ਪੰਜਾਬ ਸਰਕਾਰ ਹੁਣ ਵਿਦਿਆਰਥੀਆਂ, ਲਈ ਲੈ ਕੇ ਆਈ ਨਵੀਂ ਸਕੀਮ !

Uncategorized

ਪੰਜਾਬ ਸਰਕਾਰ ਹੁਣ ਵਿਦਿਆਰਥੀਆਂ, ਲਈ ਲੈ ਕੇ ਆਈ ਨਵੀਂ ਸਕੀਮ !

ਇਸ ਵੇਲੇ ਦੀ ਇਕ ਵੱਡੀ ਖਬਰ ਇਹ ਖ਼ਬਰ ਵਿਦਿਆਰਥੀਆਂ ਲਈ ਅਤੇ ਉਹ ਵਿਦਿਆਰਥੀ ਜਿਹੜੇ ਗਏ ਪੋਸਟ ਗ੍ਰੈਜੂਏਸ਼ਨ ਕਰ ਰਹੇ ਨੇ ਦੋਸਤੋ ਚੰਨੀ ਸਰਕਾਰ ਨੇ ਇਹ ਐਲਾਨ ਕੀਤਾ ਹੈ ਨਾਲ ਹੀ ਕੇਂਦਰ ਸਰਕਾਰ ਨੇ ਇਹ ਐਲਾਨ ਕੀਤਾ ਹੈ ਕਿ ਜਨਰਲ ਵਾਲੇ ਵਿਦਿਆਰਥੀਆਂ ਐਸੀ ਵਾਲੇ ਵਿਦਿਆਰਥੀਆਂ ਨੂੰ ਵਜ਼ੀਫ਼ਾ ਮਿਲੇਗਾ ਤੇ ਉਹ ਕਿਹੜਾ ਵਜ਼ੀਫ਼ਾ ਤੇ ਕਿਸ ਤਰ੍ਹਾਂ ਮਿਲੇਗਾ ਇਹ ਜਾਣਨ ਲਈ ਅਗਰ

ਤੁਸੀਂ ਪਹਿਲੀ ਵਾਰ ਸਾਡੇ ਪੇਜ ਤੇ ਆਈ ਹੁਣ ਤਾਂ ਲਾਇਕ ਦਾ ਬਟਨ ਜ਼ਰੂਰ ਦਬਾਓ ਤਾਂ ਜੋ ਤੁਹਾਨੂੰ ਇਨ੍ਹਾਂ ਵੱਡੀਆਂ ਖ਼ਬਰਾਂ ਬਾਰੇ ਜਾਣਕਾਰੀ ਦਿੰਦੇ ਰਹੀਏ ।ਕੀ ਮਤਲਬ ਹੈ ਕਿ ਨੈਸ਼ਨਲ ਸਕਾਲਰਸ਼ਿਪ ਸਕੀਮ ਇਸ ਦੇ ਆਧਾਰ ਤੇ ਪਹਿਲਾਂ ਐਸਸੀ ਵਿਦਿਆਰਥੀਆਂ ਨੂੰ ਵੀਜ਼ਾ ਨਹੀਂ ਵਜੀਫਾ ਨਹੀਂ ਦਿੱਤਾ ਜਾਂਦਾ ਸੀ ਤੇ ਪਰ ਹੁਣ ਇਸ ਦੇ ਨਾਲ ਐੱਸ ਸੀ ਵਿਦਿਆਰਥੀਆਂ ਨੂੰ ਵੀ ਵਜ਼ੀਫ਼ਿਆਂ ਜਿਹੜਾ ਉਹ ਦਿੱਤਾ ਜਾਣਾ ਹੈ ॥

ਤੁਹਾਨੂੰ ਦੱਸ ਦਈਏ ਕਿ ਪਹਿਲਾਂ ਐਸਸੀ ਵਿਦਿਆਰਥੀਆਂ ਨੂੰ ਸਿਰਫ਼ ਅੰਬੇਦਕਰ ਸਕੀਮ ਦੇ ਤਹਿਤ ਵਜ਼ੀਫ਼ੇ ਦਿੱਤੇ ਜਾਂਦੇ ਸੀ ਤੇ ਇਹ ਨੈਸ਼ਨਲ ਜੋ ਵਜ਼ੀਫ਼ੇ ਵਾਲੀ ਸਕੀਮ ਹੈ ਇਸ ਦੇ ਲਈ ਜਨਰਲ ਕੈਟਾਗਿਰੀ ਨੂੰ ਹੀ ਵਜ਼ੀਫ਼ੇ ਦਿੱਤੇ ਜਾਂਦੇ ਸੀ ਪਰ ਹੁਣ ਇਸ ਦੇ ਲਈ ਇਕ ਨਵਾਂ ਕਾਨੂੰਨ ਬਣਾਇਆ ਹੈ ਉਸ ਦੇ ਤਹਿਤ ਇਸ ਦੇ ਨਾਲ ਐਸਸੀ ਕੈਟਾਗਿਰੀ ਨੂੰ ਵੀ ਵਜ਼ੀਫ਼ੇ ਦਿੱਤੇ ਜਾਣੇ ਨੇ ,ਧੋ ਵਜ਼ੀਫ਼ੇ ਕਿਸ ਤਰ੍ਹਾਂ ਮਿਲਣਗੇ

ਆਜੋ ਤੁਹਾਨੂੰ ਉਹ ਵੀ ਦੱਸਦਿਆਂ ਉਸ ਦੇ ਲਈ ਸਭ ਤੋਂ ਪਹਿਲਾਂ ਤੁਹਾਡੇ ਕੋਲ ਇਕ ਆਧਾਰ ਕਾਰਡ ਹੋਣਾ ਜ਼ਰੂਰੀ ਹੈ ਤੇ ਆਧਾਰ ਕਾਰਡ ਤੁਹਾਡੇ ਫੋਨ ਨਾਲ ਲਿੰਕ ਹੋਣਾ ਵੀ ਜ਼ਰੂਰੀ ਹੈ ਉਸ ਤੋਂ ਬਿਨਾਂ ਤੁਹਾਡੇ ਕੋਲ ਪਿਛਲੀ ਕਲਾਸ ਦੀ ਮਾਰਕਸ਼ੀਟ ਹੋਣੀ ਜ਼ਰੂਰੀ ਹੈ।ਦੋਸਤੋ ਇਹ ਸਾਰੀ ਜਾਣਕਾਰੀ ਤੁਹਾਡੇ ਅੱਗੇ ਸੀ ਵੀਡੀਓ ਦੇ ਆਧਾਰ ਤੇ ਦੇ ਰਹੇ ਹਾਂ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨੀ ਥੱਲੇ ਇੱਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉ ੱਤੇ ਕਲਿੱਕ ਕਰੋ ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.