17 ਜਨਵਰੀ ਸੋਮਵਾਰ ਸਵੇਰ ਦੀਆਂ ਖ਼ਬਰਾ !

Uncategorized

17 ਜਨਵਰੀ ਸੋਮਵਾਰ ਸਵੇਰ ਦੀਆਂ ਖ਼ਬਰਾ !

ਪੰਜਾਬ ਵਿੱਚ ਚੋਣਾਂ ਵਿੱਚ ਨਸ਼ਾ ਰੋਕਣ ਦੀ ਵੱਡੀ ਤਿਆਰੀ ਅੱਠ ਸੂਬਿਆਂ ਦੀ ਪੁਲੀਸ ਬੀਐਸਐਫ ਤੇ ਐੱਨਸੀਪੀ ਦਾ ਸ਼ਿਕੰਜਾ ਪੰਜਾਬ ਵਿਚ ਚੋਣਾਂ ਚੋਂ ਨਸ਼ੇ ਨੂੰ ਰੋਕਣ ਲਈ ਪੁਲੀਸ ਨੇ ਵੱਡੀਆਂ ਤਿਆਰੀਆਂ ਸ਼ੁਰੂ ਕੀਤੀਆਂ ਨੇ ਸੂਤਰਾਂ ਦੇ ਮੁਤਾਬਕ ਘੱਟ ਹੋਰ ਸੂਬਿਆਂ ਦੀ ਪੁਲੀਸ ਪੰਜਾਬ ਪੁਲੀਸ ਦੇ ਨਾਲ ਮਿਲ ਕੇ ਕੰਮ ਕਰੇਗੀ ਹਰਿਆਣਾ ਦਿੱਲੀ ਹਿਮਾਚਲ ਪ੍ਰਦੇਸ਼ ਰਾਜਸਥਾਨ ਮੱਧ ਪ੍ਰਦੇਸ਼ ਜੰਮੂ ਕਸ਼ਮੀਰ ਅਤੇ ਚੰਡੀਗੜ੍ਹ ਪੁਲੀਸ ਵੀ ਸਾਥ ਦੇਵੇਗੀ

ਇਸ ਤੋਂ ਇਲਾਵਾ ਬੀਐਸਐਫ ਅਤੇ ਨਾਰਕੋਟਿਕਸ ਕੰਟਰੋਲ ਬਿਊਰੋ ਵੀ ਮੌਜੂਦ ਰਹਿਣਗੇ ਬੀਐਸ ਸਰਹੱਦ ਪਾਰ ਤੋਂ ਹੋਣ ਵਾਲੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਰੁਕੇਗੀ ਪਾਕਿਸਤਾਨੀ ਕੰਟੇਨਰਾਂ ਦੀ ਜਾਂਚ ਵਿੱਚ ਤੇਜੀ ਕਰੇਗੀ ਇਸਦੇ ਨਾਲ ਹੀ ਸੂਬੇ ਅੰਦਰ ਨਸ਼ਿਆਂ ਨੂੰ ਫਡ਼ਨ ਦੇ ਲਈ ਐੱਨ ਸੀ ਏਬੀਪੀ ਟੀਮ ਹਰ ਜ਼ਿਲ੍ਹੇ ਚ ਤਾਇਨਾਤ ਕੀਤੀ ਜਾਵੇਗੀ ਪੰਜਾਬ ਦੇ ਨਾਲ ਲੱਗਦੇ

ਸੂਬਿਆਂ ਦੀਆਂ ਸਰਹੱਦਾਂ ਵੀ ਸੀਲ ਕਰ ਦਿੱਤੀਆਂ ਜਾਣਗੀਆਂ ਪੰਜਾਬ ਸਬੰਧੀ ਪੰਜਾਬ ਦੇ ਡੀਜੀਪੀ ਵੀ ਕੇ ਭੰਵਰਾ ਨੇ ਸਾਰੇ ਸੂਬਿਆਂ ਦੇ ਪੁਲੀਸ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਜਿਸ ਤੋਂ ਬਾਅਦ ਇਹ ਵਿਉਂਤਬੰਦੀ ਕੀਤੀ ਹੈ ਪੰਜਾਬ ਵਿੱਚ ਚੋਣਾਂ ਦੇ ਦੌਰਾਨ ਨਸ਼ਾ ਕਿਸੇ ਵੀ ਹਾਲਤ ਵਿੱਚ ਨਾ ਪਹੁੰਚੇ ਇਸ ਲਈ ਹਰ ਸੂਬੇ ਚ ਪੁਲਸ ਦਾ ਨੋਡਲ ਅਫ਼ਸਰ ਹੋਵੇਗਾ ਨਸ਼ਿਆਂ ਬਾਰੇ ਕੋਈ ਵੀ ਸੂਚਨਾ ਜਾਂ ਖੁਫੀਆ ਜਾਣਕਾਰੀ

ਮਿਲਣ ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ ਚਾਰ ਸੂਬਿਆਂ ਦੇ ਡਰੱਗ ਕੰਟਰੋਲਰ ਅਤੇ ਚੰਡੀਗਡ਼੍ਹ ਦੇ ਨਾਲ ਕੀਤੀ ਗਈ ਮੀਟਿੰਗ ਪੰਜਾਬ ਤੋਂ ਜਾਰੀ ਰਹੇਗੀ ਸ਼ੀਤਲ ਲਹਿਰ ਪਹਾੜਾਂ ਵਿੱਚ ਬਰਫ਼ਬਾਰੀ ਕਾਰਨ ਉਠਿਆ ਉੱਤਰੀ ਭਾਰਤ ਪਹਾੜਾਂ ਚ ਬਰਫਬਾਰੀ ਜਾਰੀ ਰਹਿਣ ਦੇ ਨਾਲ ਉੱਤਰੀ ਭਾਰਤ ਠਰਿਆ ਹੋਇਆ ਬਰਫੀਲੀਆਂ ਹਵਾਵਾਂ ਕਾਰਨ ਲੋਕ ਘਰਾਂ ਤੂੰ ਬਾਹਰ

ਨਿਕਲਣਾ ਔਖਾ ਹੋਇਆ ਪਿਆ ਏ ਠੰਢ ਜ਼ਿਆਦਾ ਮਾਰ ਦਿਹਾੜੀਦਾਰ ਬੰਦਿਆਂ ਤੇ ਪੈਰੀਂ ਰੋਜ਼ ਕਮਾਉਣ ਵਾਲਿਆਂ ਨੂੰ ਠੰਢ ਦੀ ਮਾਰ ਝੱਲਣੀ ਪੈ ਰਹੀ ਹੈ ਦੀ ਅੱਗ ਤੋਂ ਬਾਲ ਕੇ ਲੋਕਾਂ ਨੂੰ ਠੰਢ ਤੋਂ ਬਚਣ ਦੇ ਯਤਨ ਕਰਨੇ ਪੈ ਰਹੇ ਨੇ ਮੌਸਮ ਦੀ ਜ਼ਿਆਦਾ ਜਾਣਕਾਰੀ ਦਿੱਲੀ ਚ ਅਮਨ ਤੇ ਪਾਈਆਂ ਹੋਈਆਂ ਦੋ ਸ਼ਾਰਟ ਵੀਡੀਓ ਚੈੱਕ ਕਰ ਸਕਦੇ ਹੋ ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.