ਹੁਣੇ ਹੁਣੇ ਬਜਟ “ਚ ਲੋਕਾਂ ਲਈ ਵੱਡੀ ਖੁਸ਼ਖਬਰੀ-ਗੈਸ ਸਿਲੰਡਰ ਹੋਇਆ ਇੰਨਾ ਸਸਤਾ !
ਕੇਂਦਰ ਸਰਕਾਰ ਨੇ ਬਜਟ ਦੁਹਰਾਈ ਦਾ ਆਮ ਲੋਕਾਂ ਨੂੰ ਲੈ ਕੇ ਸਰਕਾਰੀ ਨੌਕਰੀਆਂ ਵਾਲਿਆਂ ਤਕ ਸਭ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਤੇ ਅੱਜ ਵਿੱਤ ਮੰਤਰੀ ਸੀ ਉਨ੍ਹਾਂ ਵੱਲੋਂ ਬਜਟ ਨੂੰ ਪੇਸ਼ ਕੀਤਾ ਗਿਆ ਤੇ ਅਜੇ ਵੀ ਬਜਟ ਸਬੰਧੀ ਮੀਟਿੰਗ ਚੱਲ ਰਹੀ ਹੈ ਅਤੇ ਜੜ੍ਹ ਵਿੱਚ ਨਿਕਲ ਕੇ ਇਕ ਵੱਡੀ ਖੁਸ਼ਖਬਰੀ ਲੋਕਾਂ ਲਈ ਸਾਹਮਣੇ ਆਏ ਤੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ ਹੈ ।
ਜੀ ਹਾਂ ਤੁਹਾਨੂੰ ਸੁਣ ਕੇ ਬਹੁਤ ਚੰਗਾ ਲੱਗੇਗਾ ਕਿ ਬਜਟ ਦੋ ਹਜਾਰ ਬਾਈ ਵਿੱਚ ਗੈਸ ਸਿਲੰਡਰ ਦੀ ਕੀਮਤ ਘਟ ਗਈਆਂ ਹਨ ਇਹ ਕਟੌਤੀ ਕਮਰਸ਼ੀਅਲ ਸੈਂਟਰ ਵਿੱਚ ਕੀਤੀ ਗਈ ਤੇ ਕਟੌਤੀ ਲਗਭਗ ਇਕੱਨਵੇ ਰੁਪਏ ਕੀਤੀ ਗਈ ਇਸ ਨੂੰ ਲੋਕ ਹੁਣ ਰਾਹਤ ਮਿਲੇਗੀ ਤੇ ਮਹਿੰਗਾਈ ਤੇ ਠੱਲ੍ਹ ਪਾਈ ਜਿੱਥੇ ਕਿ ਬਜਟ ਵਿਚ ਕਈ
ਚੀਜ਼ਾਂ ਨੂੰ ਸਸਤਾ ਕੀਤਾ ਗਿਆ ਹੈ ਉਥੇ ਬਜਟ ਦੇ ਵਿਚ ਕਈ ਚੀਜ਼ਾਂ ਨੂੰ ਮਹਿੰਗਾ ਵੀ ਕੀਤਾ ਗਿਆ ਜਿਸ ਨਾਲ ਕੁੱਲ ਲੋਕਾਂ ਨੂੰ ਰਾਹਤ ਮਿਲੇਗੀ ਜੋ ਲੋਕਾਂ ਨੂੰ ਝਟਕਾ ਵੀ ਲੱਗੇਗਾ ਪਰ ਕਮਰਸ਼ੀਅਲ ਗੈਸ ਸਿਲੰਡਰ ਖਰੀਦਣ ਵਾਲਿਆਂ ਨੂੰ ਸੁੱਖ ਦਾ ਸਾਹ ਮਿਲੇਗਾ ।
ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ