ਇਸ ਮੁੰਡੇ ਦਾ ਗੀਤ ਸੁਣ ਕੇ ਕੁੜੀਆਂ ਦਾ ਰੋ-ਰੋ ਬੁਰਾ ਹਾਲ, ਵੇਖੋ ਪੂਰੀ ਵੀਡੀਓ !

Uncategorized

ਇਸ ਮੁੰਡੇ ਦਾ ਗੀਤ ਸੁਣ ਕੇ ਰੋਣਾ ਆਜੂ-ਕਮਜ਼ੋਰ ਦਿਲ ਨਾ ਦੇਖਣ

ਦੋਸਤੋ ਅੱਜ ਦੀ ਤਾਜ਼ਾ ਅਪਡੇਟ ਵਿੱਚ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੈ ਜਿੱਥੇ ਕੀ ਤੋਂ ਡੋਡੇ ਸਾਹਮਣੇ ਕਿਸੇ ਖ਼ਾਸ ਪ੍ਰੋਗਰਾਮ ਉਤੇ ਇਹ ਛੋਟਾ ਜਿਹਾ ਬੱਚਾ ਇੰਨੀ ਜ਼ਿਆਦਾ ਮਿੱਠੀ ਆਵਾਜ਼ ਵਿੱਚ ਗੀਤ ਗਾ ਰਿਹਾ ਹੈ,ਦੋਸਤ ਤੁਹਾਨੂੰ ਦੱਸਦੀ ਕਿ ਜੇ ਤੁਸੀਂ ਅਗਰ ਪਹਿਲੀ ਵਾਰ ਸਾਡੇ ਪੇਜ ਤੇ ਆਏ ਹੋ ਤਾਂ ਲਾਇਕ ਦਾ ਬਟਨ ਜ਼ਰੂਰ ਦਬਾਓ ਤਾਂ ਜੋ ਤੁਹਾਨੂੰ ਇਨ੍ਹਾਂ ਵੱਡੀਆਂ ਖ਼ਬਰਾਂ ਬਾਰੇ ਜਾਣਕਾਰੀ ਦਿੰਦੇ ਰਹੀੇਏ।ਇਸ ਵੀਡੀਓ ਵਿੱਚ ਦਿਖਾਈ

ਦੇ ਰਿਹਾ ਇਹ ਛੋਟਾ ਜਿਹਾ ਬੱਚਾ ਕਿਵੇਂ ਇੰਨੀ ਮਿੱਠੀ ਆਵਾਜ਼ ਵਿਚ ਆਪਣੇ ਸਮਾਜਿਕ ਸੱਭਿਆਚਾਰ ਦਾ ਗੀਤ ਗਾ ਰਿਹਾ ਹੈ ਅਤੇ ਤੁਹਾਨੂੰ ਦੱਸਦੀ ਕਿ ਅਜਿਹੇ ਹੋਣਹਾਰ ਬੱਚੇ ਵੱਡੇ ਹੋ ਕੇ ਆਪਣੇ ਮਾਂ ਬਾਪ ਦਾ ਨਾਮ ਰੌਸ਼ਨ ਕਰਦੇ ਹਨ।ਪਤੀ ਤੁਹਾਨੂੰ ਦੱਸਦੀਏ ਕਿ ਉੱਥੋਂ ਦੇ ਲੋਕ ਬੈਠੇ ਵੀ ਜਦ ਉਨ੍ਹਾਂ ਨੇ ਹੀ ਇਸ ਛੋਟੇ ਜਿਹੇ ਬੱਚੇ ਦੇ ਮੂੰਹੋਂ ਗਾਣਾ ਸੁਣਿਆ ਤਾਂ ਉਨ੍ਹਾਂ ਦੀਆਂ ਵੀ ਅੱਖਾਂ ਭਰ ਆਈਆਂ ਅਤੇ ਕਿਉਂਕਿ ਉਸ ਬੱਚੇ ਨੇ ਅਜਿਹਾ ਹੀ ਗੀਤ

ਜੋ ਕੀ ਧੀਆਂ ਤੇ ਗਾਇਆ,ਇਸ ਗੀਤ ਵਿੱਚ ਇਹ ਛੋਟਾ ਜਿਹਾ ਬੱਚਾ ਇਹ ਸਾਫ਼ ਜ਼ਾਹਿਰ ਕਰ ਰਿਹਾ ਹੈ ਕਿ ਕਿਵੇਂ ਧੀਆਂ ਆਪਣੇ ਰੱਬ ਨੂੰ ਕਹਿ ਰਹੀਆਂ ਹਨ ਕਿ ਸਾਡੇ ਵਿਹੜੇ ਵਿੱਚ ਵੀ ਇੱਕ ਭਰਾ ਦੇ ਦੇਵੋ ਅਤੇ ਜੋ ਉਸ ਤੋਂ ਬਾਝੋਂ ਸਾਰਾ ਵਿਹੜਾ ਸੁੰਨਾ ਪਿਆ ਹੈ,ਦੋਸਤੋ ਵੀਡੀਓ ਵਿੱਚ ਦਿਖਾਈ ਦੇ ਰਿਹਾ ਇਹ ਛੋਟਾ ਜਿਹਾ ਬੱਚਾ ਕਿਵੇਂ ਇੰਨੇ ਹੌਸਲੇ ਨਾਲ ਇਹ ਗੀਤ ਗਾ ਰਿਹਾ ਹੈ ਅਤੇ ਇਹ ਜਮ੍ਹਾਂ ਵੀ ਨਹੀਂ ਗਾਉਣ ਲੱਗਿਆਂ ਝਿਜਕ ਰਿਹਾ।

ਤੁਸੀਂ ਆਪ ਹੀ ਦੱਸੋ ਕਿ ਅਜਿਹੇ ਬੱਚੇ ਆਉਣ ਵਾਲੇ ਟਾਈਮ ਦੇ ਵੱਡੇ ਕਲਾਕਾਰ ਬਣਦੇ ਹਨ ਕਿਉਂਕਿ ਇੰਨੀ ਛੋਟੀ ਉਮਰ ਵਿੱਚ ਹੀ ਇਸ ਬੱਚੇ ਨੇ ਇੰਨਾ ਜ਼ਿਆਦਾ ਸੋਹਣਾ ਤੇ ਵਧੀਆ ਗੀਤ ਗਾਇਆ ਕਿ ਸਾਰਿਆਂ ਦੇ ਦਿਲ ਨੂੰ ਹੀ ਮੋਹ ਲਿਆ।ਕਿਉਂਕਿ ਉਸ ਬੱਚੀ ਨੂੰ ਕਿਸੇ ਪ੍ਰੋਗਰਾਮ ਤੇ ਗਾਉਣ ਲਈ ਉਨ੍ਹਾਂ ਦੇ ਮੈਂਬਰਾਂ ਵੱਲੋਂ ਹੀ ਕਿਹਾ ਗਿਆ।ਬਾਅਦ ਵਿੱਚ

ਉਸ ਬੱਚੇ ਨੇ ਗਾ ਕੇ ਅਜਿਹੇ ਚ ਵਿਗੜਦੇ ਕੀ ਸਾਰੇ ਹੀ ਹੈਰਾਨ ਰਹਿ ਗਏ ਅਤੇ ਸਾਰਿਆਂ ਦੀ ਹਾਂ ਹੀ ਅੱਖਾਂ ਵਿੱਚ ਪਾਣੀ ਆ ਗਿਆ।ਕਿਵੇਂ ਉਸ ਬੱਚੇ ਨੇ ਇਹ ਗੀਤ ਗਾਇਆ।ਇਹ ਸਾਰੀ ਜਾਣਕਾਰੀ ਤੁਹਾਡੇ ਅੱਗੇ ਸੀ ਵੀਡੀਓ ਦੇ ਆਧਾਰ ਤੇ ਦੇ ਰਹੇ ਹਾਂ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਥੱਲੇ ਇੱਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *