ਕੈਪਟਨ ਨਾਲ ਪੈ ਗਈ ਵੱਡੀ ਗੇਮ!ਨਵੀਂ ਪਾਰਟੀ ਬਣਦੇ ਹੀ, ਮਿਲਿਆ ਵੱਡਾ ਧੋਖਾ…

Uncategorized

ਕੈਪਟਨ ਨਾਲ ਪੈ ਗਈ ਵੱਡੀ ਗੇਮ!ਨਵੀਂ ਪਾਰਟੀ ਬਣਦੇ ਹੀ, ਮਿਲਿਆ ਵੱਡਾ ਧੋਖਾ…

ਬੀਤੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਚ ਕੁਝ ਨਵੇਂ ਉਮੀਦਵਾਰ ਸ਼ਾਮਿਲ ਹੋਏ ਸਨ ਜੋ ਕਿ ਪੰਜਾਬੀ ਗੀਤ ਇੰਡਸਟਰੀ ਨਾਲ ਸਬੰਧਿਤ ਸਨ ਅਤੇ ਜਿਨ੍ਹਾਂ ਇਸ ਦੇ ਨਾਲ ਫੋਟੋ ਪਾ ਕੇ ਕੈਪਟਨ ਨੇ ਖੁਸ਼ੀ ਜਤਾਈ ਉਸ ਫੋਟੋ ਵਿਚ ਕੈਪਟਨ ਦੇ ਨਾਲ ਸਰਦਾਰ ਅਲੀ ਕਮਲ ਖਾਨ ਬੂਟਾ ਮੁਹੰਮਦ ਮਾਸ਼ਾ ਅਲੀ ਜੀ ਖਾਣ ਖਡ਼੍ਹੇ ਸਨ

ਜਦਕਿ ਬੂਟਾ ਮੁਹੰਮਦ ਸਵੇਰੇ ਪਹਿਲਾਂ ਲੋਕ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਏ ਅਤੇ ਬਾਅਦ ਚ ਸ਼ਾਮ ਨੂੰ ਬੂਟਾ ਮੁਹੰਮਦ ਨੇ ਭਾਜਪਾ ਦਾ ਪੱਲਾ ਫੜ ਲਿਆ ਅਤੇ ਜਾਣੀ ਕਾਰਕਾਂ ਦੇ ਵਿਚ ਬੂਟਾ ਮੁਹੰਮਦ ਸ਼ਾਮਿਲ ਹੋ ਗਏ ਤੇ ਇਸ ਫੋਟੋ ਨੂੰ ਜੰਮ ਕੇ ਸੋਸ਼ਲ ਮੀਡੀਆ ਉਤੇ ਵਾਇਰਲ ਕੀਤਾ ਗਿਆ ਜਿਸ ਨੂੰ ਦੇਖ ਕੇ ਖ਼ਾਨ ਦੇ ਭਰਾ ਸੈੱਲ ਨੇ ਦੱਸਿਆ

ਕਿ ਕਿਸੇ ਪਾਰਟੀ ਵਿੱਚ ਸ਼ਾਮਲ ਹੋਏ ਉਹ ਸਿਰਫ਼ ਸਰਦਾਰ ਅਲੀ ਦੇ ਨਾਲ ਕੈਪਟਨ ਨੂੰ ਮਿਲ ਗਏ ਸਨ ਅਤੇ ਨਾਲ ਹੀ ਬੂਟਾ ਮੁਹੰਮਦ ਨੇ ਵੀਡੀਓ ਜਾਰੀ ਕੀਤੀ ਅਤੇ ਸਪੱਸ਼ਟੀਕਰਨ ਦਿੱਤਾ ਕਿ ਉਹ ਬੀਜੇਪੀ ਵਿੱਚ ਸ਼ਾਮਲ ਹੋਏ ਹਨ

 

ਅਤੇ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਨਹੀਂ ਹੋਏ ਦੋਸਤੋ ਇਹ ਸਾਰੀ ਜਾਣਕਾਰੀ ਤੁਹਾਡੇ ਅੱਗੇ ਸੀ ਵੀਡੀਓ ਦੇ ਆਧਾਰ ਤੇ ਦੇ ਰਹੀਆਂ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਥੱਲੇ ਇੱਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.