ਲੱਖਾ ਸਿਧਾਣਾ ਨੇ ਕਿਉਂ ਚੁਣਿਆ ਰਾਜਨੀਤੀ ਦਾ ਰਾਹ ?ਪੰਜਾਬ ਦੀ ਕਿਹੜੀ ਪਾਰਟੀ ਦਾ ਹੈ ਚਹੇਤਾ ਆਂ ਲੱਖਾ ਸਿਧਾਣਾ ?

Uncategorized

ਲੱਖਾ ਸਿਧਾਣਾ ਨੇ ਕਿਉਂ ਚੁਣਿਆ ਰਾਜਨੀਤੀ ਦਾ ਰਾਹ ?ਪੰਜਾਬ ਦੀ ਕਿਹੜੀ ਪਾਰਟੀ ਦਾ ਹੈ ਚਹੇਤਾ ਆਂ ਲੱਖਾ ਸਿਧਾਣਾ ?

ਪੰਜਾਬ ਦੀ ਗੱਲ ਕਰਦਿਆਂ ਪੰਜਾਬ ਦਾ ਜਿਹੜਾ ਸਿਆਸੀ ਅਖਾੜਾ ਗਾਓ ਤੱਕ ਚੁੱਕਿਆ ਗਿਆ ਅਤੇ ਦੂਜੇ ਪਾਸੇ ਜੇ ਅਸੀਂ ਗੱਲ ਕਰਦਿਆਂ ਬਗਰਾੜੀ ਵੀ ਜਾਂ ਗੱਲ ਕਰਦਿਆਂ ਬਹਿਬਲ ਕਲਾਂ ਗੋਲੀ ਕਾਂਡ ਦੀਆਂ ਕੋਟਕਪੂਰਾ ਗੋ ਲੀ ਕਾਂਡ ਦੀ ਇਨਸਾਫ ਮਿਲਣ ਦੀ ਗੱਲ ਕੀਤੀ ਗਈ ਸੀ ।ਇਹ ਚੋਣਾਂ ਤੋਂ ਪਹਿਲਾਂ ਉਸ ਤੋਂ ਬਾਅਦ ਸਮਾਂ ਬਦਲਿਆ ਹੌਲੀ ਹੌਲੀ ਆਉਂਦਿਆਂ ਆਉਂਦਿਆਂ

ਕਾਂਗਰਸ ਨੇ ਮੁੱਖ ਮੰਤਰੀ ਵੀ ਚੈੱਕ ਕੀਤਾ ਪਰ ਵੱਡੇ ਸਵਾਲ ਖੜ੍ਹੇ ਹੁੰਦੇ ਨੇ ਵਿੱਕੀ ਬੇਅਦਬੀ ਦੇ ਦੋਸ਼ੀ ਸਲਾਖਾਂ ਦੇ ਪਿੱਛੇ ਜਾਣਗੇ ਜੇ ਅੱਜ ਅਸੀਂ ਬਗਰਾੜੀ ਦੀ ਗੱਲ ਕਰਦਿਆਂ ਬਗਰਾੜੀ ਭਾਰਾ ਘੱਟ ਰੱਖਿਆ ਗਿਆ ਹੁਣੇ ਹੀ ਲੜੀ ਸਮਾਪਤੀ ਹੋਇਆ ਜਿੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਪਹੁੰਚਦੇ ਨੇ ਦੂਜੇ ਪਾਸੇ ਜੱਸੀ ਗੱਲ ਕਰਦਿਆਂ ਲੱਖਾ ਸਿਧਾਣਾ ਵੀ ਪਹੁੰਚੇ ਨੇ ਕਿਸਾਨੀ ਅੰਦੋਲਨ ਦੀ ਗੱਲ ਹੁੰਦੀ ਹੈ

ਕਿਸਾਨੀ ਅੰਦੋਲਨ ਦੇ ਵਿਚ ਹਾਲਾਂਕਿ ਲੰਗੜੇ ਕਾਨੂੰਨ ਵਾਪਸ ਲੈਣ ਦਾ ਫ਼ੈਸਲਾ ਲਿਆ ਗਿਆ ਪਰ ਉਸ ਤੋਂ ਬਾਅਦ ਐੱਮਐੱਸਪੀ ਤੇ ਆ ਕੇ ਗੱਲ ਖਡ਼੍ਹੀ ਅਤੇ ਕਈ ਲੋਕਾਂ ਵੱਲੋਂ ਬਚਾਉਣ ਦਾ ਵੀ ਕਿਹਾ ਗਿਆ ਜਾਂ ਖ਼ਬਰਾਂ ਬਣੀਆਂ ਹੋੲੀਆਂ ਖ਼ਾਸ ਕਰਕੇ ਸੋਨੀਆ ਮਾਨ ਨੂੰ ਲੈ ਕੇ ਲੱਖਾ ਸਿੰਘ ਸਿਧਾਣਾ ਨੂੰ ਲੈ ਕੇ ਖਬਰਾਂ ਵਿਚ ਆਉਣ ਵਾਲੀਆਂ ਚੋਣਾਂ ਦੇ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਦੋ ਹਜਾਰ ਬਾਈ ਦੇ ਵਿੱਚ

ਲੱਖਾ ਸਿੰਘ ਸਧਾਣਾ ਕਿਸੇ ਹਲਕੇ ਵਿੱਚੋਂ ਖਾਸ ਕਰਕੇ ਬਠਿੰਡਾ ਦੇ ਦੋ ਹਲਕੇ ਮੌੜ ਦੇ ਵਿੱਚ ਜਾਂ ਰਾਮਪੁਰਾ ਫੂਲ ਦੇ ਵਿੱਚ ਨਜ਼ਰ ਆ ਸਕਦੇ ਨੇ ਕਿਹੜੀ ਪਾਰਟੀ ਵੱਲੋਂ ਨਜ਼ਰ ਆਉਂਦਿਆਂ ਸਾਰੇ ਸਵਾਲ ਜਵਾਬ ਕਰਾਂਗੇ ਲੱਖਾ ਸਿੰਘ ਸਧਾਣਾ ਅਤੇ ਉਨ੍ਹਾਂ ਨੇ ਫ਼ੈਸਲਾ ਹੋਇਆ ਕਿ ਅਸੀਂ ਕਿਸੇ ਨਾ ਕਿਸੇ ਪਾਰਟੀ ਦੇ ਆਧਾਰ ਤੇ ਇਸ ਰਾਜਨੀਤੀ ਵਿੱਚ ਆਵਾਂਗੇ।ਦੋਸਤੋ ਇਹ ਸਾਰੀ ਜਾਣਕਾਰੀ ਤੁਹਾਡੇ ਅੱਗੇ ਸੀ ਵੀਡੀਓ ਦੇ ਆਧਾਰ ਤੇ ਦੇ ਰਹੇ ਹਾਂ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਥੱਲੇ ਇੱਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉ ੱਤੇ ਕਲਿੱਕ ਕਰੋ ਅਤੇ ਆਪਣੀ ਰਾਇ ਜ਼ਰੂਰ ਦਿਉ ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *