ਹਾਈ ਕੋਰਟ ਨੇ ਕਰਤਾ ਵੱਡਾ ਐਲਾਨ ਬੱਸ ਚ ਨਹੀਂ ਚਲਾ ਸਕਦੇ ਫੋਨ !

Uncategorized

ਹਾਈ ਕੋਰਟ ਨੇ ਕਰਤਾ ਵੱਡਾ ਐਲਾਨ ਬੱਸ ਚ ਨਹੀਂ ਚਲਾ ਸਕਦੇ ਫੋਨ !

ਟਰਾਂਸਪੋਰਟ ਵਿਭਾਗ ਲਈ ਨਵਾਂ ਨਿਯਮ ਬਣਾਇਆ ਗਿਆ ਬੱਸਾਂ ਚ ਸਵਾਰੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਕੋਰਟ ਨੇ ਵੱਡਾ ਫੈਸਲਾ ਕੀਤਾ ਇਹ ਫ਼ੈਸਲਾ ਉਨ੍ਹਾਂ ਯਾਤਰੀਆਂ ਲਈ ਬਹੁਤ ਘਾਤਕ ਹੋਵੇਗਾ ਜੋ ਆਪਣੀ ਯਾਤਰਾ ਨੂੰ ਮਜ਼ੇਦਾਰ ਬਣਾਉਣ ਲਈ ਫੋਨ ਦੀ ਵਰਤੋਂ ਕਰਦੇ ਹਨ ਬੱਸਾਂ ਨੂੰ ਲੈ ਕੇ ਸੂਬੇ ਚ ਕੀ ਕੀ ਨਿਯਮ ਬਣਾਏ ਜਾ ਰਹੇ ਹਨ ਅਤੇ ਇਹ ਨਿਯਮ ਕਦੋਂ ਤੋਂ ਲਾਗੂ ਹੋਣਗੇ ਆਓ ਤੁਹਾਨੂੰ ਇਸ ਚ ਪੂਰੀ ਜਾਣਕਾਰੀ ਬਾਰੇ ਦੱਸਦੇ

ਹਾਂ ਟਰਾਂਸਪੋਰਟ ਕਾਰਪੋਰੇਸ਼ਨ ਨੇ ਲਾਗੂ ਕੀਤੇ ਇਹ ਨਵੇਂ ਨਿਯਮ ਜਾਂ ਦੋਸਤ ਕਾਰਪੋਰੇਸ਼ਨ ਦੇ ਅਧਿਕਾਰੀਆਂ ਅਨੁਸਾਰ ਹਾਈ ਕੋਰਟ ਦੇ ਅਨੁਸਾਰ ਹੁਣ ਸਰਕਾਰ ਦੇ ਵੱਲੋਂ ਹੈਵੀ ਬਾਜਰੇ ਵਿੱਚ ਕੋਈ ਵੀ ਯਾਤਰੀ ਉੱਚੀ ਆਵਾਜ਼ ਨਾਲ ਮੋਬਾਇਲ ਨਹੀਂ ਚਲਾ ਸਕਦੇ ਜੇਕਰ ਕੋਈ ਅਜਿਹਾ ਕਰਦਾ ਤਾਂ ਉਸ ਨੂੰ ਜੁਰਮਾਨਾ ਵੀ ਭਰਨਾ ਪਵੇਗਾ ਅਤੇ ਬੱਸ ਤੋਂ ਬਾਹਰ ਵੀ ਕੱਢ ਦਿੱਤਾ ਜਾਵੇਗਾ ।

ਉਸ ਨੂੰ ਆਰਾਮ ਨਾਲ ਦੱਸਾਂਗੇ ਕਿ ਜੇਕਰ ਉਹ ਨਾ ਬਣੇ ਤਾਂ ਉਸ ਨੂੰ ਬੱਸ ਵਿੱਚੋਂ ਸੁੱਟ ਦਿੱਤਾ ਜਾਵੇਗਾ ਤੇ ਕਿਰਾਇਆ ਵੀ ਵਾਪਸ ਨਹੀਂ ਮਿਲੇਗਾ ਜਾਂ ਦੋਸਤੋ ਇਹ ਬਹੁਤੀ ਸਖ਼ਤ ਨਿਯਮ ਸਰਕਾਰ ਦੇ ਵੱਲੋਂ ਕੀਤੇ ਗਏ ਹਨ।ਕਿਉਂਕਿ ਦੋਸਤ ਤੁਹਾਨੂੰ ਪਤਾ ਹੀ ਹੈ ਕਿ ਸਰਕਾਰ ਵੱਲੋਂ ਚਲਾਏ ਗਏ ਇਹ ਨਵੇਂ ਨਿਯਮ ਲੋਕਾਂ ਦੀ ਸੁਰੱਖਿਆ ਨੂੰ ਅਹਿਮ ਰੱਖਦਿਆਂ ਹੋਇਆਂ ਇਹ ਵੱਡੇ ਐਲਾਨ ਕਰ ਦਿੱਤੇ ਗਏ ਹਨ ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.