ਨਵੇਂ ਸਾਲ ਤੇ ਲੋਕਾਂ ਲਈ ਵੱਡੀ ਖੁਸ਼ਖਬਰੀ !

Uncategorized

ਨਵੇਂ ਸਾਲ ਤੇ ਲੋਕਾਂ ਲਈ ਵੱਡੀ ਖੁਸ਼ਖਬਰੀ !

ਇਹ ਜਾਨਣਾ ਜ਼ਰੂਰੀ ਹੈ ਕਿ ਨਵੇਂ ਸਾਲ ਤੋਂ ਤੁਹਾਨੂੰ ਜ਼ਿਆਦਾ ਪੈਸਾ ਕਿੱਥੇ ਖਰਚ ਕਰਨਾ ਪਵੇਗਾ ਜਿੱਥੇ ਤੁਹਾਡਾ ਪੈਸਾ ਬਚ ਜਾਵੇਗਾ ਅਤੇ ਨਵੇਂ ਸਾਲ ਦੇ ਨਾਲ ਇੱਕ ਜਨਵਰੀ ਵੀਹ ਮਈ ਤੋਂ ਬਹੁਤ ਸਾਰੀਆਂ ਖਪਤਕਾਰਾਂ ਦੀਆਂ ਵਸਤਾਂ ਤੇ ਨਵਾਂ ਵਸਤੂਆਂ ਅਤੇ ਸੇਵਾਵਾਂ ਟੈਕਸ ਜੀਐੱਸਟੀ ਟੈਕਸ ਦਰਾਂ ਅਤੇ ਜੀਐੱਸਟੀ ਪ੍ਰਣਾਲੀ

ਵਿੱਚ ਕੁਝ ਬਦਲਾਅ ਹੋਣਗੇ ਅਤੇ ਟੈਕਸ ਬਦਲਾਂ ਦੀ ਇਹ ਕਾਮਰਸ ਵੈੱਬਸਾਈਟਾਂ ਅਤੇ ਫੂਡ ਡਿਲਵਰੀ ਐਗਰੀਗੇਟਰਾਂ ਨੂੰ ਪ੍ਰਭਾਵਿਤ ਦੀਆਂ ਵਸਤਾਂ ਤੇ ਲਗਾਈਆਂ ਜਾਣਗੀਆਂ ਅਤੇ ਇਸ ਦੇ ਨਾਲ ਹੀ ਸਾਰੀ ਖ਼ਰੀਦਦਾਰੀ ਪ੍ਰਭਾਵਿਤ ਹੋਣਗੇ ਜਿੱਥੇ ਉਨ੍ਹਾਂ ਸਾਰੀਆਂ ਚੀਜ਼ਾਂ ਦੀ ਸੂਚੀ ਹੈ ਜੋ ਨਵੇਂ ਸਰ ਵੀਹ ਮਈ ਦੇ ਪਹਿਲੇ

ਦਿਨ ਤੋਂ ਖਰੀਦੀਆਂ ਜਾ ਸਕਦੀਆਂ ਹਨ।ਕੱਪੜੇ ਜੁੱਤੀਆਂ ਸਰਕਾਰ ਨੇ ਕੱਪੜੇ ਅਤੇ ਜੁੱਤੀਆਂ ਕੱਪੜੇ ਵਰਗੀਆਂ ਤਿਆਰ ਵਸਤਾਂ ਤੇ ਜੀਐਸਟੀ ਦਰਾਂ ਨੂੰ ਪੰਜ ਤੋਂ ਵਧਾ ਕੇ ਬਾਰਾਂ ਫੀਸਦੀ ਕਰ ਦਿੱਤਾ ਤੇ ਇਹ ਵਸਤੂ ਇੱਕ ਜਨਵਰੀ ਵੀਹ ਬਾਈ ਤੋਂ ਹੋਰ ਮਹਿੰਗੀਆਂ ਹੋ ਜਾਣਗੀਆਂ ਅਤੇ ਇਸ ਦੇ ਨਾਲ ਹੀ ਇੱਕ ਹਜਾਰ ਰੁਪਏ ਤੱਕ ਦੇ

ਕੱਪੜਿਆਂ ਤੇ ਜੀਐੱਸਟੀ ਪਹਿਲਾਂ ਪੰਜ ਪਰਸੈਂਟ ਤੋਂ ਵਧਾ ਕੇ ਬਰਫ ਸੈੱਟ ਕੀਤਾ ਗਿਆ ਅਤੇ ਇਸ ਤੋਂ ਇਲਾਵਾ ਵੋਟਾਂ ਹੋਏ ਫੈਬਰਿਕ ਸਿੰਥੈਟਿਕ ਧਾਗੇ ਕੰਬਲ ਟੈਂਟ ਦੇ ਨਾਲ ਨਾਟਿਆ ਬਲੋਚ ਜਾਂ ਸਰ੍ਹੋਂ ਵ੍ਹਾਈਟ ਵਰਗੀਆਂ ਵਸਤੂਆਂ ਸਮੇਤ ਟੈਕਸਟਾਈਲ ਤੇ ਜੀਐੱਸਟੀ ਦਰ ਵਧਾ ਦਿੱਤੀ ਗਈ ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *