ਚੋਣਾਂ ਤੋਂ ਪਹਿਲਾਂ ਸੀਐਮ ਚੰਨੀ ਨੇ ਅੱਜ ਕੀਤੇ ਵੱਡੇ ਐਲਾਨ, ਮੁਲਾਜ਼ਮ ਪੱਕੇ !

Uncategorized

ਚੋਣਾਂ ਤੋਂ ਪਹਿਲਾਂ ਸੀਐਮ ਚੰਨੀ ਨੇ ਅੱਜ ਕੀਤੇ ਵੱਡੇ ਐਲਾਨ, ਮੁਲਾਜ਼ਮ ਪੱਕੇ !

ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਜੁੜੀ ਹੋਈ ਸਾਹਮਣੇ ਆਰੀਏ ਜਿਥੇ ਕਿ ਉਨ੍ਹਾਂ ਨੇ ਅੱਜ ਵੱਡੇ ਐਲਾਨ ਕੀਤੇ ਹਨ ਉਨ੍ਹਾਂ ਨੇ ਕਿਹਾ ਕਿ ਮੈਂ ਤੁਹਾਨੂੰ ਨੌੰ ਬਾਰਾਂ ਅਤੇ ਅੱਜ ਦੀਆਂ ਜੋ ਦੋ ਕੈਬਨਿਟ ਮੀਟਿੰਗਾਂ ਹੋਈਆਂ ਹਨ ਪੰਜਾਬ ਸਰਕਾਰ ਜੋ ਫ਼ੈਸਲੇ ਲਏ ਹਨ ਉਨ੍ਹਾਂ ਬਾਰੇ ਜਾਣਕਾਰੀ ਦੇਣ ਲਈ ਅੱਜ ਇੱਥੇ ਪ੍ਰੈੱਸ ਕਾਨਫਰੰਸ ਕੀਤੀ

ਉਨ੍ਹਾਂ ਕਿਹਾ ਕਿ ਇਕ ਦਾ ਕੋਈ ਵੀ ਜ਼ਿਮੀਂ ਦਰਜ ਜ਼ਮੀਨ ਜਿਸ ਦੀ ਵੀ ਹੈ ਉਹ ਪੰਜਾਬ ਦੇ ਵਿੱਚ ਅੱਗੇ ਸਾਡੀ ਸਰਕਾਰ ਆ ਜਾਵੇਗੀ ਹੁਣ ਮੌਜੂਦਾ ਜਦੋਂ ਵੀ ਕੋਈ ਮਿੱਟੀ ਚੱਕ ਦਾ ਸੀ ਤਾਂ ਨਾਜਾਇਜ਼ ਮਾਈਨਿੰਗ ਉਨ੍ਹਾਂ ਕਿਹਾ ਕਿ ਹੁਣੇ ਸਾਰਾ ਕੁਝ ਬੰਦ ਹੋ ਚੁੱਕਾ ਤੇ ਤਿੰਨ ਫੁੱਟ ਤੱਕ ਆਉਣਾ ਆਪਣੀ ਜ਼ਮੀਨ ਵਿੱਚੋਂ ਕੋਈ ਵੀ ਮਿੱਟੀ ਫ਼ਰੀ ਆਫ਼ ਕਾਸਟ ਚੁੱਕ ਸਕਦਾ ਤੇ ਕਿਸੇ ਦੂਰੀ ਦੀ ਜ਼ਰੂਰਤ ਨਹੀਂ ਅਤੇ ਕੋਈ ਮਾਇਨਿੰਗ ਪਾਲਿਸੀ

ਨ੍ਹੀਂ ਲੱਗਣੀ ਹੋਣਾ ਇਹ ਮਾਈਨਿੰਗ ਪਾਲਿਸੀ ਖਤਮ ਕਰ ਦਿੱਤੀ ਅਤੇ ਇਸ ਤੋਂ ਇਲਾਵਾ ਜਿਹੜੇ ਭੱਠੇ ਵਾਲੇ ਹਨ ਉਂਜ ਮੀਂਹ ਦੇ ਵਿੱਚ ਇੱਟਾਂ ਬਣਾਉਂਦੇ ਹਨ ਉਸਦੀ ਉੱਪਰ ਟੈਕਸ ਲਗਦਾ ਸੀ ਤੇ ਮਾਈਨਿੰਗ ਦੀ ਪਾਲਸੀ ਲੱਗਦੀ ਸੀ ਅਤੇ ਅਸੀਂ ਉਸ ਨੂੰ ਮਾਈਨਿੰਗ ਪਾਲਿਸੀ ਤੋਂ ਬਾਹਰ ਕੱਢ ਦਿੱਤਾ

ਅਤੇ ਭੱਠੇ ਵਾਲੇ ਨੂੰ ਕੋਈ ਮਾਈਨਿੰਗ ਨਹੀਂ ਲੱਗੇਗੀ ।ਦੋਸਤੋ ਇਹ ਸਾਰੀ ਜਾਣਕਾਰੀ ਤੁਹਾਡੇ ਅੱਗੇ ਸੀ ਵੀਡੀਓ ਦੇ ਆਧਾਰ ਤੇ ਦੇ ਰਹੇ ਹਾਂ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਥੱਲੇ ਇੱਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ਅਤੇ ਆਪਣੀ ਰੈਜਮੈਂਟਾਂ ਵਿੱਚ ਜ਼ਰੂਰ ਦਿਉ ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.