ਸਿੱਧੂ ਮੂਸੇਵਾਲਾ ਦੇ ਖਿਲਾਫ ਚੋਣ ਲੜਨਗੇ ਰੁਲਦੂ ਮਾਨਸਾ ? ਕੈਮਰੇ ਅੱਗੇ ਕਬੂਲੀ ਆਪਣੇ ਪੁੱਤਰ ਵੱਲੋਂ ਚੋਣ ਲੜਨ ਦੀ ਗੱਲ !

Uncategorized

ਸਿੱਧੂ ਮੂਸੇਵਾਲਾ ਦੇ ਖਿਲਾਫ ਚੋਣ ਲੜਨਗੇ ਰੁਲਦੂ ਮਾਨਸਾ ? ਕੈਮਰੇ ਅੱਗੇ ਕਬੂਲੀ ਆਪਣੇ ਪੁੱਤਰ ਵੱਲੋਂ ਚੋਣ ਲੜਨ ਦੀ ਗੱਲ !

ਅੰਦੋਲਨ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਵੀ ਫੈਲ ਰਹੀਆਂ ਜਿੱਥੇ ਇੱਕ ਪਾਸੇ ਗੱਲ ਇਹ ਆ ਰਹੀ ਹੈ ਵੀ ਨੱਬੇ ਪਰਸੈਂਟ ਅੰਦੋਲਨ ਖਤਮ ਹੋ ਗਿਆ ਦਸ ਪਰਸੈਂਟ ਰਹਿ ਗਿਆ ਉਹ ਵੀ ਸਰਕਾਰ ਵਾਲੇ ਪਾਸਿਓਂ ਢਿੱਲਾ ਅਸਲ ਦੇ ਵਿੱਚ ਅਸਲ ਮਾਜਰਾ ਕੀ ਅਹੁਦੇ ਬਾਰੇ ਵੀ ਗੱਲਬਾਤ ਕਰਾਂਗੇ ਵਿਕਾਸ ਤੌਰ ਤੇ ਰਵੀ ਬੱਤੀਆਂ ਲਈ ਮੀਟਿੰਗ ਹੁੰਦੀ ਹੈ

ਉਹਦੇ ਵਿੱਚ ਕੀ ਰੇੜਕਾ ਚੱਲ ਰਿਹਾ ਕਿਸਾਨ ਆਗੂਆਂ ਦਾ ਪੰਜਾਬ ਦੀ ਸਿਆਸਤ ਦੇ ਵਿੱਚ ਕੀ ਰੇੜਕਾ ਚੱਲ ਰਿਹਾ ਹੈ ਕਿਸਾਨ ਆਗੂਆਂ ਦੀ ਕੀ ਗੱਲਬਾਤ ਹੋ ਰਹੀ ਹੈ ਉਹਦੇ ਬਾਰੇ ਗੱਲਬਾਤ ਕਰਾਂਗੇ।ਰੁਲਦੂ ਸਿੰਘ ਮਾਨਸਾ ਨੇ ਆਪਣੇ ਬਿਆਨਾਂ ਅਨੁਸਾਰ ਦੱਸਿਆ ਆਏਗੀ ਤਕਰੀਬਨ ਸੌ ਵਿੱਚੋਂ ਨੱਬੇ ਬਠਿੰਡਾ ਦੇ ਕਰੀਬ ਇਹ ਮਸਲਾ ਕਿਸਾਨੀ ਅੰਦੋਲਨ ਦਾ ਹੱਲ ਹੋ ਗਿਆ ਹੈ

ਪਰ ਤੁਹਾਨੂੰ ਦੱਸਦੀ ਕਿ ਕਿਤੇ ਨਾ ਕਿਤੇ ਸਰਕਾਰ ਦੀ ਢਿੱਲ ਵਰਤੀ ਜਾ ਰਹੀ ਹੈ।ਇਨ੍ਹਾਂ ਗੱਲਾਂ ਨੂੰ ਦੇਖਦੇ ਹੋਇਆਂ ਵੀ ਕਿਤੇ ਨਾ ਕਿਤੇ ਕਿਸਾਨੀ ਬੋਲਣਾ ਅੱਜ ਤੱਕ ਉੱਥੇ ਹੀ ਖੜ੍ਹਾ ਹੈ ਪਰ ਤੁਹਾਨੂੰ ਦੱਸਦੀਏ ਕਿ ਪਾਕਿਸਤਾਨ ਵਿੱਚ ਲੱਦ ਕੇ ਹਰੇਕ ਸਮੱਸਿਆ ਦਾ ਹੱਲ ਕੱਢ ਰਹੇ ਹਨ।ਦੋਸਤ ਰੁਲਦੂ ਸਿੰਘ ਨੇ ਆਪਣੇ ਮੈਨ ਅਨੁਸਾਰ ਦੱਸਿਆ ਹੈ।

ਕਿ ਉਨ੍ਹਾਂ ਦਾ ਪੁੱਤਰ ਪਹਿਲਾਂ ਹੀ ਮਾਨਸਾ ਜ਼ਿਲ੍ਹੇ ਵਿੱਚੋਂ ਚੋਣਾਂ ਲਈ ਖੜ੍ਹੇ ਹੋਏ ਸਨ ਹੁਣ ਤੁਹਾਨੂੰ ਪਤਾ ਹੀ ਹੈ ਕਿ ਨਵੇਂ ਉੱਭਰ ਕੇ ਆਏ ਪੰਜਾਬੀ ਸੰਗੀਤ ਦੇ ਉੱਘੇ ਕਲਾਕਾਰ ਸਿੱਧੂ ਮੂਸੇਵਾਲਾ ਵੀ ਚੋਣਾਂ ਲੜਨ ਜਾ ਰਹੇ ਹਨ ਉਥੇ ਹੀ ਦਮ ਦੱਸੀ ਕਿ ਰੁਲਦੂ ਸਿੰਘ ਮਾਨਸਾ ਨੇ ਵੀ ਕਿਹਾ ਸੀ ਕਿ ਮੇਰੇ ਪੁੱਤਰ ਦੀ ਬਜਾਏ ਮੈਂ ਹੋਣਾ ਇਨ੍ਹਾਂ ਚੋਣਾਂ ਵਿੱਚ ਖੜ੍ਹਾਂਗਾ ਦੋਸਤੋ ਇਹ ਸਾਰੀ ਜਾਣਕਾਰੀ ਤੁਹਾਡੇ ਅੱਗੇ ਇਸ ਵੀਡੀਓ ਦੇ ਆਧਾਰ ਤੇ ਦੇ ਰਹੀਆਂ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਗਾਂਗੁਲੀ ਥੱਲੇ ਇਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉ ੱਤੇ ਕਲਿੱਕ ਕਰੋ ਤੇ ਆਪਣੀ ਕੁ ਮੈਂਟਾਂ ਵਿੱਚ ਜ਼ਰੂਰ ਦਿਉ ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *