ਹੁਣੇ ਹੁਣੇ ਮੋਦੀ ਬਾਰੇ ਆਈ ਵੱਡੀ ਖ਼ਬਰ ਪੂਰਾ ਇੰਡੀਆ ਰਹਿ ਗਿਆ ਹੈਰਾਨ !
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਮਰਸਿਡੀਆਂ ਵਿੱਚ ਸਫ਼ਰ ਕਰਦੇ ਨਜ਼ਰ ਆਉਣਗੇ ਦਰਅਸਲ ਪ੍ਰਧਾਨਮੰਤਰੀ ਦੀ ਨਵੀਂ ਗੱਡੀ ਹਾਲ ਹੀ ਚ ਦਿੱਲੀ ਦੇ ਹੈਦਰਾਬਾਦ ਹਾਊਸ ਚ ਦੇਖੀ ਗਈ ਸੀ ਅਤੇ ਜਦੋਂ ਉਹ ਰੂਸੀ ਰਾਸ਼ਟਰਪਤੀ ਦੇ ਸਵਾਗਤ ਲਈ ਪਹੁੰਚੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਹੁਣ ਮਰਸਿਡੀਜ਼ ਮੇਬੈਕ ਚ ਕਾਰ ਚ
ਸਫ਼ਰ ਕਰਨਗੇ ਅਤਿੰਦਰ ਸੰਜੋਗੇ ਏ ਕੇ ਇਸ ਤੋਂ ਪਹਿਲਾਂ ਪੀ ਐੱਮ ਮੋਦੀ ਰੇਂਜ ਰੋਵਰ ਵੋਗ ਅਤੇ ਟੋਇਟਾ ਲੈਂਡ ਕਰੂਜ਼ਰ ਦੀ ਵਰਤੋਂ ਕਰਦੇ ਹਨ ਅਤੇ ਮਰਸਿਡੀਜ਼ ਦੀ ਖਾਸੀਅਤ ਹੁਣ ਜਿਸ ਗੱਡੀ ਚ ਪੀਐਮ ਮੋਦੀ ਨਜ਼ਰ ਆਉਣਗੇ ਅਤੇ ਉਹ ਮਰਸਡੀਜ਼ ਮੇਬੈਕ
ਜ਼ਬਰਦਸਤ ਸੁਰੱਖਿਆ ਪ੍ਰਦਾਨ ਕਰਦੀ ਅਤੇ ਐਸ ਡੀ ਅਪਗ੍ਰੇਡਿਡ ਵਿੰਡੋ ਅਤੇ ਬਾਡੀ ਸੈੱਲ ਦੀ ਬਦੌਲਤ ਇਹ ਗੋਲਾਂ ਤੋਂ ਬਚਾਉਂਦਾ ਹੈ ਤੇ ਇਸ ਚ ਏ ਕੇ ਫੋਰਟੀ ਸੈਵਨ ਰਾਈਫਲ ਦਾ ਕੋਈ ਅਸਰ ਨਹੀਂ ਹੁੰਦਾ ।
ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ