ਸਕੂਲ ਕਾਲਜ ਖੋਲ੍ਹਣ ਬਾਰੇ ਵੱਡਾ ਫੈਸਲਾ !

Uncategorized

ਸਕੂਲ ਕਾਲਜ ਖੋਲ੍ਹਣ ਬਾਰੇ ਵੱਡਾ ਫੈਸਲਾ !

ਉਨ੍ਹਾਂ ਦੀ ਆਡ਼ ਵਿਚ ਸਰਕਾਰ ਵਿਦਿਆਰਥੀਆਂ ਦਾ ਭਵਿੱਖ ਤਬਾਹੀ ਵੱਲ ਲਿਜਾ ਰਹੀ ਹੈ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਦਸਮੇਸ਼ ਕਾਨਵੈਂਟ ਸਕੂਲ ਦੇ ਪ੍ਰਿੰਸੀਪਲ ਭੁਪਿੰਦਰ ਸਿੰਘ ਸੰਧੂ ਨੇ ਕਰਦਿਆਂ ਕਿਹਾ ਕਿ ਜਦੋਂ ਸਰਕਾਰਾਂ ਨੂੰ ਪਤਾ ਸੀ ਕਿ ਕੋਰੋਨਾ ਦਾ ਵਾਹਨ ਬਣਾ ਕੇ ਸੀ ਸਕੂਲ ਕਾਲਜ ਬੰਦ ਕਰਨੇ ਐ ਤਾਂ ਚੌਵੀ ਦਸੰਬਰ ਤੋਂ ਛੁੱਟੀਆਂ ਕਰਨ ਦੀ ਕੀ ਜ਼ਰੂਰਤ ਸੀ

ਅਤੇ ਹੁਣ ਐਨੀ ਜਲਦੀ ਕਿਹੜੀ ਪਰਲੋ ਆ ਗਈ ਸੀ ਕਿ ਜੋ ਸਕੂਲ ਕਾਲਜ ਇਕਦਮ ਬੰਦ ਕਰ ਦਿੱਤੇ ਗਏ ।ਕੀ ਸਾਡੀਆਂ ਸਰਕਾਰਾਂ ਅਤੇ ਦੂਜੀਆਂ ਰਾਜਨੀਤਕ ਪਾਰਟੀਆਂ ਵਿੱਚ ਚੜ੍ਹਿਆ ਨੇ ਖਾਸ ਤੌਰ ਤੇ ਹੀ ਚਾਹੁੰਦੀਆਂ ਹਨ ਕਿ ਸਕੂਲਾਂ ਕਾਲਜਾਂ ਵਿੱਚ ਬੱਚੇ ਨਾ ਪੜ੍ਹਨ ਅਤੇ ਨਾ ਹੀ ਉਹ ਇਸ ਕਾਬਿਲ ਬਣ ਕੇ ਪੜ੍ਹ ਲਿਖ ਕੇ ਸਾਨੂੰ ਸਵਾਲ ਜਵਾਬ ਕਰ ਸਕਣ ਰਾਜਨੀਤਕ ਪਾਰਟੀਆਂ ਦਾ ਕੀ

ਮਕਸਦ ਰਹਿ ਗਿਆ ਹੈ ਕਿ ਵਿਦਿਆਰਥੀ ਆਈਲੈੱਟਸ ਕਰਨ ਅਤੇ ਵਿਦੇਸ਼ ਚਲੇ ਜਾਣ ਕਿਸੇ ਨੂੰ ਵਿਦਿਆਰਥੀਆਂ ਦੇ ਭਵਿੱਖ ਦੀ ਕੋਈ ਵੀ ਚਿੰਤਾ ਨਹੀਂ ਹੈ ਖ਼ਾਸ ਤੌਰ ਤੇ ਇਹ ਜੜੇ ਹਨ ਸ਼ਬਦ ਦਸਮੇਸ਼ ਕਾਨਵੈਂਟ ਸਕੂਲ ਦੇ ਪ੍ਰਿੰਸੀਪਲ ਭੁਪਿੰਦਰ ਸਿੰਘ ਸੰਧੂ ਦੇ ਹਨ ਉਨ੍ਹਾਂ ਨੇ ਖਾਸ ਤੌਰ ਤੇ ਵਿਦਿਆਰਥੀਆਂ ਦੇ ਭਵਿੱਖ ਦੀ ਗੱਲ

ਕੀਤੀ ਤੇ ਇਸ ਤਰ੍ਹਾਂ ਦੀਆਂ ਚਿੜੀਆਂ ਨੂੰ ਨੇ ਬਿਆਨ ਦਿੱਤੇ ਹਨ ਫਿਲਹਾਲ ਸਰਕਾਰ ਦੇ ਵੱਲੋਂ ਵੀ ਸਕੂਲ ਕਾਲਜਾਂ ਨੂੰ ਖੋਲ੍ਹਣ ਦੇ ਬਾਰੇ ਕੋਈ ਵੀ ਖ਼ਬਰ ਹਾਲੇ ਤੱਕ ਨਹੀਂ ਆਈ ਹੈ ਜੇਕਰ ਕੋਈ ਅਪਡੇਟ ਆਉਂਦਾ ਹੈ ਤਾਂ ਤੁਹਾਡੇ ਨਾਲ ਸਾਂਝਾ ਕੀਤਾ ਜਾਵੇਗਾ ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published. Required fields are marked *