ਨਵਜੋਤ ਸਿੱਧੂ ਵੱਲੋਂ ਨੌਕਰੀਆਂ ਤੇ ਫ੍ਰੀ ਬਿਜਲੀ ਦੇਣ ਬਾਰੇ -ਆਈ ਵੱਡੀ ਖ਼ਬਰ !

Uncategorized

ਨਵਜੋਤ ਸਿੱਧੂ ਵੱਲੋਂ ਨੌਕਰੀਆਂ ਤੇ ਫ੍ਰੀ ਬਿਜਲੀ ਦੇਣ ਬਾਰੇ -ਆਈ ਵੱਡੀ ਖ਼ਬਰ !

ਕੰਨਿਆ ਮਹਾਂ ਵਿਦਿਆਲਿਆ ਵਿੱਚ ਵਿਦਿਆਰਥੀਆਂ ਨਾਲ ਇੰਟਰਸੈਕਸ਼ਨ ਕਾਰਨ ਆਏ ਨਵਜੋਤ ਸਿੱਧੂ ਦੇ ਤੇਵਰ ਪਲਕ ਭਰੇ ਦਿਖੇ ਉਨ੍ਹਾਂ ਨੇ ਬਿਨਾਂ ਕਿਸੇ ਦਾ ਨਾਂ ਲਿਆ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਤੇ ਹਮਲਾ ਕੀਤਾ ।ਇੱਥੋਂ ਤੱਕ ਕਿ ਆਪਣੀ ਪਾਰਟੀ ਕਾਂਗਰਸ ਨੂੰ ਵੀ ਨਹੀਂ ਛੱਡਿਆ ਕੇਐਮਵੀ ਵਿਚ ਆਯੋਜਿਤ ਸਟੂਡੈਂਟਸ ਇੰਟਰਸੈਕਸ਼ਨ ਪ੍ਰੋਗਰਾਮ ਪੰਜਾਬ ਦਾ ਭਵਿੱਖ ਵਿੱਚ ਨਵੇਂ ਨਵਜੋਤ ਸਿੱਧੂ ਨੇ ਕਿਹਾ ਹੈ

ਕਿ ਮੈਂ ਕਿਸੇ ਵੀ ਰਾਜਨੀਤਿਕ ਦਾ ਨਾਂ ਨਹੀਂ ਲਵਾਂਗਾ।ਤੁਸੀਂ ਆਪ ਸਮਝ ਜਾਵੋਗੇ ਛੱਬੀ ਲੱਖ ਨੌਕਰੀ ਘਰ ਘਰ ਮੈਂ ਅੱਜ ਤਕ ਜੇ ਵੱਧ ਨਹੀਂ ਕੀਤੀ ਕਿਉਂਕਿ ਮੈਂ ਜਾਣਦਾ ਹਾਂ ਕਿ ਨੌਕਰੀਆਂ ਪੈਦਾ ਕਰਨ ਦੇ ਲਈ ਭਾਰੀ ਭਰਕਮ ਬਜਟ ਚਾਹੀਦਾ ਹੈ।ਤੂੰ ਨੇ ਕਹਿ ਕੇ ਛੱਬੀ ਲੱਖ ਨੌਕਰੀਆਂ ਦੇਣ ਦੇ ਲਈ ਹੁਣ ਤਾਂ ਤੀਹ ਹਜ਼ਾਰ ਰੁਪਏ ਮਹੀਨਾ ਤਨਖਾਹ ਹੋਣੀ ਚਾਹੀਦੀ

ਰੇਸ ਦਾ ਇੱਕ ਸਾਲ ਦਾ ਬਜਟ ਐਲੋਕੇਸ਼ਨ ਤਰੱਨਵੇ ਹਜ਼ਾਰ ਕਰੋੜ ਰੁਪਏ ਬਣੇਗਾ।ਬੱਚਿਆਂ ਤੇ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਫ੍ਰੀ ਦੇਣ ਦਾ ਦਾਅਵਾ ਕਰਨ ਵਾਲੇ ਜਾਂ ਲੈਣ ਕਿ ਪੰਜਾਬ ਦੀਆਂ ਔਰਤਾਂ ਭਿਖਾਰੀ ਨਹੀਂ ਹਨ ਸਾਨੂੰ ਭੀਖ ਨਹੀਂ ਚਾਹੀਦੀ ਉਨ੍ਹਾਂ ਨੂੰ ਅਜਿਹੀ ਸਿੱਖਿਆ ਚਾਹੀਦੀ ਹੈ।

ਜਿਸ ਨਾਲ ਉਹ ਹਜ਼ਾਰਾਂ ਰੁਪਏ ਦੇ ਯੋਗ ਬਣ ਸਕਣ।ਦੋਸਤੋ ਇਹ ਸਾਰੀ ਜਾਣਕਾਰੀ ਤੁਹਾਡੇ ਅੱਗੇ ਸੀ ਵੀਡੀਓ ਦੇ ਆਧਾਰ ਤੇ ਦੇ ਰਹੇ ਹਾਂ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਥੱਲੇ ਇੱਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *