ਕੈਨੇਡਾ ਤੋਂ ਆਈ ਮਾੜੀ ਖ਼ਬਰ ,ਨਵੀਆਂ ਹਦਾਇਤਾਂ ਜਾਰੀ ਲਗਾਤਾਰ ਵਿਗੜ ਰਹੇ ਹਾਲਾਤ !
ਪ੍ਰੋਵਿੰਸ ਓਨਟਾਰੀਓ ਵਿਚ ਮੰਗਲਵਾਰ ਨੂੰ ਕੌਮੀ ਨਾਇਕ ਚੀਨ ਦੇ ਅੱਠ ਹਜਾਰ ਅੱਠ ਸੌ ਪੱਚੀ ਹੋਰ ਮਾਮਲੇ ਸਾਹਮਣੇ ਆਏ ਨੇ ਪਬਲਿਕ ਹੈਲਥ ਓਂਟਾਰੀਓ ਦੇ ਅੰਕਡ਼ਿਆਂ ਅਨੁਸਾਰ ਵਾਇਰਸ ਨਾਲ ਸਬੰਧਤ ਸੱਤ ਹੋਰ ਮੌਤਾਂ ਦਰਜ ਕੀਤੀਆਂ ਗਈਆਂ ਹਨ ਕੋਈ ਨਾਈਨਟੀਨ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਿਹਤ ਮੰਤਰੀ ਕ੍ਰਿਸਟਨ ਰੋਲੈਂਟ ਨੇ ਕਿਹਾ
ਕਿ ਬੈਂਕਿੰਗ ਕਾਰਨ ਹਸਪਤਾਲ ਵਿਚ ਚਾਰ ਸੌ ਇਕੱਨਵੇ ਲੋਕ ਦਾਖਲ ਹਨ ਜਿਨ੍ਹਾਂ ਵਿੱਚੋਂ ਇੱਕ ਸੌ ਸਤਾਸੀ ਮਰੀਜ਼ ਇੰਟੈਂਸਿਵ ਕੇਅਰ ਵਿਚ ਭਰਤੀ ਹਨ ਇਸ ਤੋਂ ਇਲਾਵਾ ਆਈਸੀਯੂ ਵਿੱਚ ਕੋਈ ਟਟੀਹਰੀ ਨਵੀਂ ਸੱਤ ਦਿਨਾਂ ਦੀ ਰੋਲਿੰਗ ਔਸਤ ਇੱਕ ਸੌ ਇਕਹੱਤਰ ਹੋ ਗਈ ਹੈ ਐਲੀਅਟ ਵੀ ਕਿਹਾ ਕਿ ਸੋਮਵਾਰ ਨੂੰ ਕੋਵਿੰਦ ਨਾਈਨਟੀਨ ਟੀਕਿਆਂ
ਦੀ ਇੱਕ ਲੱਖ ਚੁਤਾਲੀ ਹਜ਼ਾਰ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ ਸਨ ਨਵੇਂ ਰੋਜ਼ਾਨਾ ਕੇਸਾਂ ਦੀ ਰੋਲਿੰਗ ਸੱਠ ਦਿਨ ਦੀ ਔਸਤਨ ਅੱਠ ਹਜਾਰ ਤਿੱਨ ਸੌ ਅਠਾਰਾਂ ਹੋ ਗਈ ਹੈ ਇਕ ਹਫਤੇ ਪਹਿਲਾਂ ਦੇ ਆਂਕੜੇ ਤਿੱਨ ਹਜਾਰ ਇੱਕ ਸੌ ਤਰਵੰਜਾ ਨਾਲੋਂ ਦੁੱਗਣੀ ਹੈ ਦਸ ਦਈਏ ਕਿ ਪਬਲਿਕ ਹੈਲਥ ਓਂਟਾਰੀਓ ਦੇ ਅੰਕੜਿਆਂ ਮੁਤਾਬਕ
ਸੂਬੇ ਵਿੱਚ ਕੋਰੋਨਾ ਦੇ ਰੋਜ਼ਾਨਾ ਕੇਸਾਂ ਵਿੱਚ ਤੇਜ਼ੀ ਨਾਲ ਵਾਧਾ ਖ਼ਤਰਨਾਕ ਸਾਬਿਤ ਹੋ ਸਕਦਾ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਕੋਵਿੰਦ ਨਾਈਨਟੀਨ ਕੇਸਾਂ ਦੀ ਅਸਲ ਗਿਣਤੀ ਸੰਭਵ ਤੌਰ ਤੇ ਹਰ ਰੋਜ਼ ਰਿਪੋਰਟ ਕੀਤੇ ਗਏ ਮਾਮਲਿਆਂ ਨਾਲੋਂ ਕਿਤੇ ਵੱਧ ਹੈ ।
ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ