ਪਟਿਆਲਾ ਦੇ ਮੇਅਰ ਦੀ ਚੋਣ ਨੂੰ ਲੈ ਕੇ ਸ਼ਰੇਆਮ ਹੋਈ ਧੱਕਾਮੁੱਕੀ ! ਵੇਖੋ ਵਾਇਰਲ ਵੀਡੀਓ

Uncategorized

ਪਟਿਆਲਾ ਦੇ ਮੇਅਰ ਦੀ ਚੋਣ ਨੂੰ ਲੈ ਕੇ ਸ਼ਰੇਆਮ ਹੋਈ ਧੱਕਾਮੁੱਕੀ ! ਵੇਖੋ ਵਾਇਰਲ ਵੀਡੀਓ

ਮੇਅਰ ਦੀ ਕਿਸਮਤ ਨੂੰ ਲੈ ਕੇ ਜਿਹੜਾ ਫ਼ੈਸਲਾ ਹੈ ਇਹ ਬੱਸ ਕੁਝ ਸ਼ਤੀਰ ਬਾਅਦ ਜਾ ਰਿਹਾ ਹੈ ਔਰ ਸੰਜੀਵ ਬਿੱਟੂ ਚਿੜੀ ਕਿ ਪਟਿਆਲਾ ਦੇ ਮੇਅਰ ਨੇ ਔਰ ਉਨ੍ਹਾਂ ਵੱਲੋਂ ਬਕਾਇਦਾ ਤੌਰ ਤੇ ਇਕ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ ਇਸ ਵੀਡੀਓ ਵਿੱਚ ਉਹ ਦੱਸ ਰਹੇ ਨੇ ਮੇਰੇ ਨਾਲ ਹੋਇਆ ਉਦੋਂ ਸਾਰੇ ਕੌਂਸਲਰਾਂ ਨੂੰ ਰੋਕਿਆ ਚਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਵੀ ਹੈ ਉੱਥੇ ਖੜ੍ਹੇ ਨਜ਼ਰ ਆ ਰਹੇ ਨੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ

ਨੇ ਔਰ ਕਿਤੇ ਨਾ ਕਿਤੇ ਅੰਦਰਲਾ ਹਾਲ ਬਿਆਨ ਕਰੀਏ ਤਾਂ ਕਾਂਗਰਸ ਪਾਰਟੀ ਦੇ ਨਾਮ ਤੇ ਜ਼ਿੰਦਾਬਾਦ ਦੇ ਨਾਅਰੇ ਲੱਗ ਰਹੇ ਨੇ ਔਰ ਦੇਖੋ ਕਿ ਮੇਅਰ ਸਾਬ੍ਹ ਹੁਣ ਕਿਸ ਤਰ੍ਹਾਂ ਮਤਲਬ ਚਲਾ ਰਹੇ ਨੇ ਚੀਕ ਚਿਹਾੜਾ ਪਾ ਰਹੇ ਨੇ ਕਿ ਦਰਅਸਲ ਜਦੋਂ ਕੁਰਸੀ ਜਾਂਦੀ ਹੈ ਨਾ ਤਾਂ ਉਸ ਵੇਲੇ ਪਤਾ ਲੱਗਦਾ ਕਿ ਇਸ ਕੁਰਸੀ ਦੀ ਇੰਪੋਰਟੈਂਸ ਕਿੰਨੀ ਹੁੰਦੀ ਹੈ ਕੁਰਸੀ ਆਪਾਂ ਨੂੰ ਆਸਾਨੀ ਨਾਲ ਮਿਲ ਜਾਂਦੀ ਹੈ ਲੋਕ ਉਸ ਦੀ ਕਦਰ ਨਹੀਂ

ਬਲਕਿ ਉਸ ਦੀ ਬੇਕਦਰੀ ਕਰਦੇ ਹੀ ਹਨ ਹੁਣ ਸੰਜੀਵ ਬਿੱਟੂ ਦਾ ਹੈ ਉਸ ਨੂੰ ਲੱਗ ਰਿਹਾ ਹੈ ਹਾਲਾਂਕਿ ਪੰਜਾਬੀ ਚੈਨਲ ਪੁਸ਼ਟੀ ਨਹੀਂ ਕਰ ਰਿਹਾ ਉਸ ਨੂੰ ਲੱਗਾ ਕਿ ਕਿਤੇ ਨਾ ਕਿਤੇ ਹੁਣੇ ਕੁਰਸੀ ਮੇਰੇ ਹੱਥੋਂ ਖੁੱਸ ਜਾਏਗੀ ਔਰ ਇਸੇ ਤਰ੍ਹਾਂ ਹਿਸਾਬ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਉਦੋਂ ਤੋਂ ਬਾਅਦ ਜ਼ਿਆਦਾ ਦੁੱਖ ਹੋਇਆ ਕੁਰਸੀ ਜਾਣ ਦਾ ਜਦੋਂ ਉਹ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਹੋ ਚੁੱਕੇ ਹਨ ਦੋਸਤੋ ਤੁਸੀਂ ਖੁਦ ਵੀਡੀਓ ਚ ਦੇਖ ਸਕਦੇ ਹੋ

ਕਿ ਕਿਵੇਂ ਇੰਨੇ ਜ਼ਿਆਦਾ ਕੁਰਸੀ ਪਿੱਛੇ ਲੜਾਈ ਝਗੜੇ ਚੱਲ ਰਹੇ ਹਨ ਕਿ ਇੱਕ ਦੂਜੇ ਨੂੰ ਪਿੱਛੇ ਪਛਾੜਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਇਕ ਵਿਅਕਤੀ ਵੱਲੋਂ ਵੀਡਿਓ ਬਣਾ ਕੇ ਇਹ ਦਿਖਾਈ ਜਾ ਰਹੀ ਹੈ ਕਿ ਕਿਵੇਂ ਕੌਂਸਲਰਾਂ ਨੂੰ ਪੁਲੀਸ ਪ੍ਰਸ਼ਾਸਨ ਵਾਲੇ ਚੁੱਕ ਕੇ ਲੈ ਗਏ ।ਇਹ ਸਾਰੀ ਜਾਣਕਾਰੀ ਤੁਹਾਡੇ ਅੱਗੇ ਸੀ ਵੀਡੀਓ ਦੇ ਆਧਾਰ ਤੇ ਦੇ ਰਹੇ ਹਾਂ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਥੱਲੇ ਇੱਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉ ੱਤੇ ਕਲਿੱਕ ਕਰੋ ਅਤੇ ਆਪਣੀ ਰਾਇ ਜ਼ਰੂਰ ਦਿਉ ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.