ਮੌਸਮ ਵਿਭਾਗ ਨੇ ਪੰਜਾਬ “ਚ ਲਗਾਤਾਰ ਤਿੰਨ ਦਿਨ ਤੇਜ਼ੀ ਨਾਲ ਭਾਰੀ ਮੀਂਹ ਪੈਣ ਦੀ ਦਿੱਤੀ ਚਿਤਾਵਨੀ !

Uncategorized

ਮੌਸਮ ਵਿਭਾਗ ਨੇ ਪੰਜਾਬ “ਚ ਲਗਾਤਾਰ ਤਿੰਨ ਦਿਨ ਤੇਜ਼ੀ ਨਾਲ ਭਾਰੀ ਮੀਂਹ ਪੈਣ ਦੀ ਦਿੱਤੀ ਚਿਤਾਵਨੀ !

ਕਈ ਦਿਨ ਸੰਘਣੀ ਧੁੰਦ ਮਗਰੋਂ ਅੱਜ ਸੂਰਜ ਨਿਕਲਿਆ ਪਰ ਮੌਸਮ ਵਿਭਾਗ ਨੇ ਆਉਣ ਵਾਲੇ ਤਿੰਨ ਦਿਨ ਯਾਨੀ ਕਿ ਅੱਜ ਦੇ ਸਣੇ ਪੰਜਾਬ ਤੇ ਹਰਿਆਣਾ ਚ ਤੇਜ਼ ਮੀਂਹ ਪੈਣ ਦੀ ਚਿਤਾਵਨੀ ਦਿੱਤੀ ਅਤੇ ਇਸ ਲਈ ਯੈਲੋ ਅਲਰਟ ਜਾਰੀ ਕੀਤਾ ਪੰਜਾਬ ਅਤੇ ਹਰਿਆਣਾ ਦੇ ਕਈ ਇਲਾਕਿਆਂ

ਚ ਲੰਘੀ ਰਾਤ ਤੋਂ ਕਿਣਮਿਣ ਹੋਈ ਅਤੇ ਮੌਸਮ ਵਿਭਾਗ ਮੁਤਾਬਕ ਅੰਮ੍ਰਿਤਸਰ ਲੁਧਿਆਣਾ ਪਟਿਆਲਾ ਪਠਾਨਕੋਟ ਬਠਿੰਡਾ ਫ਼ਰੀਦਕੋਟ ਗੁਰਦਾਸਪੁਰ ਨਵਾਂਸ਼ਹਿਰ ਸਰਵੀਰ ਆਪਣੇ ਲੱਕ ਨੋਟ ਕਰ ਲੈਣਾ ਅੰਮ੍ਰਿਤਸਰ ਲੁਧਿਆਣਾ ਪਟਿਆਲਾ ਪਠਾਨਕੋਟ ਬਠਿੰਡਾ ਫ਼ਰੀਦਕੋਟ ਗੁਰਦਾਸਪੁਰ ਨਵਾਂਸ਼ਹਿਰ ਬਰਨਾਲਾ ਹੁਸ਼ਿਆਰਪੁਰ ਮੋਗਾ ਫ਼ਤਿਹਗੜ੍ਹ ਸਾਹਿਬ ਮੁਕਤਸਰ ਦੇ ਆਲੇ ਦੁਆਲੇ ਦੇ ਇਲਾਕਿਆਂ ਚ

ਕਰਮਨ ਹੋਈ ਇਹ ਅਤੇ ਪੰਜਾਬ ਤੇ ਰਣ ਵਿੱਚ ਆਉਣ ਵਾਲੇ ਤਿੰਨ ਦਿਨ ਚੰਗੀ ਬਾਰਸ਼ ਹੋ ਸਕਦੀ ਅਤੇ ਉੱਧਰ ਖੇਤੀਬਾੜੀ ਮਹਿਕਮੇ ਦਾ ਕਹਿਣਾ ਹੈ ਕਿ ਹਲਕੀ ਬਾਰਸ਼ ਫ਼ਸਲਾਂ ਲਈ ਚੰਗੀ ਸਾਬਤ ਹੋ ਸਕਦੀਆਂ ਪਰ ਜ਼ਿਆਦਾ ਬਾਰਸ਼ ਨੁਕਸਾਨ ਪਹੁੰਚਾ ਸਕਦੀ ਅਤੇ ਦੱਸ ਦੇਈਏ ਕਿ ਪਿਛਲੇ ਸਮੇਂ ਹੋਈ ਬਾਰਸ਼ ਨੇ ਫ਼ਸਲ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਸੀ ਤੇ ਇਸ ਲਈ ਕਿਸਾਨਾਂ ਦੇ ਸਾਹ ਸੂਤੇ ਹੋਏ ਹਨ ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.