੂਰ ਦਿਵਾਇਓ ਤਾਂ ਜੋ ਤੁਹਾਨੂੰ ਇਨ੍ਹਾਂ ਵੱਡੀਆਂ ਖ਼ਬਰਾਂ ਬਾਰੇ ਜਾਣਕਾਰੀ ਦਿੰਦੇ ਰਹੀੇਏ,

ਦੋਸਤ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੀ ਧਰਤੀ ਤੇ ਬਹੁਤ ਵੱਡੇ ਪੱਧਰ ਤੇ ਪੰਜਾਬੀ ਗਾਇਕੀ ਵਿੱਚ ਵੱਡੇ ਕਲਾਕਾਰ ਹੋਏ ਹਨ ਅਤੇ ਉਨ੍ਹਾਂ ਨੂੰ ਹੀ ਵੇਖ ਵੇਖ ਕੁਝ ਅਜਿਹੇ ਸੋਟੇ ਫ਼ਨਕਾਰ ਵੀ ਅਜਿਹੇ ਵੱਡੇ ਗੀਤ ਗਾਉਂਦੇ ਹਨ ਪਰ ਤੁਹਾਨੂੰ ਪਤਾ ਹੀ ਹੈ ਕਿ ੳੁਨ੍ਹਾਂ ਦੀਅਾਂ ਕਰਦੀਆਂ ਅਜਿਹੀਆਂ ਮਜਬੂਰੀਆਂ ਕਰਕੇ ਉਹ ਉੱਤੇ ਨਹੀਂ ਆ ਪਾਉਂਦੇ ਭਾਰਤ ਹੁਣ ਦੱਸਦੀ ਉਨ੍ਹਾਂ ਵਿੱਚ ਕੁਝ ਨਾ ਕੁਝ ਕਰ ਦਿਖਾਉਣ ਦਾ ਟਾਇਲਟ ਹੁੰਦਾ ਹੈ

ਪਰ ਉਨ੍ਹਾਂ ਦੀਆਂ ਘਰ ਦੀਆਂ ਤੰਗੀਆਂ ਕਰਕੇ ਉਹ ਆਪਣੇ ਆਪ ਨੂੰ ਉੱਤੇ ਨਹੀਂ ਚੁੱਕ ਸਕਦੇ ਅਜਿਹੀ ਹੀ ਤਾਜ਼ਾ ਅਪਡੇਟ ਇਹ ਸਾਹਮਣੇ ਨਿਕਲ ਕੇ ਆਈ ਹੈ ਜਿਥੇ ਕਿ ਇੱਕ ਨੌਜਵਾਨ ਵੱਲੋਂ ਮਾਚਿਸ ਦੀ ਡੱਬੀ ਦਾ ਢੋਲ ਬਣਾ ਕੇ ਉਸ ਵਿੱਚ ਅਜਿਹੇ ਤਰੀਕੇ ਨਾਲ ਸਾਜ਼ ਕੱਢੇ ਜਾਂਦੇ ਹਨ ਕਿ ਉਹ ਬੜੇ ਹੀ ਸੋਹਣੇ ਢੰਗ ਤਰੀਕੇ ਨਾਲ ਬੱਬੂ ਮਾਨ ਦਾ ਗੀਤ ਗਾ ਰਿਹਾ ਹੈ।ਅਤੇ ਤੁਹਾਨੂੰ ਦੱਸ ਦਈਏ ਕਿ ਇਨ੍ਹਾਂ ਹੀ ਇਹ ਗੀਤ ਇਸ ਨੌਜਵਾਨ ਦਾ ਵਾਇਰਲ ਹੋਇਆ ਕਿ ਉਸ ਨੂੰ ਬੱਬੂ ਮਾਨ ਨੇ ਆਪ ਖੁਦ ਬੁਲਾ ਕੇ ਉਸ ਦਾ ਮਾਣ ਸਨਮਾਨ ਕੀਤਾ ਅਤੇ ਕਿਹਾ

ਕਿ ਬਹੁਤ ਚੰਗੀ ਤੇਰੀ ਆਵਾਜ਼ ਹੈ ਤੇ ਬਹੁਤ ਚੰਗਾ ਤੇਰੇ ਇਸ ਡੱਬੀ ਨਾਲ ਢੋਲ ਵਜਾਉਣ ਦਾ ਅੰਦਾਜ਼ ਹੈ।ਦੋਸਤ ਤੁਹਾਨੂੰ ਦੱਸਦੀ ਕਿ ਅਜਿਹੇ ਲੋਕ ਜਿਹੜੇ ਕਿ ਗਾਇਕੀ ਗਾਉਣਾ ਪਸੰਦ ਕਰਦੇ ਹਨ ਅਤੇ ਉਨ੍ਹਾਂ ਵਿਚ ਬਹੁਤ ਹੀ ਉਤਸ਼ਾਹ ਨਾਲ ਕੁਝ ਕਰਨ ਦਾ ਭਰਿਆ ਹੁੰਦਾ ਹੈ ਪਰ ਤੁਹਾਨੂੰ ਦੱਸ ਦਈਏ ਕਿ ਜਦ ਘਰ ਦੀਆਂ ਜਿਹੇ ਹਾਲਾਤ ਹੁੰਦੇ ਹਨ ਪਰ ਉਹ ਪੈਸੇ ਲਗਾ ਕੇ ਨਹੀਂ ਗਾਹ ਪਾਉਂਦੇ ਤਾਂ

ਉਹ ਉੱਥੇ ਦੇ ਉੱਥੇ ਹੀ ਰਹਿ ਜਾਂਦੇ ਹਨ ਅਤੇ ਤੁਹਾਨੂੰ ਦੱਸਦੇ ਕਿ ਸਾਨੂੰ ਵੱਧ ਜੜ੍ਹ ਕੇ ਅਜਿਹੇ ਲੋਕਾਂ ਨੂੰ ਉੱਤੇ ਚੁੱਕਣਾ ਚਾਹੀਦਾ ਹੈ ਤਾਂ ਜੋ ਉਹ ਆਪਣਾ ਭਵਿੱਖ ਵਧੀਆ ਸੁਧਾਰ ਸਕਣ,ਇਹ ਸਾਰੀ ਜਾਣਕਾਰੀ ਤੁਹਾਡੇ ਅੱਗੇ ਸੀ ਵੀਡੀਓ ਦੇ ਆਧਾਰ ਤੇ ਦੇ ਰਹੇ ਹਾਂ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਥੱਲੇ ਇੱਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.