ਮੋਦੀ ਕਿਸੇ ਵੀ ਸਮੇ ਐਲਾਨ ਕਰ ਸਕਦੇ ਨੇ ਲੋਕਡਾਊਨ ਦਾ !

Uncategorized

ਮੋਦੀ ਕਿਸੇ ਵੀ ਸਮੇ ਐਲਾਨ ਕਰ ਸਕਦੇ ਨੇ ਲੋਕਡਾਊਨ ਦਾ !

ਦੋਸਤ ਦੇਸ਼ ਦੇ ਵਿੱਚ ਹੁਣ ਨਵੇਂ ਕਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ ਜਿਸ ਨੂੰ ਲੈ ਕੇ ਕ੍ਰਿਸਮਸ ਅਤੇ ਨਵੇਂ ਸਾਲ ਦੇ ਪ੍ਰੋਗਰਾਮਾਂ ਦੇ ਉੱਤੇ ਬਹੁਤ ਸਾਰੇ ਰਾਜਾਂ ਦੇ ਵਿਚ ਪਾਬੰਦੀਆਂ ਲਗਾਈਆਂ ਗਈਆਂ ਹਨ ।ਇਸੇ ਤਰ੍ਹਾਂ ਯੂ ਪੀ ਦੇ ਵਿੱਚ ਰਾਤ ਦਾ ਕਰਫਿਊ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਵਿਆਹ ਦੇ ਲਈ ਵੱਧ ਤੋਂ ਵੱਧ ਦੋ ਸੌ ਬੰਦੇ ਦਾ ਇਕੱਠ ਰੱਖਿਆ ਗਿਆ ਹੈ

ਉਸੇ ਤਰ੍ਹਾਂ ਹੀ ਮਹਾਰਾਸ਼ਟਰ ਦੇ ਵਿਚ ਕ੍ਰਿਸਮਸ ਦੇ ਤਿਉਹਾਰ ਨੂੰ ਲੈ ਕੇ ਵੀ ਕੁਝ ਹੁਕਮ ਜਾਰੀ ਕੀਤੇ ਗਏ ਹਨ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਚੌਦਾਂ ਅਤੇ ਤਿਉਹਾਰ ਨੂੰ ਇੱਕ ਸੇਫਟੀ ਦੇ ਤਰੀਕੇ ਦੇ ਵਿੱਚ ਰਹਿ ਕੇ ਹੀ ਬਣਾਇਆ ਜਾਵੇ।ਗੁਜਰਾਤ ਦੇ ਵਿਚ ਵੀਹ ਕੋਰੂਨਾ ਦੇ ਨਵੇਂ ਮਾਮਲੇ ਸਾਹਮਣੇ ਆਉਣ ਕਾਰਨ ਰਾਤ ਦਾ ਕਰਫਿਊ ਜਿਹੜਾ ਜਾਰੀ ਕੀਤਾ ਜਾ ਰਿਹਾ ਹੈ ।ਉਸ ਤੋਂ ਬਿਨਾਂ ਨਵਾਂ ਇੱਕ ਵਾਇਰਸ ਆਇਆ ਹੈ ।

ਉਸਦੇ ਕਾਰਨ ਜਿਹੜਾ ਸਰਕਾਰ ਦੇ ਵਿੱਚ ਵੀ ਕਾਫ਼ੀ ਚਿੰਤਾ ਦਾ ਵਿਸ਼ਾ ਦਿਖਾਈ ਦੇ ਰਿਹਾ ਹੈ ।ਨਵੇਂ ਵਾਇਰਸ ਦਾ ਨਾਮ ਦੋਸਤੋ ਕੌਮੀ ਕਰੋੜ ਹੈ ਜਿਸ ਦੇ ਚਲਦੇ ਸਰਕਾਰ ਨੇ ਸਭ ਨੂੰ ਇੰਜੈਕਸ਼ਨ ਲਵਾਉਣ ਦਾ ਇੱਕ ਨਿਸ਼ਚਿਤ ਦਿਸ਼ਾ ਨਿਰਦੇਸ਼ ਨੇ ਜਿਹੜੇ ਉਹ ਸਖ਼ਤੀ ਨਾਲ ਲਾਗੂ ਕੀਤੇ ਹਨ ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *