ਪੰਜਾਬ ਸੂਬੇ ਦੀਆਂ ਵੱਡੀਆਂ ਖਬਰਾਂ !

Uncategorized

ਪੰਜਾਬ ਸੂਬੇ ਦੀਆਂ ਵੱਡੀਆਂ ਖਬਰਾਂ !

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਚੌਵੀ ਦਸੰਬਰ ਨੂੰ ਸਰਕਾਰੀ ਦਫ਼ਤਰਾਂ ਚ ਜਨਤਕ ਛੁੱਟੀ ਦਾ ਕੀਤਾ ਅੈਲਾਨ ,ਸਾਬਕਾ ਮੰਤਰੀ ਬਿਕਰਮ ਮਜੀਠੀਆ ਦੀ ਅਗਾਊਂ ਜ਼ਮਾਨਤ ਬਾਰੇ ਅਦਾਲਤ ਦਾ ਆਇਆ ਫ਼ੈਸਲਾ ਦੇਖੋ ਪੰਜਾਬ ਚ ਮੌਸਮ ਨੂੰ ਲੈ ਕੇ ਵਿਭਾਗ ਦੀ ਚੇਤਾਵਨੀ ਸੀ ਤਲੈਵੀ ਮੱਦੇਜ਼ਰ ਔਰੇਂਜ ਅਲਰਟ ਜਾਰੀ ।ਪੰਜਾਬ ਵਿੱਚ ਟੀਕਾ ਨਹੀਂ ਤਨਖਾਹ ਨਹੀਂ ਕੋਵਿੰਦ ਵੈਕਸੀਨ ਦਾ

ਡਬਲ ਡੋਜ਼ ਸਰਟੀਫਿਕੇਟ ਦਿਖਾਏ ਬਿਨਾਂ ਤਨਖਾਹ ਨਹੀਂ ਮਿਲੇਗੀ ਆਪ ਹੋ ਸਕਦੀ ਹੈ ਦੋ ਵਾਰ ਗਰਾਸ ਆਗੂ ਆਮ ਆਦਮੀ ਪਾਰਟੀ ਪੰਜਾਬ ਰੋਂ ਵਿੱਚ ਪੰਜਾਬ ਕੈਬਨਿਟ ਦੀ ਮੀਟਿੰਗ ਅੱਜ ਐਸ ਪਹਿਲੇ ਤੇ ਲੱਗ ਸਕਦੀ ਹੈ ਮੋਹਰ ਡੀਸੀਟੀ ਦੀਆਂ ਪਨਤਾਲੀ ਸੌ ਅਸਾਮੀਆਂ ਦੀ ਭਰਤੀ ਚ ਵੱਡਾ ਘਪਲਾ ਇੱਕ ਸੌ ਇਕੱਤੀ ਚਹੇਤਿਆਂ

ਨੂੰ ਮੈਰਿਟ ਤੋਂ ਬਿਨਾਂ ਨੌਕਰੀ ਤੇ ਰੱਖਿਆ।ਕਿਸਾਨਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਬੋਲੇ ਮੁੱਖਮੰਤਰੀ ਚਰੀ ਕਿਹਾ ਦੋ ਹਜਾਰ ਕਰੋੜ ਲੋਕਾਂ ਦਾ ਕਰਜ਼ਾ ਮੁਆਫ ਕੀਤਾ ਜਾਵੇਗਾ ਪੰਜਾਬ ਕਲਾ ਚ ਇਕ ਪਰਿਵਾਰ ਨੂੰ ਇਕ ਇਕ ਟਿਕਟ ਦੇਵੇਗੀ ਕਾਂਗਰਸ ਕਈ ਦਿੱਗਜਾਂ ਨੂੰ ਝਟਕਾ ।ਸਕੂਲਾਂ ਚ ਭਰਤੀਆਂ ਕਰੋੜਾਂ ਦਾ ਕਹਿਰ ਬਿਲਾਸਪੁਰ ਵਿੱਚ ਤੇਈ ਅੰਬਾਲਾ ਵਿਚ ਚਾਹ ਤੇ ਜਲੰਧਰ ਵਿਚ ਪੱਚੀ ਕੋਰੋਨਾ ਪਾਜ਼ੇਟਿਵ ।

ਚੰਡੀਗੜ੍ਹ ਪ੍ਰਸ਼ਾਸਨ ਨੇ ਨਗਰ ਨਿਗਮ ਚੰਡੀਗੜ੍ਹ ਦੀਆਂ ਆਮ ਚੋਣਾਂ ਦੇ ਮੱਦੇਨਜ਼ਰ ਚੌਵੀ ਦਸੰਬਰ ਦੋ ਹਜਾਰ ਇੱਕੀ ਜਣੇ ਕੇ ਸ਼ੁੱਕਰਵਾਰ ਨੂੰ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਜਨਤਕ ਛੁੱਟੀ ਦਾ ਐਲਾਨ ਕਰ ਦਿੱਤਾ ਹੈ । ਸਾਬਕਾ ਮੰਤਰੀ ਬਿਕਰਮ ਮਜੀਠੀਆ ਦੀ ਅਗਾਊਂ ਜ਼ਮਾਨਤ ਬਾਰੇ ਅਦਾਲਤ ਦਾ ਆਇਆ ਫ਼ੈਸਲਾ ਜਿਹੀਆਂ ਦੱਸੋ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਨੇ ਉਨ੍ਹਾਂ ਖ਼ਿਲਾਫ਼ ਦਰਜ ਨਸ਼ਿਆਂ ਦੇ ਮਾਮਲੇ ਵਿੱਚ ਜ਼ਮਾਨਤ ਹਾਸਲ ਕਰਨ ਲਈ ਮੁਹਾਲੀ ਦੀ ਅਦਾਲਤ ਚ ਦਾਇਰ ਕੀਤੀ ਹੈ ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *