ਸਾਵਧਾਨ ਪੰਜਾਬ ਵਾਲਿਓ ਕੱਲ੍ਹ ਨੂੰ 12 ਤੋਂ 4 ਵਜੇ ਹੀ ਹੋਇਆ-ਇਹ ਵੱਡਾ ਐਲਾਨ !

Uncategorized

ਸਾਵਧਾਨ ਪੰਜਾਬ ਵਾਲਿਓ ਕੱਲ੍ਹ ਨੂੰ 12 ਤੋਂ 4 ਵਜੇ ਹੀ ਹੋਇਆ-ਇਹ ਵੱਡਾ ਐਲਾਨ !

ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਟੋਲ ਪਲਾਜ਼ਾ ਤੇ ਲੋਕਾਂ ਦੀ ਜੇਬਾਂ ਤੇ ਡਾਕਾ ਮਾਰਨ ਦਾ ਪੂਰਾ ਬੰਦੋਬਸਤ ਕਰ ਦਿੱਤਾ ਅਤੇ ਟੌਲ ਪਲਾਜ਼ਿਆਂ ਰਾਹੀਂ ਤੁਹਾਡੀ ਗੱਡੀ ਦੇਣ ਵਿੱਚ ਜਿੰਨੀ ਵਾਰ ਲੰਘੇਗੀ ਓਨੀ ਵਾਰ ਤੁਹਾਡੇ ਖਾਤੇ ਚੋਂ ਪੈਸੇ ਕੱਟੇ ਜਾਣਗੇ। ਅਤੇ ਨਿਫਟ ਟੋਲ ਪਾਰ ਕਰਦੇ ਹੋਏ ਪੂਰਾ ਟੋਲ ਟੈਕਸ ਘਟੇਗਾ ਜਦਕਿ ਵਾਪਸੀ ਸਮੇਂ ਅੱਧੇ ਟੋਲ ਟੈਕਸ ਘਟੇਗਾ ਜੇਕਰ ਉਸੇ ਦਿਨ ਮੋਟੋਰ ਕਰਾਸ ਕਰਦੇ ਹੋ

ਤਾਂ ਤੁਹਾਡੇ ਖਾਤੇ ਜੋ ਪੂਰਬ ਟੋਲ ਟੈਕਸ ਕੱਟਿਆ ਜਾਵੇਗਾ ਅਤੇ ਜਦਕਿ ਪਹਿਲਾਂ ਅਪਨਾਉਂਦੀ ਪਰਚੀ ਦੇ ਚੌਵੀ ਘੰਟੇ ਲਈ ਟੋਲ ਮੁਕਤ ਹੋ ਜਾਂਦਾ ਸੀ ਤੇ ਫਾਸਟ ਟੈਗ ਲੱਗਣ ਤੋਂ ਬਾਅਦ ਅਪ ਡਾਊਨ ਸਿਸਟਮ ਨਾਲ ਖ਼ਤਮ ਹੋ ਜਾਵੇਗਾ ਹੁਣ ਹਰ ਵਾਰ ਟੋਲ ਭਰ ਕਰਦੇ ਸਿੱਖ ਕੱਟਦੇ ਰਹਿਣਗੇ ਅਤੇ ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਨੇ ਟੋਲ ਪਲਾਜ਼ਾ ਤੇ ਹੁਣ ਫਾਸਟੈਗ ਲਾਜ਼ਮੀ ਕਰ ਦਿੱਤਾ ।

ਬਿਨਾਂ ਫਾਸਟੈਗ ਵਾਲੀਆਂ ਗੱਡੀਆਂ ਲਈ ਇਕ ਲੈਣ ਅਲੱਗ ਹੈ ਪਰ ਉਨ੍ਹਾਂ ਤੋਂ ਜੁਰਮਾਨੇ ਦੇ ਤੌਰ ਤੇ ਦੁੱਗਣਾ ਟੈਕਸ ਵਸੂਲਿਆ ਜਾਣਾ।ਦੋਸਤੋ ਇਹ ਸਾਰੀ ਜਾਣਕਾਰੀ ਤੁਹਾਡੇ ਅੱਗੇ ਸੀ ਵੀਡੀਓ ਦੇ ਆਧਾਰ ਤੇ ਦੇ ਰਹੇ ਹਾਂ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨੀ ਥੱਲੇ ਇੱਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉ ੱਤੇ ਕਲਿੱਕ ਕਰੋ ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.