ਅਚਾਨਕ ਹੁਣੇ ਹੁਣੇ ਪੰਜਾਬ ਕਾਂਗਰਸ ਦੇ ਮੁੱਖ ਮੰਤਰੀ ਦੇ ਚਿਹਰੇ ਬਾਰੇ ਆਈ ਵੱਡੀ ਖ਼ਬਰ !
ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਐਲਾਨਣ ਲਈ ਕਰਵਾਏ ਗਏ ਸਰਵੇ ਤੋਂ ਬਾਅਦ ਹੁਣ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਨਜ਼ਦੀਕੀ ਪਿੰਡ ਨਿਖਿਲ ਅਡਵਾਨੀ ਆਪਣੇ ਟਵਿੱਟਰ ਹੈਂਡਲ ਤੇ ਪੰਜਾਬ ਚ ਕਾਂਗਰਸ ਦੇ ਉਮੀਦਵਾਰ ਲਈ ਸਰਵੇ ਕਰਵਾ ਕੇ ਇਨ੍ਹਾਂ ਵਿੱਚ ਛੇੜਦੀ ਤੇ ਟਵਿੱਟਰ
ਤੋਂ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਲਈ ਵਿਚਾਰ ਬਦਲ ਦਿੱਤੇ ਅਤੇ ਪਹਿਲੇ ਨੰਬਰ ਤੇ ਚਰਨਜੀਤ ਚੰਨੀ ਦੂਸਰੇ ਨੰਬਰ ਤੇ ਹਨ ਇਹ ਅੰਮ੍ਰਿਤ ਸੁਨੀਲ ਜਾਖੜ ਤੇ ਚੌਥੇ ਨੰਬਰ ਤੇ ਸੀਐਮ ਚੈਰੀ ਦੀ ਲੋੜ ਨ੍ਹੀਂ ਬਦਲ ਸ਼ਾਮਲੀ ਕੀਤਾ ਤੇ ਦਿਲਚਸਪ ਗੱਲ ਇਹ ਕਿ ਬੁੱਧਵਾਰ ਨੂੰ ਹੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਚਾਹ ਦੇਣ ਪੰਜਾਬ ਚ ਸੀਐਮ ਦਾ ਚਿਹਰਾ
ਨਾ ਦੇਣ ਤੇ ਸੰਯੁਕਤ ਤੌਰ ਤੇ ਚੋਣ ਲੜਨ ਦੀ ਗੱਲ ਕਹੀ ਸੀ ਉਨ੍ਹਾਂ ਕਿਹਾ ਸੀ ਕਿ ਚੀਨੀ ਸਿੱਧੂ ਅਤੇ ਜਾਂ ਕੜੀ ਸਾਡੇ ਨੇਤਾ ਹਨ ਤੇ ਇਨ੍ਹਾਂ ਦੀ ਅਗਵਾਈ ਵਿਚ ਹੀ ਚੋਣਾਂ ਲੜੀਆਂ ਜਾਣਗੀਆਂ ਉੱਤਰੀ ਦਾ ਫ਼ੈਸਲਾ ਚੋਣਾਂ ਤੋਂ ਬਾਅਦ ਕੀਤਾ ਜਾਵੇਗਾ ਦੂਜੇ ਪਾਸੇ ਥੱਲ੍ਹੇ ਉਦੋਂ ਗਾਂਧੀ ਦੇ ਨਜ਼ਦੀਕੀ ਨਿਖਿਲ ਅਲਵਾ ਨੇ ਹੁਣ ਸਰਵੇ ਕਰਵਾ ਦਿੱਤਾ।
ਤੇ ਨਿਖਿਲ ਅਲਵਾ ਕੰਗ ਇਸ ਦੀ ਸੀਨੀਅਰ ਆਗੂ ਮਾਰਗਰੇਟ ਅਲਵਾ ਦੇ ਪੁੱਤਰ ਹਨ ਅਤੇ ਰਾਹੁਲ ਗਾਂਧੀ ਦਾ ਇੰਟਰਨੈੱਟ ਮੀਡੀਆ ਸੰਭਾਲਦੇ ਹਨ ਅਤੇ ਉਨ੍ਹਾਂ ਦੇ ਸਰਵੇ ਵਿੱਚ ਸਿਰਫ਼ ਬਾਰਾਂ ਸੌ ਤਿਰਾਸੀ ਲੋਕਾਂ ਨੇ ਭਾਗ ਲਿਆ ਜਿਸ ਵਿੱਚ ਸਭ ਤੋਂ ਵੱਧ ਅਠਾਹਠ ਪ੍ਰਤੀਸ਼ਤ ਵੋਟਾਂ ਦੇ ਚਰਨਜੀਤ ਚੰਨੀ ਗਿਆਰਾਂ ਪ੍ਰਤੀਸ਼ਤ ਅਤੇ ਨਵਜੋਤ ਸਿੰਘ ਸਿੱਧੂ ਤੇ ਨੌੰ ਪ੍ਰਤੀਸ਼ਤ ਸੁਨੀਲ ਜਾਖੜ ਨੂੰ ਮਿਲੇ ਹਨ ਅਤੇ ਦੱਸ ਪ੍ਰਤੀਸ਼ਤ ਲੋਕਾਂ ਦੀ ਤਿਆਰੀ ਸੀ ਐਵੇਂ ਚਿਹਰੇ ਦੀ ਲੋੜ ਨਹੀਂ ।
ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ