ਪੈਟਰੋਲ ਪੰਪ ਤੇ ਇਸ ਤਰ੍ਹਾਂ ਹੁੰਦੀ ਹੈ ਪੈਟਰੋਲ ਦੀ ਚੋਰੀ,ਜਾਣੋ ਬਚਣ ਦੇ ਤਰੀਕੇ !

Uncategorized

ਪੈਟਰੋਲ ਪੰਪ ਤੇ ਇਸ ਤਰ੍ਹਾਂ ਹੁੰਦੀ ਹੈ ਪੈਟਰੋਲ ਦੀ ਚੋਰੀ,ਜਾਣੋ ਬਚਣ ਦੇ ਤਰੀਕੇ !

ਦੋਸਤੋ ਅਕਸਰ ਹੀ ਤੁਸੀਂ ਬਹੁਤ ਵਾਰ ਪੈਟਰੋਲ ਚੂਡ਼ੀ ਦੀਅਾਂ ਖ਼ਬਰਾਂ ਸੁਣੀਆਂ ਹੋਣਗੀਆਂ ਜਾਂ ਤੁਹਾਡੇ ਹੀ ਸ਼ਰਦ ਵਿੱਚ ਕਿਸੇ ਪੈਟਰੋਲ ਪੰਪ ਉਤੇ ਲੋਕਾਂ ਨੂੰ ਉੱਲੂ ਬਣਾਇਆ ਜਾ ਰਿਹਾ ਹੋਵੇਗਾ ਸ਼ਾਇਦ ਤੁਹਾਨੂੰ ਵੀ ਪਰ ਇਸ ਬਾਰੇ ਤੁਹਾਨੂੰ ਵੀ ਪਤਾ ਨਹੀਂ ਚਲਦਾ ਅੱਜ ਦੇ ਸਮੇਂ ਵਿੱਚ ਪੈਟਰੋਲ ਦੀ ਚੋਰੀ ਬਹੁਤ ਵਧ ਚੁੱਕੀ ਇਸ ਦੇ ਨਾਲ ਹੀ ਨਵੇਂ ਨਵੇਂ ਪ੍ਰੀ ਤਿਆਰੀਆਂ ਲਈ

ਅੱਜ ਅਸੀਂ ਤੁਹਾਨੂੰ ਇਸ ਬਾਰੇ ਜਾਣਕਾਰੀ ਦੇਣਾ ਦੇਣ ਜਾ ਰਿਹਾ ਹੈ ਕਿ ਪੈਟਰੋਲ ਪੰਪ ਤੁਹਾਨੂੰ ਕਿਵੇਂ ਲੁਬਨਾ ਕੇ ਪੈਟਰੋਲ ਦੀ ਚੋਰੀ ਕਰਨ ਜਾ ਰਹੇ ਹਨ ਤੇ ਤੁਸੀਂ ਇਨ੍ਹਾਂ ਤੋਂ ਕਿਵੇਂ ਬਚ ਸਕਦੇ ਹੋ ਤੁਹਾਨੂੰ ਦੱਸਦੀਏ ਕਿ ਪੈਟਰੋਲ ਪੰਪ ਵਾਲੇ ਜਦ ਤੁਹਾਡੀ ਅਣਦੇਖੀ ਅਤੇ ਲਾਪ੍ਰਵਾਹੀ ਦਾ ਫਾਇਦਾ ਲੈ ਰਹੇ ਹਨ ਯਾਨੀ ਕਿ ਪੈਟਰੋਲ ਦੀ ਚੋਰੀ ਜ਼ਿਆਦਾਤਰ ਉਸ ਸਮੇਂ ਹੁੰਦੀ ਹੈ ।

ਜਦੋਂ ਤੁਹਾਡਾ ਧਿਆਨ ਕਿਤੇ ਹੋਰ ਹੁੰਦਾ ਹੈ ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਪੈਟਰੋਲ ਪੰਪ ਤੇ ਤੁਹਾਡੇ ਨੇੜੇ ਤੇੜੇ ਦੋ ਕਰਮਚਾਰੀ ਹੁੰਦਾ ਉਨ੍ਹਾਂ ਦੇ ਵਿੱਚੋਂ ਇੱਕ ਪੈਟਰੋਲ ਭਰਨ ਵਾਲਾ ਤੇ ਇਕ ਕੈਸ਼ ਲੈਣ ਵਾਲਾ ਕਰਮਚਾਰੀ ਹੁੰਦਾ ਪੈਟਰੋਲ ਭਰਨ ਵਾਲਾ ਕਰਮਚਾਰੀ ਤੁਹਾਨੂੰ ਜ਼ੀਰੋ ਦੇ ਖੁੱਲ੍ਹੀ ਪੋਲ ਤਾਂ ਤੁਸੀਂ ਮੀਟਰ ਤੇ ਜ਼ੀਰੋ ਦੇਖ ਕੇ ਸੋਚਦੇ ਹੋ ਕਿ ਹੁਣ ਪੈਟਰੋਲ ਦੀ ਚੋਰੀ ਨਹੀਂ ਹੋਵੇਗੀ ।

ਇਸ ਵਿਚ ਤੁਹਾਨੂੰ ਕੈਸ਼ ਲੈਣ ਵਾਲਾ ਵਿਅਕਤੀ ਗੱਲਾਂ ਦੇ ਵਿੱਚ ਉਲਝਾ ਲੈਂਦਾ ਉਸ ਸਮੇਂ ਦੂਜਾ ਪੈਟਰੋਲ ਚੋਰੀ ਕਰ ਲੈਂਦਾ ਤੇ ਪੈਟਰੋਲ ਨੂੰ ਰੋਕ ਕੇ ਉਹ ਦੂਜੀ ਰੀਡਿੰਗ ਤੂੰ ਸ਼ੁਰੂ ਕਰ ਦਿੰਦਾ ਹੈ ਇਸੇ ਤਰੀਕੇ ਨਾਲ ਮੀਟਰ ਉੱਤੇ ਤੁਹਾਨੂੰ ਸਹੀ ਰੀਡਿੰਗ ਦੇਖਣ ਤੋਂ ਬਾਅਦ ਵੀ ਤੁਹਾਡਾ ਚੋਰੀ ਪੈਟਰੋਲ ਹੋ ਰਿਹਾ ਹੁੰਦਾ ਹੈ ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.