ਪੰਜਾਬ ਚ ਬਰਸਿਆ ਧੁੰਦ ਦਾ ਕਹਿਰ, ਸੜਕਾਂ ਤੇ ਵਾਹਨ ਚਲਾਉਣਾ ਵੀ ਹੋਇਆ ਔਖਾ !

Uncategorized

ਪੰਜਾਬ ਚ ਬਰਸਿਆ ਧੁੰਦ ਦਾ ਕਹਿਰ, ਸੜਕਾਂ ਤੇ ਵਾਹਨ ਚਲਾਉਣਾ ਵੀ ਹੋਇਆ ਔਖਾ !

ਦਸੰਬਰ ਦਾ ਮਹੀਨਾ ਅੱਧਾ ਬੀਤ ਚੁੱਕਿਆ ਹੈ ਉੱਤਰੀ ਭਾਰਤ ਵਿੱਚ ਆਉਣ ਵਾਲੇ ਦੋ ਮਹੀਨੇ ਵੀ ਸੱਦੇ ਚੋਰਾਂ ਤੇ ਪੈਂਦੀ ਹੈ ਇਸ ਦਾ ਅਸਰ ਦਿਖਾਈ ਦੇਣ ਲੱਗਾ ਜਲੰਧਰ ਵਿੱਚ ਇੱਕ ਸਮੇਂ ਪੂਰੀ ਧੁੰਦ ਪੈ ਰਹੀ ਹੈ ਆਬਾਦੀ ਤੋਂ ਬਾਹਰ ਹੋਰ ਵੀ ਜ਼ਿਆਦਾ ਧੁੰਦ ਦਿਖਾਈ ਤੇਰੀ ਹੈ ਜਿਸ ਕਾਰਨ ਵਾਹਨਾਂ ਦੀਆਂ ਲਾਈਟਾਂ ਜਗ੍ਹਾ ਕੇ ਚੱਲਣਾ ਪੈਂਦਾ ਹੈ।

ਧੁੰਦ ਕਾਰਨ ਹਾਦਸਿਆਂ ਦੀ ਸੰਭਾਵਨਾ ਵੀ ਜ਼ਿਆਦਾ ਵਰਜਨ ਹੈ ਜਿਸ ਕਾਰਨ ਵਾਹਨਾਂ ਦੀ ਸਪੀਡ ਵੀ ਘੱਟ ਰੱਖੀ ਜਾਂਦੀ ਮੌਸਮ ਵਿਭਾਗ ਨੇ ਉਮੀਦ ਪ੍ਰਗਟਾਈ ਕਿ ਅਗਲੇ ਦਿਨ ਪੰਜਾਬ ਵਿੱਚ ਹਲਕੀ ਕਿਣਮਿਣ ਹੋ ਸਕਦੀ ਹੈ ਜੇਕਰ ਪਹਾੜੀ ਇਲਾਕੇ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ੳੁੱਤਰਾਖੰਡ ਦੀ ਗੱਲ ਕੀਤੀ ਜਾਏ ਇਨ੍ਹਾਂ ਪਹਾੜੀਆਂ ਤੇ

ਬਰਫ਼ਬਾਰੀ ਹੋ ਸਕਦੀ ਇਸ ਬਰਫਬਾਰੀ ਸਦਕਾ ਪੰਜਾਬ ਹਰਿਅਾਣਾ ਚੰਡੀਗਡ਼੍ਹ ਚ ਠੰਡ ਦਾ ਅਸਰ ਹੋਰ ਵਧੇਗਾ।ਧੁੰਦ ਵਿਚ ਵਾਧਾ ਹੋਵੇਗਾ ਉਮੀਦ ਕੀਤੀ ਜਾਂਦੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਵਿੱਚ ਹੋਰ ਵੀ ਗਿਰਾਵਟ ਦੇਖੀ ਜਾ ਸਕਦੀ ਜਿਸ ਕਾਰਨ ਜਨਤਾ ਨੂੰ ਠੰਢ ਤੋਂ ਬਚਣ ਲਈ ਅਗਾਊਂ ਸਲਾਹ ਦਿੱਤੀ ਜਾ ਰਹੀ ਹੈ।

ਜਨਤਾ ਨੂੰ ਧੁੰਦ ਦੌਰਾਨ ਗੱਡੀਆਂ ਦੀ ਸਪੀਡ ਹੌਲੀ ਰੱਖਣ ਦੇ ਵਾਹਨਾਂ ਦੀਆਂ ਲਾਈਟਾਂ ਸਕਦੀਆਂ ਰੱਖੀਆਂ ਚਾਹੀਦੀਆਂ ਹਨ ਤਾਂ ਕਿ ਹਾਦਸੇ ਤੋਂ ਬਚਾਅ ਰਹੇ ਜਲੰਧਰ ਵਿੱਚ ਤਾਪ ਪੰਦਰਾਂ ਡਿਗਰੀ ਤੋਂ ਵੀ ਥੱਲੇ ਆ ਚੁੱਕਾ ਹੈ ਅਜੇ ਇਕ ਦਿਨ ਪਹਿਲਾਂ ਬਠਿੰਡਾ ਵਿੱਚ ਪੰਜਾਬ ਦੇ ਸਾਰੇ ਇਲਾਕੇ ਨਾਲ ਘੱਟੋ ਘੱਟ ਤਾਪਮਾਨ ਦਰਜ ਕੀਤਾ ਗਿਆ।ਦੋਸਤੋ ਇਹ ਸਾਰੀ ਜਾਣਕਾਰੀ ਤੁਹਾਡੇ ਅੱਗੇ ਸੀ ਵੀਡੀਓ ਦੇ ਆਧਾਰ ਤੇ ਦੇ ਰਹੇ ਹਾਂ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਥੱਲੇ ਇਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉ ੱਤੇ ਕਲਿੱਕ ਕਰੋ ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.