ਵਿਦੇਸ਼ ਜਾਣ ਦੇ ਸ਼ੌਕੀਨ 31 ਦਸੰਬਰ ਤਕ ਚੱਕ ਲਓ ਫ਼ਾਇਦਾ, ਹੋ ਗਿਆ ਇਹ ਵੱਡਾ ਐਲਾਨ !

Uncategorized

ਵਿਦੇਸ਼ ਜਾਣ ਦੇ ਸ਼ੌਕੀਨ 31 ਦਸੰਬਰ ਤਕ ਚੱਕ ਲਓ ਫ਼ਾਇਦਾ, ਹੋ ਗਿਆ ਇਹ ਵੱਡਾ ਐਲਾਨ !

ਸੌਲ੍ਹਵੀਂ ਇੱਕੀ ਖਤਮ ਹੋਣ ਚ ਕੁਝ ਹੀ ਦਿਨ ਬਾਕੀ ਹਨ ਜਾਂ ਕਹੀਏ ਕੁਝ ਹੀ ਘੰਟੇ ਬਾਕੀ ਹਨ ਅਤੇ ਫਿਰ ਨਵਾਂ ਸਾਲ ਦਸਤਕ ਦੇਵੇਗਾ ਅਜਿਹੇ ਚ ਕਈ ਲੋਕ ਨਵੇਂ ਸਾਲ ਤੇ ਯਾਤਰਾ ਕਰਨ ਦੀ ਯੋਜਨਾ ਬਣਾਉਂਦੇ ਹਨ ਪਰ ਹਵਾਈ ਟਿਕਟਾਂ ਮਹਿੰਗੀਆਂ ਹੋਣ ਕਾਰਨ ਉਹ ਕਿਤੇ ਵੀ ਨਹੀਂ ਜਾ ਪਾਉਂਦੇ ਜੇਕਰ ਤੁਸੀਂ ਵੀ ਨਵੇਂ ਸਾਲ ਚ

ਕਿਤੇ ਘੁੰਮਣ ਦਾ ਪਲਾਨ ਬਣਾ ਰਹੇ ਹੋ ਤਾਂ ਬਜਟ ਫ੍ਰੈਂਡਲੀ ਏਅਰਲਾਈਨਾਂ ਇੰਡੀਗੋ ਤੁਹਾਡੇ ਲਈ ਇਕ ਖਾਸ ਆਫਰ ਲੈ ਕੇ ਆਈ ਹੈ ਇਸ ਆਫਰ ਦੇ ਤਹਿਤ ਇੰਡੀਗੋ ਚੰਡੀਗਡ਼੍ਹ ਅੰਮ੍ਰਿਤਸਰ ਮੁੰਬਈ ਪਟਨਾ ਲਖਨਊ ਜੈਪੁਰ ਇੰਦੌਰ ਵਾਰਾਣਸੀ ਜੰਮੂ ਸ੍ਰੀਨਗਰ ਕੋਚੀ ਰਾਂਚੀ ਸਮੇਤ ਕਈ ਸ਼ਹਿਰਾਂ ਚ ਹਵਾਈ ਯਾਤਰਾ ਕਰਨ ਦਾ ਮੌਕਾ ਦੇ ਰਹੀ ਹੈ।

ਇੰਡੀਗੋ ਦੀ ਇਹ ਪੇਸ਼ਕਸ਼ ਤਹਿਤ ਯਾਤਰੀ ਇਕੱਤੀ ਦਸੰਬਰ ਵੀਹ ਇੱਕੀ ਤੱਕ ਟਿਕਟ ਖਰੀਦ ਸਕਦੇ ਹਨ ਇਸ ਤਹਿਤ ਪੰਦਰਾਂ ਜਨਵਰੀ ਵੀ ਸੌ ਬਾਈ ਤੋਂ ਪੰਦਰਾਂ ਅਪ੍ਰੈਲ ਵੀ ਸੌ ਬਾਈ ਵਿਚਕਾਰ ਦੀ ਯਾਤਰਾ ਲਈ ਤਵੱਕੋ ਕੀਤੀ ਜਾ ਸਕਦੀ ਹੈ ਯਾਨੀ ਇਨ੍ਹਾਂ ਤਰੀਕਾਂ ਵਿਚਕਾਰ ਘਰੇਲੂ ਸਫਰ ਦਾ ਮਨ ਹੈ ਤਾਂ ਇਹ ਸੌਦਾ ਫ਼ਾਇਦੇਮੰਦ ਸਾਬਿਤ ਹੋ ਸਕਦਾ ਹੈ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *