ਛੇਤੀ ਅਮੀਰ ਹੋਣ ਦੇ ਚੱਕਰ “ਚ ਆ ਕਿਹੜੇ ਕੰਮਾਂ ਚ ਪੈ ਗਈਆਂ 2 ਮੁਟਿਆਰਾਂ

Uncategorized

ਛੇਤੀ ਅਮੀਰ ਹੋਣ ਦੇ ਚੱਕਰ “ਚ ਆ ਕਿਹੜੇ ਕੰਮਾਂ ਚ ਪੈ ਗਈਆਂ 2 ਮੁਟਿਆਰਾਂ

ਪੈਸੇ ਕਮਾਉਣ ਲਈ ਲੋਕ ਕੀ ਕੀ ਪਾਪੜ ਵੇਲਦੇ ਨੇ ਪੁਲੀਸ ਦੀਆਂ ਅੱਖਾਂ ਵਿੱਚ ਕਿਵੇਂ ਘੱਟਾ ਪਾਉਂਦੇ ਨੇ ਉਤਰਾਖੰਡ ਪੁਲੀਸ ਦੇ ਜੇ ਲੋਕਾਂ ਦਾ ਪਰਦਾਫਾਸ਼ ਕੀਤਾ ਇਥੇ ਦੋ ਲੜਕੀਆਂ ਨੂੰ ਅੱਗੇ ਲਗਾ ਕੇ ਅਮਲ ਦੇ ਧੰਦੇ ਨੂੰ ਅੰਜਾਮ ਦੇ ਰਹੇ ਸਨ ਲੜਕਿਆਂ ਵਿਚ ਦੋ ਸਕੀਆਂ ਭੈਣਾਂ ਸਨ ਦੇਹਰਾਦੂਨ ਵਿਖੇ ਪੜ੍ਹਾਈ ਕਰ ਰਹੀਆਂ ਸਨ ਪੁਲੀਸ ਟੀਮ ਨੇ ਐੱਸਟੀਐੱਫ਼ ਦੀ ਟੀਮ ਨੌੰ ਸੌ ਮਿਲੇ ਕੇ ਰਿਸਪਨਾ

ਪੁਲ ਤੇ ਕੋਰੀਅਰ ਸਰਵਿਸ ਦੀ ਦੁਕਾਨ ਕਰਨ ਵਾਲੀਆਂ ਕੁੜੀਆਂ ਦਾ ਧੰਦਾ ਅਸਲ ਵਿੱਚ ਕੁਝ ਹੋਏ ਜਿਸ ਕਰ ਕੇ ਆਏ ਸੀਬੀਟੀ ਨੇਡ਼ੇ ਰੇਂਜ ਤਲਾਸ਼ੀ ਲਈ ਗਈ ਤਲਾਸ਼ੀ ਦੌਰਾਨ ਨੈਨੋ ਤੋਂ ਅਮਰ ਪਦਾਰਥ ਬਰਾਮਦ ਹੋਇਆ ਇਹ ਦੋਵੇਂ ਲੜਕੀਆ ਸਕੀਆਂ ਭੈਣਾਂ ਹਨ ਅਤੇ ਦੇਹਰਾਦੂਨ ਵਿਖੇ ਪੜ੍ਹਾਈ ਕਰ ਰਹੀਆਂ ਸਨ ਇਹ ਉੱਤਰਕਾਸ਼ੀ ਜ਼ਿਲ੍ਹੇ ਨਾਲ ਸਬੰਧਿਤ ਰੱਖਦੇ ਸਨ।ਪੈਸਾ ਇਕੱਠਾ ਕਰਨ ਲਈ ਨੌਜਵਾਨਾਂ ਦੀ ਜ਼ਿੰਦਗੀ ਨਾਲ

ਖਿਲਵਾੜ ਕਰ ਰਹੀਆਂ ਸਨ ਐਸਟੀਐਫ ਦੀ ਟੀਮ ਨੂੰ ਸੂਬੇ ਵਿੱਚ ਜੇਲ੍ਹਾਂ ਪਿੱਛਾ ਗ਼ਲਤ ਧੰਦਾ ਝੁੱਲਣ ਦੀ ਸੂਹ ਮਿਲੀ ਸੀ ਜਿਸ ਕਾਰਨ ਐੱਸਟੀਐੱਫ ਦੇ ਚੀਮ ਅਲਮੋੜਾ ਦੇਹਰਾਦੂਨ ਪੌੜੀ ਤੇ ਕੋਟ ਵਰਧਾ ਆਦਿ ਰੇਡ ਕੀਤੀ ਪੁਲੀਸ ਨੂੰ ਜੇਲ੍ਹ ਵਿੱਚ ਪੈਸੇ ਮੋਬਾਇਲ ਫੋਨ ਤੇ ਹੋਰ ਗਲਤ ਕਿਸਮ ਦਾ ਸਾਮਾਨ ਬਰਾਮਦ ਹੋਇਆ ਜਾਣਕਾਰੀ ਦੇ ਅਨੁਸਾਰ ਕਿਸ਼ਤੀ ਜਾਂ ਲੈਣ ਦੇ ਦੋਸ਼ ਵਿਚ ਦੋ ਵਿਅਕਤੀ ਮਹੀਪਾਲ ਤੇ

ਅੰਕਿਤ ਬਿਸ਼ਟ ਭਾਵੇਂ ਜੇਲ੍ਹ ਵਿਚ ਬੰਦ ਪ੍ਰੋ ਜੇਲ੍ਹ ਵਿੱਚ ਹੈ ਅਮਲ ਦਾ ਕਾਰੋਬਾਰ ਚਲਾ ਰਹੇ ਸਨ।ਕਿਉਂਕਿ ਤੁਹਾਨੂੰ ਪਤਾ ਹੀ ਐ ਕਿ ਸਾਡੇ ਸਮਾਜ ਵਿੱਚ ਅਜਿਹੇ ਅਨਸਰਾਂ ਵੱਲੋਂ ਅਜਿਹੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਇਹ ਉਥੀ ਦਮ ਦੱਸਦੀ ਹੈ ਕਿ ਪੁਲਸ ਨੇ ਅਜਿਹੇ ਲੋਕਾਂ ਉੱਤੇ ਠੱਲ੍ਹ ਪਾ ਲਈ ਗਈ ਹੈ ।ਇਹ ਸਾਰੀ ਜਾਣਕਾਰੀ ਤੁਹਾਡੇ ਅੱਗੇ ਸੀ ਵੀਡੀਓ ਦੇ ਆਧਾਰ ਤੇ ਦੇ ਰਹੇ ਹਾਂ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਥੱਲੇ ਇਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ਅਤੇ ਆਪਣੀ ਰਾਇ ਜ਼ਰੂਰ ਦਿਉ ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.