ਹੁਣ ਨਹੀਂ ਰਹਿਣਗੇ ਪਹਿਲਾਂ ਵਰਗੇ ਨਜ਼ਾਰੇ – 1 ਤਰੀਕ ਤੋਂ ਬਦਲਣ ਜਾ ਰਹੇ ਨੇ ਇਹ ਨਿਯਮ !

Uncategorized

ਹੁਣ ਨਹੀਂ ਰਹਿਣਗੇ ਪਹਿਲਾਂ ਵਰਗੇ ਨਜ਼ਾਰੇ – 1 ਤਰੀਕ ਤੋਂ ਬਦਲਣ ਜਾ ਰਹੇ ਨੇ ਇਹ ਨਿਯਮ !

ਇੱਕ ਜਨਵਰੀ ਵੀਹ ਬਾਈ ਤੋਂ ਕ੍ਰੈਡਿਟ ਡੈਬਿਟ ਕਾਰਡ ਰਾਹੀਂ ਆਨਲਾਈਨ ਖਰੀਦਦਾਰੀ ਅਤੇ ਡਿਜੀਟਲ ਭੁਗਤਾਨ ਦੇ ਤਰੀਕੇ ਚ ਬਦਲਾਅ ਹੋਣ ਜਾ ਰਿਹਾ ਇਸ ਦਾ ਕਾਰਨ ਇਹ ਹੈ ਕਿ ਇਕ ਜਨਵਰੀ ਤੋਂ ਭਾਰਤੀ ਰਿਜ਼ਰਵ ਬੈਂਕ ਆਰ ਬੀ ਦਾ ਨਵਾਂ ਨਿਯਮ ਲਾਗੂ ਹੋ ਰਿਹਾ

ਅਤੇ ਇਸ ਨਿਯਮ ਦੇ ਕਾਰਨ ਵਪਾਰੀ ਦੀ ਵੈੱਬਸਾਈਟ ਐਪ ਚ ਹੁਣ ਤੁਹਾਡੇ ਕਾਰਡ ਦੇ ਵੇਰਵੇ ਨੂੰ ਸਟੋਰ ਨਹੀਂ ਕਰ ਸਕੇਗੀ ਅਤੇ ਇਸ ਨੂੰ ਉਸ ਵਪਾਰੀ ਵੈੱਬਸਾਈਟ ਅਬ ਤੋ ਮਿਟਾ ਦਿੱਤਾ ਜਾਵੇਗਾ ਜਿਸ ਚ ਤੁਹਾਡੇ ਕਾਰਡ ਦੇ ਵੇਰਵੇ ਹਾਲੇ ਵੀ ਸਟੋਰ ਕੀਤੇ ਗਏ ਹਨ ਅਤੇ ਇਸ ਦਾ ਮਤਲਬ ਇਹ ਕਿ ਹੁਣ ਜੇਕਰ ਤੁਸੀਂ ਆਪਣੇ ਡੈਬਿਟ ਕ੍ਰੈਡਿਟ ਘੜ ਨਾਲ ਆਨਲਾਈਨ ਖਰੀਦਦਾਰੀ ਕਰਨਾ ਚਾਹੁੰਦੇ ਹੋ

ਜਾਂ ਕਿਸੇ ਵੀ ਭੁਗਤਾਨ ਐਪ ਤੇ ਡਿਜੀਟਲ ਭੁਗਤਾਨ ਲਈ ਕਾਰਡ ਦੀ ਵਰਤੋਂ ਕਰਨਾ ਚਾਹੁੰਦੇ ਹੋ ਤਾਂ ਕਾਰਡ ਦੇ ਵੇਰਵੇ ਸਟੋਰ ਨਹੀਂ ਕੀਤੇ ਜਾਣਗੇ ਤਾਂ ਨੂੰ ਜਾਂ ਤਾਂ ਸੋਲ਼ਾਂ ਅੰਕਾਂ ਦੇ ਡੇਬਿਟ ਕਾਰਡ ਨੰਬਰ ਸਮੇਤ ਪੂਰੇ ਕਾਰਡ ਵੇਰਵੇ ਦਾ ਇੱਕ ਕਰਨੇ ਪੈਣਗੇ ਜਾਂ ਟੋਕਣਾ ਲਈ ਏਸ਼ਨ ਵਿਕਲਪ ਦੀ ਚੋਣ ਕਰਨੀ ਪਵੇਗੀ

ਤੇ ਇਸ ਨਾਲ ਤੁਸੀਂ ਓਟੀਪੀ ਦਾਖ਼ਲ ਕਰ ਕੇ ਭੁਗਤਾਨ ਕਰ ਸਕੋਗੇ ।ਦੋਸਤੋ ਇਹ ਸਾਰੀ ਜਾਣਕਾਰੀ ਤੁਹਾਡੇ ਅੱਗੇ ਸੀ ਵੀਡੀਓ ਦੇ ਆਧਾਰ ਤੇ ਦੇ ਰਹੀਆਂ ਹੋਰ ਵਧੇਰੇ ਤੌਰ ਤੇ ਜਾਣਕਾਰੀ ਪ੍ਰਾਪਤ ਕਰਨ ਲਈ ਥੱਲੇ ਇੱਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.