ਪੰਜਾਬ ਸੂਬੇ ਦੀਆਂ ਵੱਡੀਆਂ ਤਾਜ਼ਾ ਖ਼ਬਰਾਂ !

Uncategorized

ਪੰਜਾਬ ਸੂਬੇ ਦੀਆਂ ਵੱਡੀਆਂ ਤਾਜ਼ਾ ਖ਼ਬਰਾਂ

ਦੋਸਤੋ ਅਸੀਂ ਆਖ਼ਰੀ ਤੋਂ ਡੇਲੀ ਭਾਰਤ ਦੇ ਪੰਜਾਬ ਸੂਬੇ ਦੀਆਂ ਕੁਝ ਵੱਡੀਆਂ ਤੇ ਅਹਿਮ ਖ਼ਬਰਾਂ ਲੈ ਕੇ ਹਾਜ਼ਰ ਹੁੰਦੇ ਹਾਂ ਜਿੱਥੇ ਗੱਲਬਾਤ ਕਰਾਂਗੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਵੱਡੇ ਐਲਾਨਾਂ ਬਾਰੇ ਅਤੇ ਕੁਝ ਹੋਰ ਗਤੀਵਿਧੀਆਂ ਨੂੰ ਲੈ ਕੇ ਆਏ ਦਿਨ ਹੀ ਵੀਡੀਓ ਚਰਚਾ ਦਾ ਵਿਸ਼ਾ ਬਣਦੀਆਂ ਹਨ ।ਖ਼ਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਪਹਿਲੀ ਵਾਰ ਸਾਡੇ ਪੇਜ ਤੇ ਆਏ ਹੋਣ ਤਾਂ ਲਾਇਕ ਦਾ ਬਟਨ ਜ਼ਰੂਰ ਦਬਾਓ ਤਾਂ ਜੋ ਤੁਹਾਨੂੰ ਇਨ੍ਹਾਂ ਵੱਡੀਆਂ ਖ਼ਬਰਾਂ ਬਾਰੇ ਜਾਣਕਾਰੀ ਦਿੰਦੇ ਰਹੀਏ।

ਅੱਜ ਦੀਆਂ ਤਾਜ਼ਾ ਖ਼ਬਰਾਂ ਇਸ ਪ੍ਰਕਾਰ ਹਨ।ਉੱਡਦੀ ਖ਼ਬਰ ਹੈ ਨਵਜੋਤ ਸਿੱਧੂ ਨੇ ਖੇਤੀ ਕੌਣ ਵਾਪਸ ਲੈ ਲਈ ਕੇਂਦਰ ਸਰਕਾਰ ਤੇ ਬੋਲਿਆ ਹਮਲਾ ਪੰਜਾਬ ਚੋਣਾਂ ਨਵੀਂ ਸਿਆਸੀ ਪਾਰਟੀ ਕ੍ਰਾਂਤੀਕਾਰੀ ਮਜਦੂਰ ਕਿਸਾਨ ਦਾ ਅੈਲਾਨ,ਇੱਕ ਸੌ ਸਤਾਰਾਂ ਸੀਟਾਂ ਤੇ ਲੜੇਗੀ ਚੋਣ ਕੈਪਟਨ ਨੇ ਪਟਿਆਲਾ ਤੋਂ ਚੋਣ ਲੜਨ ਦਾ ਕੀਤਾ ਐਲਾਨ ਕਿਹਾ ਸਿੱਧੂ ਦੇ ਕਾਰਨ ਪਟਿਆਲਾ ਨਹੀਂ ਛੱਡਾਂਗਾ।ਮਹਿੰਗੇ ਐਲਪੀਜੀ ਸਿਲੰਡਰ ਦਾ ਝੰਜਟ ਨਹੀਂ ਪੰਜਾਬ ਦੇ ਇਸ ਪਿੰਡ ਵਿੱਚ ਸਿਰਫ਼ ਦੋ ਸੌ ਛਿਅੱਨਵੇ ਰੁਪਏ ਵਿੱਚ ਮਿਲ ਰਹੀ ਹੈ

ਅਨਲਿਮਟਿਡ ਗੈਸ ਇਸ ਦਸਤਾਵੇਜ਼ ਤੋਂ ਬਿਨਾਂ ਨਹੀਂ ਮਿਲਣਗੇ ਪੀਐੱਮ ਕਿਸਾਨ ਦੇ ਪੈਸੇ ਸਰਕਾਰ ਨੇ ਬਦਲੇ ਨਿਯਮ।ਰੈਡੀਮੇਡ ਕੱਪੜੇ ਅਤੇ ਜੁੱਤੀਆਂ ਖ਼ਰੀਦਣੀਆਂ ਹੋਣਗੀਆਂ ਮਹਿੰਗੇ ਜੀਐੱਸਟੀ ਦੀਆਂ ਦਰਾਂ ਬਣੀ ਜਾਣੇ ਕਦ ਹੋਣਗੀਆਂ ਲਾਗੂ ਟਰਾਂਸਪੋਰਟ ਵਿਭਾਗ ਨੇ ਗਿੱਦੜਬਾਹਾ ਮੁਕਤਸਰ ਦੇ ਬਾਈ ਰੂਟਾਂ ਤੇ ਨਿੱਜੀ ਕੰਪਨੀ ਦੀਆਂ ਬੱਸਾਂ ਪਰ ਕੀਤੀਆਂ ਬੰਦ ਸਰਕਾਰੀ

ਬੱਸਾਂ ਲਾਈਆਂ ਕਿਰਤੀ ਕਾਨੂੰਨਾਂ ਬਾਰੇ ਵੱਡੀ ਖ਼ਬਰ ਚੌਵੀ ਨਵੰਬਰ ਤੋਂ ਲੱਗ ਸਕਦੀ ਹੈ ਕਾਨੂੰਨ ਵਾਪਸੀ ਤੇ ਮੋਹਰ।ਕੰਗਨਾ ਨਾਂ ਦੇ ਸਿੱਖ ਵਿਰੋਧੀ ਟਿੱਪਣੀ ਖ਼ਿਲਾਫ਼ ਕਿਸਾਨਾਂ ਵੱਲੋਂ ਮਤਾ ਪਾਸ ਪਦਮਸ੍ਰੀ ਵਾਪਸ ਲੈਣ ਦੀ ਮੰਗ ਰਾਜਸਥਾਨ ਦੇ ਗਵਰਨਰ ਦਾ ਵੱਡਾ ਬਿਆਨ ਜ਼ਰੂਰਤ ਪਈ ਤਾਂ ਦੁਬਾਰਾ ਲਿਆਏ ਜਾਣਗੇ ਕੀਤੀ ਕਾਨੂੰਨ।ਕੱਲ੍ਹ ਤੋਂ ਦੋ ਦਿਨਾ ਦੌਰੇ ਤੇ ਅਰਵਿੰਦ ਕੇਜਰੀਵਾਲ ਪੰਜਾਬੀਆਂ ਲਈ ਕਰ ਸਕਦੇ ਨੇ ਕੋਈ ਵੱਡੀ ਚੁਣਾਵੀ ਐਲਾਨ ਕੱਚੇ ਕਾਮੇ ਨੂੰ ਪਨਬੱਸ

ਚ ਪੱਕਾ ਕਰਨੈਂ ਯੂਨੀਅਨ ਨੂੰ ਮਨਜ਼ੂਰ ਨਹੀਂ ਫਿਰ ਦਿੱਤੀ ਹੜਤਾਲ ਦੀ ਧਮਕੀ।ਖ਼ੁਸ਼ਖ਼ਬਰੀ ਕੇਂਦਰੀ ਮੁਲਾਜ਼ਮਾਂ ਦਾ ਵਧੇਗਾ ਡੀਏ ਦੀਆਂ ਨਵੰਬਰ ਚ ਮਿਲੇਗਾ ਚਾਰ ਮਹੀਨਿਆਂ ਦਾ ਏਰੀਅਰ ।ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਇੱਕ ਮਹਿਕ ਮਦਦ ਲੈ ਕੇ ਟਵੀਟ ਕਰ ਰਹੇ ਨੇ ਕੱਲ੍ਹ ਵੀ ਸਿੱਧੂ ਨੇ ਟਵੀਟ ਕਰਕੇ ਖੇਤੀ ਕਾਨੂੰਨ ਵਾਪਸ ਲੈਣ ਲਈ ਕੇਂਦਰ ਸਰਕਾਰ ਤੇ ਵੱਡਾ ਹਮਲਾ ਕੀਤਾ ਉਨ੍ਹਾਂ ਕਿਹਾ ਕਿ ਹੁਣ ਖੁਸ਼ੀ ਮਨਾਈ ਓਮਵੀਰ ਲੋੜ ਨਹੀਂ ਹੈ ਖੇਤੀ ਕਾਨੂੰਨ ਨੂੰ ਵਾਪਸ ਲੈਣਾ ਵੀ ਕੇਂਦਰ ਸਰਕਾਰ ਦੇ ਡੂੰਘੇ ਸਾਜ਼ਿਸ਼ ਹੋ ਸਕਦੀ ਹੈ।ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਥੱਲੇ ਇੱਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉ ੱਤੇ ਕਲਿੱਕ ਕਰੋ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.