ਜਲਦੀ ਨਾਲ 31 ਤਰੀਕ ਤੋਂ ਪਹਿਲਾਂ ਕਰ ਲਵੋ-ਇਹ ਕੰਮ ਨਹੀਂ ਤਾਂ ਪਵੇਗਾ ਵੱਡਾ ਪੰਗਾ !

Uncategorized

ਜਲਦੀ ਨਾਲ 31 ਤਰੀਕ ਤੋਂ ਪਹਿਲਾਂ ਕਰ ਲਵੋ-ਇਹ ਕੰਮ ਨਹੀਂ ਤਾਂ ਪਵੇਗਾ ਵੱਡਾ ਪੰਗਾ !

ਇਸ ਸਾਲ ਦਾ ਆਖਰੀ ਮਹੀਨਾ ਚੱਲ ਰਿਹਾ ਹੈ ਹੁਣ ਨਵੇਂ ਸਾਲ ਦਾ ਸਭ ਨੂੰ ਇੰਤਜ਼ਾਰ ਹੈ ਸਾਲ ਦੇ ਅੰਤ ਵਿਚ ਸਾਰਿਆਂ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਕਿ ਉਨ੍ਹਾਂ ਦੇ ਜੋ ਕੰਮ ਹਨ ਉਹ ਇਸੇ ਸਾਲ ਹੀ ਖ਼ਤਮ ਕਰ ਦੇਣ ਤਾਂ ਜੋ ਨਵੇਂ ਸਾਲ ਤੋਂ ਨਵੀਂ ਸ਼ੁਰੂਆਤ ਹੋ ਸਕੇ।ਅਜਿਹੇ ਬਹੁਤ ਸਾਰੇ ਕੰਮ ਵੀ ਹੁੰਦੇ ਹਨ ਜੋ ਸਾਲ ਦੇ ਅੰਤ ਤਕ ਖਤਮ ਕਰਨੇ ਹੁੰਦੇ ਹਨ

ਇਸ ਦੇ ਚੱਲਦੇ ਹੁਣ ਅਸੀਂ ਤੁਹਾਨੂੰ ਕੁਝ ਅਜਿਹੇ ਕੰਮਾਂ ਬਾਰੇ ਦੱਸਾਂਗੇ ਜਿਹੜੇ ਕੰਮ ਤੁਹਾਨੂੰ ਇਸ ਸਾਲ ਇਕੱਤੀ ਦਸੰਬਰ ਤੋਂ ਪਹਿਲਾਂ ਪਹਿਲਾਂ ਕਰਨੇ ਪੈਣਗੇ ਨਹੀਂ ਤਾਂ ਪਰ ਬਾਅਦ ਵਿੱਚ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਦਰਅਸਲ ਸਰਕਾਰ ਨੇ ਵਿੱਤੀ ਸਾਲ ਲਈ ਇਨਕਮ ਟੈਕਸ ਰਿਟਰਨ ਭਰਨ ਦੀ

ਅੰਤਿਮ ਮਿਤੀ ਇਕੱਤੀ ਦਸੰਬਰ ਤੱਕ ਵਧਾ ਦਿੱਤੀ ਸੀ ਕੇਂਦਰ ਸਰਕਾਰ ਨੇ ਨਵੇਂ ਇਨਕਮ ਟੈਕਸ ਪੋਰਟਲ ਤਿਆਰ ਹੀ ਪ੍ਰੇਸ਼ਾਨੀ ਦੇ ਨਾਲ ਕੋਰੋਨਾ ਮਹਾਂਮਾਰੀ ਇਸੇ ਕਾਰਨ ਇਹ ਸਮਾਂ ਵਧਾ ਦਿੱਤਾ ਸੀ ਤੇ ਹੋਣਾ ਟੈਕਸ ਦੇਣ ਵਾਲਿਆਂ ਨੂੰ ਜੁਰਮਾਨੇ ਤੋਂ ਬਚਣ ਦੇ ਲਈ ਇਕੱਤੀ ਦਸੰਬਰ ਤੱਕ ਅਪਨਾ ਆਈਟੀਆਰ ਫਾਈਲ ਕਰਨਾ ਹੋਵੇਗਾ ਜੇਕਰ ਕੋਈ ਟੈਕਸ ਭਰਨ ਵਾਲਾ ਵਿਅਕਤੀ ਇਸ ਤਰੀਕ ਤੱਕ ਆਪਣੇ ਟੈਕਸ ਨਹੀਂ ਭਰਦਾ ਤਾਂ ਉਸ ਨੂੰ ਇਸ ਤੋਂ ਬਾਅਦ ਭਾਰੀ ਜੁਰਮਾਨਾ ਦੇਣਾ ਪਵੇਗਾ ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *