ਜਿੱਤ ਤੋਂ ਬਾਅਦ ਸੰਨੀ ਦਿਓਲ ਦੇ ਘਰ ਅੱਗੇ ਖੜ੍ਹ ਕੇ ਕਿਸਾਨਾਂ ਨੇ ਮਾਰੀ ਥਾਪੀ’ਦੇਖੋ ਵਾਇਰਲ ਵੀਡੀਓ !

Uncategorized

ਜਿੱਤ ਤੋਂ ਬਾਅਦ ਸੰਨੀ ਦਿਓਲ ਦੇ ਘਰ ਅੱਗੇ ਖੜ੍ਹ ਕੇ ਕਿਸਾਨਾਂ ਨੇ ਮਾਰੀ ਥਾਪੀ’ਦੇਖੋ ਵਾਇਰਲ ਵੀਡੀਓ !

ਕਿਸਾਨੀ ਸੰਘਰਸ਼ ਵਿਚ ਤੋ ਚੁੱਕਿਆ ਕਾਲੇ ਤਿੰਨ ਕਾਨੂੰਨ ਲੋਕ ਸਭਾ ਅਤੇ ਰਾਜ ਸਭਾ ਵਿੱਚ ਵੀ ਰੱਦ ਹੋ ਚੁੱਕੇ ਨੇ ਤੇ ਉੱਥੇ ਹੀ ਕਿਸਾਨੀ ਸੰਘਰਸ਼ ਦੇ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਕੁਲਵੀਰ ਸਿੰਘ ਮੁਸ਼ਕਾਬਾਦ ਜਿਨ੍ਹਾਂ ਨੇ ਬੌਲੀਵੁੱਡ ਸਿਤਾਰਿਆਂ ਦੇ ਘਰੇ ਜਾ ਕੇ ਉਨ੍ਹਾਂ ਨੂੰ ਘੇਰਿਆ ਸੀ ਜਦੋਂ ਕਿਸਾਨੀ ਸੰਘਰਸ਼ ਚੱਲ ਰਿਹਾ ਸੀ ਅਤੇ

ਹੁਣ ਕਿਸਾਨੀ ਸੰਘਰਸ਼ ਜਿੱਤਾਂ ਤੋਂ ਬਾਅਦ ਇਕ ਵਾਰ ਫਿਰ ਤੋਂ ਕੁਲਵੀਰ ਸਿੰਘ ਮੁਸ਼ਕਾਬਾਦ ਪਹੁੰਚੇ ਨੇ ਸੰਨੀ ਦਿਓਲ ਪਰਮਿੰਦਰ ਦੇ ਘਰ ਅਤੇ ਉੱਥੇ ਜਾ ਕੇ ਗੱਲਬਾਤ ਕੀਤੀ ਕਿ ਪੂਰਾ ਮਸਲਾ ਹੋਇਆ ਕਿਸਾਨੀ ਸੰਘਰਸ਼ ਦੀ ਜਿੱਤ ਤੋਂ ਬਾਅਦ ਕਿਸ ਤਰ੍ਹਾਂ ਲਾਹਨਤਾਂ ਪਾਈਆਂ ਗਈਆਂ ਇਨ੍ਹਾਂ ਨੂੰ ਤੁਸੀਂ ਵੇਖ ਸਕਦੇ ਹੋ ਕਿ ਧਰਮਿੰਦਰ ਸਿੰਘ ਦੇ ਘਰ ਅਤੇ ਸਨੀ ਦਿਓਲ ਦੇ ਘਰ ਸਾਹਮਣੇ ਕਿਸਾਨ ਵੀਰ

ਕਿਵੇਂ ਇਕੱਠੇ ਹੋ ਕੇ ਅਤੇ ਉਨ੍ਹਾਂ ਨੂੰ ਕਹਿ ਰਹੇ ਹਨ ਕਿ ਤੁਸੀਂ ਪਾਰਟੀਆਂ ਵਿੱਚ ਮਿਲ ਕੇ ਤੁਸੀਂ ਸਾਡੇ ਲਈ ਨਹੀਂ ਖਡ਼੍ਹੇ ਕਿਉਂਕਿ ਕਿਸਾਨੀ ਸੰਘਰਸ਼ ਨੂੰ ਚਲਦਿਆਂ ਹਾਂ ਕਿੰਨਾ ਲੰਮਾ ਸਮਾਂ ਹੋ ਚੁੱਕਿਆ ਸੀ ਪਰ ਅਜਿਹੇ ਜੋ ਕਿਸਾਨ ਵੀਰ ਦਿੱਲੀ ਨੇ ਸਰਹੱਦਾਂ ਉੱਤੇ ਬੈਠੇ ਸਨ ਉਨ੍ਹਾਂ ਦੀ ਮਦਦ ਲਈ ਅਜਿਹੇ ਅਦਾਕਾਰ ਉੱਥੇ ਨਹੀਂ ਪਹੁੰਚੇ ਕਿਉਂਕਿ ਇਨ੍ਹਾਂ ਨੇ ਪਹਿਲਾਂ ਤਾਂ ਆਪਣਾ ਉੱਚ ਪੱਧਰ ਚੁੱਕਣ ਲਈ ਪੰਜਾਬੀਅਤ ਦੀ ਸਹਾਇਤਾ ਲੈਂਦਿਆਂ ਹੋਇਆਂ ।ਪਰ ਜਦੋਂ ਹੁਣ ਪੰਜਾਬੀਆਂ ਨੂੰ ਇਨ੍ਹਾਂ ਦੀ ਲੋੜ ਪਈ ਤਾਂ ਇਨ੍ਹਾਂ ਨੂੰ ਕਿਤੇ ਨਾ ਕਿਤੇ ਖੜਨਾ ਚਾਹੀਦਾ ਸੀ

ਤਾਂ ਇਹ ਉਨ੍ਹਾਂ ਤੋਂ ਮੂੰਹ ਮੋੜ ਗਏ ਇੰਨੀਆਂ ਗੱਲਾਂ ਕਹਿਨੇ ਹੋਇਆ ਕਿਸਾਨ ਵੀਰਾਂ ਨੇ ਉਨ੍ਹਾਂ ਨੂੰ ਉੱਥੇ ਲਲਕਾਰਿਆ ਤੇ ਉਨ੍ਹਾਂ ਦੇ ਘਰ ਸਾਹਮਣੇ ਜਾ ਕੇ ਰੋਸ ਪ੍ਰਦਰਸ਼ਨ ਵੀ ਕੀਤਾ।ਦੋਸਤੋ ਇਹ ਸਾਰੀ ਜਾਣਕਾਰੀ ਤੁਹਾਡੇ ਅੱਗੇ ਸੀ ਵੀਡੀਓ ਦੇ ਆਧਾਰ ਤੇ ਦੇ ਰਹੇ ਹਾਂ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਥੱਲੇ ਇੱਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉ ੱਤੇ ਕਲਿੱਕ ਕਰੋ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.