01 ਜਨਵਰੀ ਸ਼ਨੀਵਾਰ ਦੀਆਂ ਤਾਜ਼ਾ ਮੁੱਖ ਖ਼ਬਰਾਂ !

Uncategorized

01 ਜਨਵਰੀ ਸ਼ਨੀਵਾਰ ਦੀਆਂ ਤਾਜ਼ਾ ਮੁੱਖ ਖ਼ਬਰਾਂ !

ਚੀਨ ਨਹੀਂ ਆ ਰਿਹਾ ਬਾਜ਼ ਰਾਜ ਮੁੜ ਵਿਖਾਈਆਂ ਭਾਰਤ ਨੂੰ ਅੱਖਾਂ ਤੇ ਅਰੁਣਾਚਲ ਪ੍ਰਦੇਸ਼ ਬਾਰੇ ਕੀਤਾ ਵੱਡਾ ਦਾਅਵਾ ਤਾਂ ਦੋਸਤੋ ਚੀਨ ਆਪਣੀਆਂ ਹਮਲਾਵਰ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਗੁਆਂਢੀ ਮੁਲਕ ਨੇ ਨੇ ਮੁੜ ਭਾਰਤ ਨੂੰ ਅੱਖਾਂ ਵਿਖਾਈਆਂ ਨੇ ਚੀਨ ਨੇ ਹੁਣ ਅਰੁਣਾਚਲ ਪ੍ਰਦੇਸ਼ ਬਾਰੇ ਵੱਡਾ ਦਾਅਵਾ ਕੀਤਾ ਹੈ ਚੀਨ ਨੇ ਕਿਹਾ ਕਿ ਤਿੱਬਤ ਦਾ ਦੱਖਣੀ ਹਿੱਸਾ ਉਸ ਦੇ ਖੇਤਰ ਦਾ ਕੁਦਰਤੀ ਹਿੱਸਾ ਹੈ ਤੇ ਚੀਨ ਦਾ ਇਹ ਦਾਅਵਾ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਦੇ ਵਿੱਚ ਹੋਰ ਵਿਗਾੜ ਪਾ ਸਕਦੈ

ਦਰਅਸਲ ਦੇ ਵਿੱਚ ਚੀਨ ਨੇ ਭਾਰਤ ਦੇ ਉੱਤਰ ਪੂਰਬੀ ਰਾਜ ਅਰੁਣਾਚਲ ਪ੍ਰਦੇਸ਼ ਦੇ ਵਿੱਚ ਪੰਦਰਾਂ ਹੋਰ ਸਥਾਨਾਂ ਦੇ ਨਾਮ ਬਦਲਣ ਨੂੰ ਸਹੀ ਕਰਾਰ ਦਿੰਦਿਆਂ ਦਾਅਵਾ ਕੀਤਾ ਹੈ।ਕਿ ਤਿੱਬਤ ਦਾ ਦੱਖਣੀ ਹਿੱਸਾ ਉਸ ਦੇ ਖੇਤਰ ਦਾ ਕੁਦਰਤੀ ਹਿੱਸੇ ਤੇ ਭਾਰਤ ਨੇ ਚੀਨ ਨੂੰ ਦੁਆਰਾ ਅਰੁਣਾਚਲ ਪ੍ਰਦੇਸ਼ ਦੇ ਵਿੱਚ ਪੰਦਰਾਂ ਸਥਾਨਾਂ ਦੇ ਨਾਮ ਬਦਲਣ ਦਾ ਵਿਰੋਧ ਕੀਤਾ ਸੀ

ਤੇ ਕਿਹਾ ਸੀ ਕਿ ਇਹ ਰਾਜ ਭਾਰਤ ਦਾ ਹਮੇਸ਼ਾ ਅਨਿੱਖੜਵਾਂ ਅੰਗ ਰਿਹਾ ਤੇ ਰਹੇਗਾ ਅਗਲੀ ਖ਼ਬਰੇ ਆਮ ਜਨਤਾ ਨੂੰ ਵੱਡੀ ਰਾਹਤ ਕੱਪੜਿਆਂ ਤੇ ਜੀਐਸਟੀ ਦਰਾਂ ਵਧਾਉਣ ਦਾ ਫ਼ੈਸਲਾ ਵਾਪਸ ਲਿਆ ਤਦੋਂ ਤੋਂ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੀ ਅਗਵਾਈ ਵਾਲੀ ਜੀਐਸਟੀ ਕੌਂਸਲ ਨੇ ਕੱਪੜਿਆਂ ਤੇ ਜੀਐੱਸਟੀ ਦੀਆਂ ਦਰਾਂ

ਵਧਾਉਣ ਦੇ ਫ਼ੈਸਲੇ ਨੂੰ ਵਾਪਸ ਲੈ ਲਿਆ ਪਰ ਜੀਐੱਸਟੀ ਕੌਂਸਲ ਨੇ ਪਹਿਲਾਂ ਕੱਪੜਿਆਂ ਤੇ ਜੀਐੱਸਟੀ ਦੀਆਂ ਦਰਾਂ ਨੂੰ ਪੰਜ ਫੀਸਦ ਤੋਂ ਵਧਾ ਵਿੱਤ ਮੰਤਰੀ ਏ ਕੇ ਸੱਤ ਫ਼ੀਸਦ ਕਰਨ ਦਾ ਫ਼ੈਸਲਾ ਕੀਤਾ ਸੀ ਤੇ ਕਈ ਰਾਜ ਅਤੇ ਟੈਕਸਟਾਈਲ ਯੂਨੀਅਨਾਂ ਨੇ ਇਸ ਫ਼ੈਸਲੇ ਦਾ ਵਾਪਸ ਲੈਣ ਦੀ ਮੰਗ ਕੀਤੀ ਸੀ ਜੀਐੱਸਟੀ ਘਟਾਉਂਦਾ ਗੰਗਾ

ਸਿੰਘ ਇੱਕ ਜਨਵਰੀ ਦੋ ਹਜਾਰ ਬਾਈ ਤੋਂ ਟੈਕਸਟਾਈਲ ਉਤਪਾਦਾਂ ਦੇ ਜੀਐੱਸਟੀ ਪੰਜ ਫੀਸਦ ਤੋਂ ਵਧਾ ਫੜਕੇ ਬਾਰਾਂ ਫ਼ੀਸਦ ਕਰ ਦਿੱਤਾ ਜਾਵੇਗਾ ਪਰ ਰਾਜ ਸਰਕਾਰਾਂ ਅਤੇ ਟੈਕਸਟਾਈਲ ਉਦਯੋਗ ਜੀਐੱਸਟੀ ਦਰ ਵਿੱਚ ਵਾਧੇ ਦਾ ਵਿਰੋਧ ਕਰ ਰਹੀ ਸੀ ਜਿਸ ਕਰਕੇ ਇਹ ਫ਼ੈਸਲਾ ਵਾਪਸ ਲੈ ਲਿਆ ਗਿਆ ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.