ਅੱਜ ਦੀਆਂ ਤਾਜ਼ਾ ਮੁੱਖ ਖ਼ਬਰਾ,ਜਾਣੋ ਦੇਸ਼ ਦੁਨੀਆਂ ਦਾ ਹਾਲ !

Uncategorized

ਅੱਜ ਦੀਆਂ ਤਾਜ਼ਾ ਮੁੱਖ ਖ਼ਬਰਾ,ਜਾਣੋ ਦੇਸ਼ ਦੁਨੀਆਂ ਦਾ ਹਾਲ !

ਸਭ ਤੋਂ ਪਹਿਲੀ ਖ਼ਬਰਦਾਰੀ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਚ ਇੱਕ ਸੌ ਦੋ ਰੁਪਏ ਦੀ ਕਟੌਤੀ ਹੋਈ ਹੈ ਨਵੇਂ ਜੁੜੇ ਹਨ ਰੇਟ ਜਾਰੀ ਕੀਤੇ ਗਏ ਹਨ ਤੁਹਾਨੂੰ ਦੱਸ ਦਈਏ ਕਿ ਨਵੇਂ ਸਾਲ ਦੇ ਐੱਲਪੀਜੀ ਗਾਹਕਾਂ ਲਈ ਰਾਹਤ ਦੀ ਖਬਰ ਹੈ ਇੰਡੀਅਨ ਆਇਲ ਕਾਰਪੋਰੇਸ਼ਨ ਤਿੱਨ ਉਨੀ ਕਿੱਲੋ ਤੇ ਵਪਾਰਕ ਐਲਪੀਜੀ ਸਿਲੰਡਰ

ਦੀਆਂ ਕੀਮਤਾਂ ਵਿੱਚ ਇੱਕ ਸੌ ਦੋ ਰੁਪਏ ਦੀ ਕਟੌਤੀ ਕੀਤੀ ਹੈ ਨਵੀਂਆਂ ਕੀਮਤਾਂ ਇੱਕ ਜਨਵਰੀ ਦੋ ਹਜਾਰ ਬਾਈ ਤੋਂ ਲਾਗੂ ਹੋ ਗਈਆਂ ਹਨ ਹਾਲਾਂਕਿ ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ਚ ਕੋਈ ਬਦਲਾ ਪਿਛਲੇ ਮਹੀਨੇ ਇਕ ਦਸੰਬਰ ਨੂੰ ਉਨੀ ਕਿੱਲੋ ਤੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਇੱਕ ਸੌ ਤਿੱਨ ਰੁਪਏ ਪ੍ਰਤੀ ਸਿਲੰਡਰ ਤਕ ਵਧਾਈ ਗਈ ਸੀ ਮੰਨਿਆ ਜਾ ਰਿਹਾ ਹੈ।

ਕਿ ਆਉਂਦੇ ਦਿਨਾਂ ਦੇ ਵਿਚ ਦੂਜੀ ਚੜ੍ਹੇ ਹਨ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਵੀ ਆਪਣਾ ਘਾਟਾ ਵੇਖਣ ਨੂੰ ਮਿਲ ਸਕਦੈ ਅਗਲੀ ਖ਼ਬਰ ਅਤਿਵਾਦੀਆਂ ਨਾਲ ਲੋਹਾ ਲੈਂਦਿਆਂ ਪੰਜਾਬ ਦਾ ਜਵਾਨ ਸ਼ਹੀਦ ਹੋਇਆ ਧੰਦਾ ਸੀ ਬੀਤੇ ਦਿਨੀਂ ਤੇਲੰਗਾਨਾ ਦੇ ਸੁਕਮਾ ਵਿਖੇ ਮਾਓਵਾਦੀਆਂ ਨਾਲ ਹੋਏ ਇਕ ਮੁਕਾਬਲੇ ਚ

ਲਹਿਰਾਗਾਗਾ ਦਾ ਨੌਜਵਾਨ ਜੋ ਕੋਬਰਾ ਕਮਾਂਡੋ ਦੋ ਸੌ ਸੱਠ ਵਿੱਚ ਦੋ ਸੌ ਅੱਠ ਵਿੱਚ ਏਜੰਡਾ ਹੈ ਤਣਾਅ ਸੀ ਸ਼ਹੀਦ ਹੋ ਗਿਆ ਇਸ ਖਬਰ ਦਾ ਪਤਾ ਲੱਗਦੇ ਹੀ ਲਹਿਰਾਗਾਗਾ ਅੰਦਰ ਸੋਗ ਦੀ ਲਹਿਰ ਫੈਲ ਗਈ ਇਸ ਦੌਰਾਨ ਗੱਲਬਾਤ ਕਰਦਿਆਂ ਸ਼ਹੀਦ ਸੁਰਿੰਦਰ ਸਿੰਘ ਦੇ ਪਿਤਾ ਸਾਗਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਦੇਸ਼ ਲਈ

ਕੁਰਬਾਨ ਹੋਇਆ ਇਸ ਤਰ੍ਹਾਂ ਲਿਬੜੀਆਂ ਖ਼ਬਰ ਲਹਿਰਾਗਾਗਾ ਤਿਆਰੀ ਅਗਲੀ ਖ਼ਬਰ ਦੀ ਗੱਲ ਕਰਦਿਆਂ ਪੈਂਟ ਗਿੱਲੀ ਵਾਲੇ ਬਿਆਨ ਤੇ ਮੁੱਖ ਮੰਤਰੀ ਚੰਨੀ ਨੇ ਨਵਜੋਤ ਸਿੱਧੂ ਤੇ ਤੰਜ ਕੱਸਿਆ ਤੋਂ ਅੰਦਾਜ਼ਨ ਇੱਕ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਬਿਨਾਂ ਨਾਂ ਲਏ ਨਵਜੋਤ ਸਿੰਘ ਸਿੱਧੂ ਤੇ ਤੰਜ ਕੱਸਿਆ ਮੁੱਖਮੰਤਰੀ

ਇਕੱਤੀ ਦਸੰਬਰ ਭਾਵ ਸ਼ੁੱਕਰਵਾਰ ਨੂੰ ਜਲੰਧਰ ਚ ਇਕ ਪ੍ਰੋਗਰਾਮ ਦੌਰਾਨ ਪੁਲੀਸ ਕਰਮੀਆਂ ਦੇ ਨਾਲ ਮੁਖ਼ਾਤਬ ਹੋਏ ਇਸ ਦੌਰਾਨ ਉਨ੍ਹਾਂ ਨੇ ਪੁਲੀਸ ਕਰਮੀ ਦੀ ਖੂਬ ਤਾਰੀਫ਼ ਕੀਤੀ ਮੁੱਖ ਮੰਤਰੀ ਚੰਨੀ ਨੇ ਦੋ ਹਜਾਰ ਇੱਕੀ ਸਾਲ ਦੇ ਆਖ਼ਰੀ ਦਿਨ ਪੁਲੀਸ ਕਰਮੀ ਨੂੰ ਕਿਹਾ ਕਿ ਇਸ ਗੱਲ ਦੀ ਚਿੰਤਾ ਨਾ ਕਰਨ ਕਿ ਕੌਣ ਕੀ ਬੋਲ

ਰਿਹਾ ਹੈ।ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਹਾਲ ਹੀ ਚ ਪਾਰਟੀ ਦੇ ਕੁਝ ਆਗੂਆਂ ਦੀ ਤਾਰੀਫ ਕਰਦੇ ਹੋਏ ਕਿਹਾ ਸੀ ਕਿ ਉਹ ਪੁਲਿਸ ਕਰਮੀ ਤੱਕਦੀ ਪੈਂਟ ਤਕ ਗਿੱਲੀ ਕਰ ਦਿੰਦੇ ਹਨ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.