ਮੌ ਤ ਦੇ ਫਰਿਸ਼ਤੇ ਨਾਲ ਹੋਇਆ ਜ਼ਨਾਨੀਆਂ ਦਾ ਲਾਈਵ ਮੁਕਾਬਲਾ !

Uncategorized

ਮੌ ਤ ਦੇ ਫਰਿਸ਼ਤੇ ਨਾਲ ਹੋਇਆ ਜ਼ਨਾਨੀਆਂ ਦਾ ਲਾਈਵ ਮੁਕਾਬਲਾ !

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਬਣ ਚੁੱਕਾ ਹੈ ਜਿੱਥੇ ਕਿ ਸਮਾਜ ਵਿੱਚ ਹੋ ਰਹੀਆਂ ਕੁਝ ਅਜਿਹੀਆਂ ਗਤੀਵਿਧੀਆਂ ਨੂੰ ਲੈ ਕੇ ਆਏ ਦਿਨ ਹੀ ਵੀਡੀਓ ਚਰਚਾ ਦਾ ਵਿਸ਼ਾ ਬਣਦੀਆਂ ਹਨ ਖ਼ਬਰ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਪਹਿਲੀ ਵਾਰ ਸਾਡੇ ਪੇਜ ਤੇ ਆਏ ਹੁਣ ਤਾਂ ਲਾਇਕ ਦਾ ਬਟਨ ਜ਼ਰੂਰ ਦਿਵਾਇਓ ਉਤਾਂਹ ਜੋਤਾਂ ਨੂੰ ਇਨ੍ਹਾਂ ਵੱਡੀਆਂ ਖ਼ਬਰਾਂ ਬਾਰੇ ਜਾਣਕਾਰੀ ਦਿੰਦੇ ਰਹੀਏ ।

ਸੜਕ ਕਿਨਾਰੇ ਇੱਕ ਦੁਕਾਨ ਕੇਰ ਤਫਤੀਸ਼ ਕਰਨ ਪਹੁੰਚੀ ਪੁਰਸ਼ ਡੀ ਟੀ ਓ ਈ ਦੁਕਾਨ ਹੈ ਜਿੱਥੇ ਬੀਤੀ ਰਾਤ ਮੌਤ ਦੇ ਫ਼ਰਿਸ਼ਤਿਆਂ ਨੇ ਇਸ ਬੰਦੇ ਨੂੰ ਘੇਰਾ ਪਾਇਆ ਪਰ ਉਨ੍ਹਾਂ ਨੂੰ ਨਹੀਂ ਸੀ ਪਤਾ ਕਿ ਉਹ ਉਨ੍ਹਾਂ ਨਾਲ ਹੀ ਕੀ ਹੈ ।ਜਿਵੇਂ ਜ਼ਨਾਨੀਆਂ ਨਾਲ ਪੇਚਾ ਪਿਆ ਉਲਟਾ ਉਨ੍ਹਾਂ ਨੂੰ ਬਹੁਤ ਭਿੰਨਤਾ ਤੇ ਅਜੀਬੋ ਗਰੀਬ ਸਾਰੀ ਘਟਨਾ ਸੀਸੀਟੀਵੀ ਕੈਮਰੇ ਚ ਕੈਦ ਹੋ ਗਈ ਪਹਿਲਾਂ ਦੇਖੋ ਇਹ ਸੀਸੀਟੀਵੀ ਜਿਸ ਵਿਚ ਸਾਫ ਦਿਖਾਈ ਦੇ ਰਿਹਾ ਹੈ

ਕਿਵੇਂ ਉਹ ਚਾਰ ਹਥਿਆਰਬੰਦ ਬਦਮਾਸ਼ਾਂ ਨੇ ਲੁੱਟ ਦੀ ਨੀਅਤ ਨਾਲ ਚਲਾਈ ਗੋ ਲੀ ਸੀਸੀਟੀਵੀ ਵੀਡੀਓ ਚ ਸਾਫ ਸਾਫ ਦੇਖਿਆ ਜਾ ਸਕਦਾ ਹੈ ਇੱਕੀ ਵੀਂ ਕਾਰ ਤੋਂ ਉਤਰ ਕੇ ਚਾਰ ਨੌਜਵਾਨ ਦੁਕਾਨ ਤੇ ਪਹੁੰਚ ਜਾਂਦੇ ਤੇ ਫਿਰ ਦੁਕਾਨ ਤੇ ਪਹੁੰਚ ਕੇ ਦੁਕਾਨ ਦੇ ਮਾਲਕ ਨਾਲ ਗੱਲਬਾਤ ਉਸ ਤੋਂ ਬਾਅਦ ਅਜਿਹਾ ਕੁਝ ਵਾਪਰਦਾ ਹੈ ।ਮਾੜੀ ਨੀਅਤ ਨਾਲ ਆਏ ਚਾਰ ਪੰਜ ਨੌਜਵਾਨਾਂ ਨੂੰ ਡਰਾ ਕੇ ਭੱਜਣ ਲਈ ਮਜਬੂਰ ਕਰ ਦਿੰਦੀਆਂ

ਨੇ ਮਾਮਲਾ ਜਲੰਧਰ ਜਿੱਥੇ ਜਲੰਧਰ ਅੰਮ੍ਰਿਤਸਰ ਜੀਟੀ ਰੋਡ ਤੇ ਪੀ ਐੱਲ ਕੁਲੈਕਸ਼ਨ ਨਾਂ ਦੀ ਦੁਕਾਨ ਤੇ ਰਾਤ ਤਕਰੀਬਨ ਦੱਸ ਵਜੇ ਦੇ ਕਰੀਬ ਚਾਰ ਨੌਜਵਾਨ ਲੁੱਟ ਦੀ ਨੀਅਤ ਨਾਲ ਉਥੇ ਆ ਜਾਂਦੇ ਹਨ ਅਤੇ ਤੁਹਾਨੂੰ ਦੱਸਦੀ ਕਿ ਉਹ ਲੁੱਟਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ ਪਰ ਉੱਥੋਂ ਦੀਆਂ ਜ਼ਨਾਨੀਆਂ

ਨੇ ਉਨ੍ਹਾਂ ਨੂੰ ਅਜਿਹੀਆਂ ਭਾਜੜਾਂ ਪਾਈਆਂ ਕਿ ਵੀਡੀਓ ਵਿੱਚ ਤੁਸੀਂ ਸਾਫ਼ ਸਾਫ਼ ਦੇ ਸਕਦੇ ਹਾਂ ।ਕਿ ਕਿਵੇਂ ਹੋਏ ਚਾਰ ਨੌਜਵਾਨਾਂ ਲੁਟੇਰੇ ਬ ਦ ਮਾ ਸ਼ ਕਿਵੇਂ ਰਫੂਚੱਕਰ ਹੋ ਗਏ ਇਹ ਸਾਰੀ ਜਾਣਕਾਰੀ ਤੁਹਾਡੇ ਅੱਗੇ ਸੀ ਵੀਡੀਓ ਦੇ ਆਧਾਰ ਤੇ ਦੇ ਰਹੇ ਹਾਂ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਥੱਲੇ ਇਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.