26 ਸਾਲ ਦਾ ਨੌਜਵਾਨ ਜਹਾਜ਼ ਦੇ ਟਾਇਰ ਚ ਵੜ ਕੇ ਪਹੁੰਚਿਆ ਅਮਰੀਕਾ, ਵੀਡੀਓ ਹੋਈ ਵਾਇਰਲ !

Uncategorized

26 ਸਾਲ ਦਾ ਨੌਜਵਾਨ ਜਹਾਜ਼ ਦੇ ਟਾਇਰ ਚ ਵੜ ਕੇ ਪਹੁੰਚਿਆ ਅਮਰੀਕਾ, ਵੀਡੀਓ ਹੋਈ ਵਾਇਰਲ !

ਦੁਨੀਆਂ ਦੇ ਵਿੱਚ ਬੜੇ ਹੀ ਅਜੀਬੋ ਗਰੀਬ ਕਿਸਮ ਦੇ ਇਨਸਾਨ ਵੇਖਣ ਨੂੰ ਮਿਲਦੇ ਨੇ ਕਿਸੇ ਤਰ੍ਹਾਂ ਦਾ ਇਕ ਮਾਮਲਾ ਅਮਰੀਕਾ ਦੇ ਵਿੱਚ ਅਮਰੀਕ ਆਪੋ ਵਿਚ ਇਕ ਸ਼ਖਸ ਨੇ ਜਹਾਜ਼ ਲੈਂਡਿੰਗ ਗੇਅਰ ਦੇ ਕੋਲ ਬੈਠ ਕੇ ਯਾਤਰਾ ਕੀਤੀ ਜਹਾਜ਼ ਕਰੀਬ ਢਾਈ ਘੰਟੇ ਤੱਕ ਆਬਾਦੀ ਵਿਛੁੜਿਆ ਤਕ ਇਹ ਸ਼ਖਸ ਲੈਂਡਿੰਗ ਗੇਅਰ ਦੇਖੋ ਜਹਾਜ਼ ਲੈਂਡ ਕਰਦੇ ਹੀ

ਏਅਰਪੋਰਟ ਦੇ ਕਰਮਚਾਰੀਆਂ ਨੀਂ ਜਦ ਉਸ ਸ਼ਖਸ ਬੈਠੇ ਦੇਖੇ ਗਏ ਕਰਮਚਾਰੀ ਉਸ ਨੂੰ ਹਸਪਤਾਲ ਲੈ ਗਏ ਜਿੱਥੇ ਉਸ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ ਗਵਾਟੇਮਾਲਾ ਤੋਂ ਮਿਆਮੀ ਦੇ ਲਈ ਇਕ ਅਮਰੀਕੀ ਜਹਾਜ਼ ਨੇ ਉਡਾਣ ਭਰੀ ਪਰ ਯਾਤਰੀਆਂ ਤੋਂ ਇਲਾਵਾ ਇਸ ਹਾਦਸੇ ਵਿਚ ਇਕ ਸ਼ਖਸ ਕੋਲ ਮੌਜੂਦ ਸੀ ਇਹ ਸ਼ਖ਼ਸ ਜਹਾਜ਼ ਦੇ ਅੰਦਰ ਨਹੀਂ ਬਲਕਿ ਜਹਾਜ਼ ਦੇ ਲੈਂਡਿੰਗ ਗੇਅਰ ਚ ਬੈਠਾ ਹੋਇਆ ਸੀ ।

ਗਵਾਟੇ ਕਰੀਬ ਢਾਈ ਘੰਟੇ ਲਈ ਸ਼ਖਸ ਦੀ ਤੀਹ ਹਜ਼ਾਰ ਫੁੱਟ ਦੀ ਉਚਾਈ ਤੇ ਲੈਂਡਿੰਗ ਗੇਅਰ ਦੀ ਤਿਆਰੀ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਸ਼ਖਸ ਜਿਊਂਦਾ ਵੀ ਬਚ ਗਿਆ । ਕਸਟਮ ਵਿਭਾਗ ਨੇ ਇਕ ਬਿਆਨ ਵਿੱਚ ਕਿਹਾ ਕਿ ਮਿਆਮੀ ਏਅਰਪੋਰਟ ਤੇ ਛੱਬੀ ਸਾਲਾ ਵਿਅਕਤੀ ਨੂੰ ਫਡ਼ਿਆ ਗਿਆ ਜੋ ਗਵਾਟੇਮਾਲਾ ਤੋਂ ਹੋਣ ਵਾਲੇ ਇਕ ਜਹਾਜ਼ ਦੇ ਲੈਂਡਿੰਗ ਗੇਅਰ ਦੇ ਫੋਕਸ ਵਿੱਚ ਮੌਜੂਦ ਸੀ ਇਸ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ

ਜਿਸ ਵਿੱਚ ਜਹਾਜ਼ ਦੇ ਲੈਂਡ ਕਰਨ ਤੋਂ ਬਾਅਦ ਏਅਰਪੋਰਟ ਕਰਮਚਾਰੀਆਂ ਨੂੰ ਲੈਂਡਿੰਗ ਗੇਅਰ ਤੋਂ ਸ਼ੱਕ ਸੂਹ ਕੱਢਦੇ ਹੋਏ ਵੇਖਿਆ ਜਾ ਸਕਦਾ ਹੈ।ਹਰੀ ਜਾਣਕਾਰੀ ਤੁਹਾਡੇ ਅੱਗੇ ਦੇ ਆਧਾਰ ਤੇ ਦੇ ਰਹੀ ਹਾਂ ਰੱਬ ਦੇਵੇ ਜਾਣਕਾਰੀ ਪ੍ਰਾਪਤ ਕਰਨ ਲਈ ਥੱਲੇ ਇਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉ ੱਤੇ ਕਲਿੱਕ ਕਰੋ ਤੇ ਆਪਣੀ ਰਾਇ ਜ਼ਰੂਰ ਦਿਉ ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *