ਦਿਨ ਦਿਹਾੜੇ ਪੰਜਾਬ ਦੇ ਇਸ ਬੈਂਕ “ਚ ਵੱਜੀ ਵੱਡੀ ਲੁੱਟ !

Uncategorized

ਦਿਨ ਦਿਹਾੜੇ ਪੰਜਾਬ ਦੇ ਇਸ ਬੈਂਕ “ਚ ਵੱਜੀ ਵੱਡੀ ਲੁੱਟ !

ਲਗਾਤਾਰ ਲੁੱਟ ਖੋਹ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਲੁਟੇਰੇ ਲਗਾਤਾਰ ਕਦੇ ਬੈਂਕਾਂ ਤੇ ਕਦੇ ਪੈਟਰੋਲ ਪੰਪ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਨੇ ਲੁਟੇਰਿਆਂ ਦੇ ਮਨ ਅੰਦਰੋਂ ਪੁਲਸ ਦਾ ਖੌਫ ਬਿਲਕੁਲ ਖ਼ਤਮ ਹੁੰਦਾ ਜਾ ਰਿਹਾ ਹੈ ਲੁਟੇਰੇ ਲੋਕਾਂ ਨੂੰ ਡਰਾਇਆ ਖਾ ਕੇ ਪਿਸਤੌਲ ਦੀ ਨੋਕ ਤੇ ਲੁੱਟ ਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ

ਨੇ ਇਸ ਉਤੇ ਪੁਲੀਸ ਪ੍ਰਸ਼ਾਸਨ ਤੇ ਵੀ ਕਿਤੇ ਨਾ ਕਿਤੇ ਸਵਾਲੀਆ ਨਿਸ਼ਾਨ ਖੜ੍ਹੇ ਹੁੰਦੇ ਨੇ ਤਾਜ਼ਾ ਮਾਮਲਾ ਸ਼ਹਿਰ ਪੱਟੀ ਚ ਦਾਣਾ ਮੰਡੀ ਦੇ ਸਾਹਮਣੇ ਬੜੌਦਾ ਬੈਂਕ ਦੀ ਬਰਾਂਚ ਚ ਅੱਜ ਦੁਪਹਿਰ ਦੋ ਵਜੇ ਚਾਰ ਹਥਿਆਰਬੰਦ ਨੌਜਵਾਨਾਂ ਨੇ ਡਾਕਾ ਮਾਰਦਿਆਂ ਹੋਇਆਂ ਇਸ ਸ਼ਿਅਰ ਤੋਂ ਪੰਜ ਦੋ ਛੇ ਲੱਖ ਨਕਦੀ ਅਤੇ ਗੰਨਮੈਨ ਤੋਂ

ਰਾਈਫਲ ਖੋਹ ਕੇ ਫ਼ਰਾਰ ਹੋ ਗਏ ਦੱਸ ਦਈਏ ਕਿ ਲੁਟੇਰਿਆਂ ਨੇ ਪੰਜ ਤੋਂ ਛੇ ਲੱਖ ਦੀ ਲੁੱਟ ਨੂੰ ਅੰਜਾਮ ਦਿੱਤਾ ਬੈਂਕ ਮੈਨੇਜਰ ਕਮਲਦੀਪ ਅਤੇ ਗੰਨਮੈਨ ਗੁਰਸਾਹਿਬ ਸਿੰਘ ਤੋਂ ਮਿਲੀ ਜਾਣਕਾਰੀ ਮੁਤਾਬਕ ਚਾਰ ਨੌੰ ਨੌਜਵਾਨ ਜਿਨ੍ਹਾਂ ਨੇ ਆਪਣੇ ਮੂੰਹ ਢਕੇ ਹੋਏ ਸਨ ਤੇ ਉਨ੍ਹਾਂ ਬ੍ਰਾਂਚ ਦੇ ਅੰਦਰ ਦਾਖ਼ਲ ਹੁੰਦਿਆਂ ਸਾਰੀ

ਗੰਨਮੈਨ ਦੀ ਰਾਈਫਲ ਖੋਹੀ ਤੇ ਕੈਸ਼ੀਅਰ ਤੋਂ ਨਕਦੀ ਪੰਜ ਤੋਂ ਛੇ ਲੱਖ ਰੁਪਏ ਲਏ ਅਤੇ ਸੀਸੀਟੀਵੀ ਦਾ ਟੀਜ਼ਰ ਵੀ ਲੈ ਕੇ ਪੀ ਵੀ ਆਰ ਵੀ ਲੈ ਕੇ ਫ਼ਰਾਰ ਹੋ ਗਏ ਆਓ ਸੌਂਦਿਆਂ ਕੀ ਕਹਿਣੈ ਬੈਂਕ ਅਧਿਕਾਰੀਆਂ ਦਾ

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.