ਕੈਨੇਡਾ ਤੇ ਭਾਰਤ ਜਲਦ ਮਿਲਾਉਣਗੇ ਹੱਥ! ਦੋਵਾਂ ਦੇਸ਼ਾਂ ਨੂੰ ਹੋਵੇਗਾ ਇਸ ਦਾ ਵੱਡਾ ਫ਼ਾਇਦਾ !

Uncategorized

ਕੈਨੇਡਾ ਤੇ ਭਾਰਤ ਜਲਦ ਮਿਲਾਉਣਗੇ ਹੱਥ! ਦੋਵਾਂ ਦੇਸ਼ਾਂ ਨੂੰ ਹੋਵੇਗਾ ਇਸ ਦਾ ਵੱਡਾ ਫ਼ਾਇਦਾ !

ਕੈਨੇਡਾ ਅਤੇ ਭਾਰਤ ਇੱਕ ਵਾਰੀ ਹੋਰ ਪੱਖ ਤੋਂ ਹੋਰ ਪੱਧਰ ਤੋਂ ਆਪਸ ਵਿੱਚ ਆਦਾਨ ਪ੍ਰਦਾਨ ਚੀਦਾ ਚੀਜ਼ਾਂ ਦਾ ਟ੍ਰੇਡ ਵਪਾਰ ਹੁਣ ਸ਼ੁਰੂਅਾਤ ਕਰ ਰਹੇ ਟਰੂਡੋ ਸਰਕਾਰ ਜਿਹੜਾ ਅਲਟਰਨੇਟ ਚੀਨ ਦੇ ਵਪਾਰ ਕਰਾਰ ਉਸ ਨੂੰ ਇੱਕ ਵੱਡੀ ਪਾਪੂਲੇਸ਼ਨ,ਅਤੇ ਦੋਸਤ ਤੁਹਾਨੂੰ ਬਤਾਈਏ ਕੈਨੇਡਾ ਤੇ ਚੀਨ ਵਿਚਕਾਰ ਆਪਸੀ ਆਦਾਨ ਪ੍ਰਦਾਨ ਚੱਲਦਾ ਰਹਿੰਦਾ ਸੀ ।

ਨਿਊ ਸ਼ੀਤਲ ਉਜੜਿਓ ਦੱਸਦਿਆਂ ਦੋਵਾਂ ਦੇਸ਼ਾਂ ਵਿੱਚ ਇਕ ਕਨਸਲਟੈਂਟ ਮੀਟਿੰਗਜ਼ ਮਤਲਬ ਇੰਡੀਆ ਤੇ ਕੈਨੇਡਾ ਵਿਚ ਪਿਛਲੇ ਸਾਲ ਵੀਡੀਓ ਦਿੱਤੇ ਉਨੀ ਅਕਤੂਬਰ ਵਿੱਚ ਦੱਸੀ ਜਾ ਰਹੀ ਹੈ ਦੋਵਾਂ ਪਾਸਿਆਂ ਤੋਂ ਪ੍ਰੀਲਿਮਨਰੀ ਪ੍ਰਪੋਜ਼ਲ ਚ ਪਹਿਲਾਂ ਜਿਹੜੀਆਂ ਸਭ ਮੁੱਢਲੀਆਂ ਜਿਹੀਆਂ ਗੱਲਾਂ ਉਸ ਨੇ ਕਰਨੀ ਹੈ।

ਗੌਰ ਇੰਡੀਆ ਦੇ ਡਿਪਟੀ ਕਮਿਸ਼ਨਰ ਰਿਕਾਰਡਜ਼ ਵਿਚ ਉਹ ਜਾਣਕਾਰੀ ਸਾਂਝੀ ਕਰ ਰਹੇ ਹਨ ਦੋਸਤ ਤੋਂ ਕੈਨੇਡਾ ਤੇ ਭਾਰਤ ਨੇ ਵੀ ਆਪਣੇ ਆਪ ਨਾਲ ਹੱਥ ਲਾਉਣ ਲਈ ਅਤੇ ਆਪਣੇ ਦੋਵੇਂ ਦੇਸ਼ਾਂ ਵਿਚਕਾਰ ਆਪਸੀ ਚੀਜ਼ਾਂ ਦਾ ਆਦਾਨ ਪ੍ਰਦਾਨ ਕਰਨ ਦੇ ਵੱਡੇ ਫੈਸਲੇ ਲੈ ਲਏ ਹਨ ਕਿਮ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪਹਿਲਾਂ ਕੈਨੇਡਾ ਅਤੇ ਚੀਨ ਵਿੱਚ ਆਪਸੀ

ਕਾਰੋਬਾਰ ਚੱਲਦੇ ਸਨ ਕੁਝ ਚੀਜ਼ਾਂ ਕੈਨੇਡਾ ਤੋਂ ਉੱਧਰ ਜਾਂਦੀਆਂ ਸਨ ਅਤੇ ਕੈਨੇਡਾ ਵਿੱਚ ਕੁਝ ਚੀਜ਼ਾਂ ਚੀਨ ਤੋਂ ਆਉਂਦੀਆਂ ਸਨ।ਅਤੇ ਇਨ੍ਹਾਂ ਗੱਲਾਂ ਨੂੰ ਦੇਖਦਿਆਂ ਹੋਇਆਂ ਹੁਣ ਕੈਨੇਡਾ ਸਰਕਾਰ ਨੇ ਭਾਰਤ ਨਾਲ ਇੱਕ ਵਾਰ ਫੇਰ ਤੂੰ ਹੱਥ ਮਿਲਾਉਣ ਲਈ ਇਹ ਵੱਡਾ ਫੈਸਲਾ ਲੈ ਲਿਆ ਗਿਆ ਹੈ।

ਅਤੇ ਦੋਸਤ ਤੁਹਾਨੂੰ ਦੱਸ ਦਈਏ ਕਿ ਹੁਣ ਕੈਨੇਡਾ ਅਤੇ ਭਾਰਤ ਵਿਚਕਾਰ ਵੀ ਆਪਸੀ ਵਪਾਰਕ ਚੱਲੇਗਾ ।ਇਹ ਸਾਰੀ ਜਾਣਕਾਰੀ ਤੁਹਾਡੇ ਅੱਗੇ ਸੀ ਵੀਡੀਓ ਦੇ ਆਧਾਰ ਤੇ ਦੇ ਰਹੇ ਹਾਂ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਥੱਲੇ ਇੱਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *