ਦੋ ਦਿਮਾਗ ਤੇ ਇਕ ਧੜ ਵਾਲੇ ਸੋਹਣਾ ਮੋਹਣਾ ਪਹਿਲੀ ਵਾਰ ਪਾਉਣਗੇ ਵੋਟ !

Uncategorized

ਦੋ ਦਿਮਾਗ ਤੇ ਇਕ ਧੜ ਵਾਲੇ ਸੋਹਣਾ ਮੋਹਣਾ ਪਹਿਲੀ ਵਾਰ ਪਾਉਣਗੇ ਵੋਟ !

ਇਸ ਵੇਲੇ ਦੀ ਤਾਜ਼ਾ ਖ਼ਬਰ ਇਕ ਧੜ ਅਤੇ ਦੋ ਦਿਮਾਗ ਰੱਖਣ ਵਾਲੇ ਸੋਹਣਾ ਅਤੇ ਮੋਹਣਾ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਪਹਿਲੀ ਵਾਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ ਚਾਰ ਕਿਡਨੀ ਦੋ ਦਿਲ ਦੋ ਦਿਮਾਗ ਚਾਰ ਬਾਂਹਾਂ ਦੋ ਲੱਤਾਂ ਇੱਕਲੀ ਲੀਵਰ ਪੇਟ ਇਕ ਧੜਾ ਅਤੇ ਦੋ ਚਿਹਰਿਆਂ ਵਾਲੇ ਇਹ ਭਰਾ ਸੋਹਣਾ ਅਤੇ ਮੋਹਣਾ ਦਾ ਭਾਵੇਂ ਧੜ ਇੱਕੋ ਹੈ।

ਪਰ ਉਹ ਵੀਹ ਫਰਵਰੀ ਨੂੰ ਜਦੋਂ ਪੰਜਾਬ ਵਿੱਚ ਚੋਣਾਂ ਹੋਣਗੀਆਂ ਤਾਂ ਦੋਵੇਂ ਸੋਹਣ ਸਿੰਘ ਅਤੇ ਮੋਹਣ ਸਿੰਘ ਵੱਖ ਵੱਖ ਵੋਟ ਕਰਨਗੇ ਇਸ ਦੌਰਾਨ ਖਾਸ ਗੱਲ ਇਹ ਹੈ ਕਿ ਸੋਹਣਾ ਅਤੇ ਮੋਹਣਾ ਇੱਕ ਧੜੇ ਨਾਲ ਜੁੜੇ ਹੋਏ ਹਨ ਇਸ ਲਈ ਸਬੰਧਤ ਬੂਥ ਅਤੇ ਪੋਲਿੰਗ ਬੂਥ ਅਧਿਕਾਰੀ ਇਹ ਨਿਸਚਿਤ ਕਰਨਗੇ ਕੀ ਦੋਵੇਂ ਵੋਟ ਪਾਉਣ ਦੇ ਸਮੇਂ ਇੱਕ ਦੂਜੇ ਨੂੰ ਨਾ ਦੇਖ ਸਕਣ ਦੋਵਾਂ ਦੇ ਵਿਚਕਾਰ ਇੱਕ ਕੱਪੜਾ

ਲਗਾਇਆ ਜਾਵੇਗਾ ਤਾਂ ਜੋ ਸੋਨੇ ਜਾਂ ਮੋਹਣੇ ਨੂੰ ਇਹ ਪਤਾ ਨਾ ਲੱਗ ਸਕੇ ਕਿ ਦੋਵਾਂ ਨੇ ਕਿਹੜੇ ਉਮੀਦਵਾਰ ਦਾ ਬਟਨ ਦਬਾਇਆ ਹੈ ਨਿਯਮ ਅਨੁਸਾਰ ਈਵੀ ਐੱਮ ਦੇ ਕੋਲ ਵੋਟ ਪਾਉਣ ਦੌਰਾਨ ਵੋਟਰ ਇਕੱਲਾ ਹੁੰਦਾ ਹੈ ਸੋ ਇਹ ਇਕ ਖਾਸ ਖ਼ਬਰ ਸਾਹਮਣੇ ਆ ਰਹੀ ਹੈ ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.