ਬੇਅੰਤ ਤੇ ਲਵਪ੍ਰੀਤ ਮਾਮਲੇ ਚ ਆਈ ਵੱਡੀ ਖ਼ਬਰ ਹੁਣ ਚਾੜਿਆ ਨਵਾਂ ਚੰਦ-ਕਰਤਾ ਇਹ ਕਾਰਾ !

Uncategorized

ਬੇਅੰਤ ਤੇ ਲਵਪ੍ਰੀਤ ਮਾਮਲੇ ਚ ਆਈ ਵੱਡੀ ਖ਼ਬਰ ਹੁਣ ਚਾੜਿਆ ਨਵਾਂ ਚੰਦ-ਕਰਤਾ ਇਹ ਕਾਰਾ !

ਕੈਨੇਡਾ ਗਈ ਲਡ਼ਕੀ ਬੇਅੰਤ ਕੌਰ ਦੇ ਪਤੀ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਤੇ ਚੱਲ ਵਿਆਪਕ ਪਰਵਾਸੀ ਇੱਕ ਨੌਜਵਾਨ ਨਵਦੀਪ ਸਿੰਘ ਵੱਲੋਂ ਬੇਅੰਤ ਕੌਰ ਦੇ ਪਿੰਡ ਖੁੱਡੀ ਕਲਾਂ ਵਿੱਚ ਉਸ ਦੇ ਪਰਿਵਾਰ ਦਾ ਨਕਲੀ ਇਮੀਗ੍ਰੇਸ਼ਨ ਅਫ਼ਸਰ ਬਣ ਕੇ ਠੱਗੀ ਮਾਰਨ ਪੁੱਜੇ ਤੇ ਨੌਜਵਾਨ ਖ਼ਿਲਾਫ਼ ਬਰਨਾਲਾ ਵਿਚ ਮਾਮਲਾ ਦਰਜ ਹੋਣ ਤੋਂ ਬਾਅਦ ਹੁਣ ਇਸ ਸ਼ਾਤਿਰ ਠੱਗ

ਵੱਲੋਂ ਦਿੱਲੀ ਦੇ ਇੱਕ ਹੋਟਲ ਦੇ ਲੱਖਾਂ ਰੁਪਏ ਦਾ ਬਿੱਲ ਬਿਨਾਂ ਦਿੱਤੇ ਫ਼ਰਾਰ ਹੋ ਜਾਣ ਤੋਂ ਬਾਅਦ ਐੱਸ ਨੌਜਵਾਨ ਅਤੇ ਉਸਦੇ ਮਾਤਾ ਪਿਤਾ ਖ਼ਿਲਾਫ਼ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਥਾਣੇ ਵਿਚ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਅਤੇ ਥਾਣੇ ਵਿੱਚ ਦਰਜ ਕੀਤੀ ਗਈ ਐਫਆਈਆਰ ਅਨੁਸਾਰ ਹੋਟਲ ਅਲਫਰਡ ਵਜੋਂ ਇਕ ਸ਼ਿਕਾਇਤ ਦਿੱਤੀ ਗਈ ਅਤੇ ਜਿਸ ਵਿੱਚ ਹੋਟਲ ਪ੍ਰਬੰਧਕਾਂ ਨੇ ਕਿਹਾ ਸੀ ।

ਕਿ ਨਵਦੀਪ ਸਿੰਘ ਪੁੱਤਰ ਕਮਲਜੀਤ ਸਿੰਘ ਨੇ ਸੋਲ਼ਾਂ ਅਗਸਤ ਵੀ ਇੱਕੀ ਨੂੰ ਕਮਰਾ ਨੰਬਰ ਦੋ ਸੌ ਇਕੱਤੀ ਕਿਰਾਏ ਤੇ ਲਿਆ ਅਤੇ ਇਸ ਕਮਰੇ ਚ ਨਵਦੀਪ ਨਾਲੇ ਉਸ ਦੇ ਪਿਤਾ ਕਮਲਜੀਤ ਅਤੇ ਉਸ ਦੇ ਮਾਤਾ ਕੁਲਦੀਪ ਕੌਰ ਵੀ ਠਹਿਰੇ ਸਨ ਇਹ ਤਿੰਨ ਲੋਕ ਪੰਜ ਸਤੰਬਰ ਵੀ ਇੱਕੀ ਤਕ ਇੱਕੀ ਦਿਨ ਇਸ ਕਮਰੇ ਚ ਰਹੇ ਤੇ ਇਨ੍ਹਾਂ ਵੱਲੋਂ ਹੋਟਲ ਵਿੱਚ ਖਾਣਾ ਵੀ ਮੰਗਵਾਏ ਜਾਂਦਾ ਰਹਿਤ ਹੋਟਲ

ਦਾ ਕੁਲ ਬਿੱਲ ਤਿੱਨ ਲੱਖ ਕੈਰੀਅਰ ਪੇ ਬਣਿਆ ਤੇਜਸ ਵਿੱਚ ਨਵਦੀਪ ਸੱਠ ਹਜਾਰ ਰੁਪਏ ਅਦਾ ਕੀਤੇ ਅਤੇ ਦੋ ਲੱਖ ਇਕਆਸੀ ਰੁਪਏ ਦਾ ਬਿੱਲ ਬਾਕੀ ਸੀ ਤੇ ਉਹ ਬਾਅਦ ਵਿੱਚ ਦੋ ਘੰਟਿਆਂ ਵਿੱਚ ਵਾਪਸ ਲੈ ਕੇ ਆਊਂ ਇਹ ਕਹਿ ਕੇ ਉੱਥੋਂ ਫ਼ਰਾਰ ਹੋ ਗਏ ਤੇ ਫਿਰ ਮੁੜ ਹਰਕਤ ਵਿੱਚ ਨਹੀਂ ਆਇਆ ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.