ਹੁਣੇ ਹੁਣੇ ਕੇਂਦਰ ਵੱਲੋਂ ਇਨ੍ਹਾਂ ਲੋਕਾਂ ਲਈ ਵੱਡੀ ਖੁਸ਼ਖਬਰੀ-ਮਿਲਣਗੇ ਹਜ਼ਾਰਾਂ ਰੁਪਏ !

Uncategorized

ਹੁਣੇ ਹੁਣੇ ਕੇਂਦਰ ਵੱਲੋਂ ਇਨ੍ਹਾਂ ਲੋਕਾਂ ਲਈ ਵੱਡੀ ਖੁਸ਼ਖਬਰੀ-ਮਿਲਣਗੇ ਹਜ਼ਾਰਾਂ ਰੁਪਏ !

ਫਰਵਰੀ 2022 ਕੇਂਦਰ ਸਰਕਾਰ ਦੇ ਇੱਕ ਕਰੋੜ ਤੋਂ ਜ਼ਿਆਦਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਜ਼ਬਰਦਸਤ ਖ਼ਬਰ ਲਿਆਈ ਅਤੇ ਉਨ੍ਹਾਂ ਦੀ ਸੈਲਰੀ ਫਿਰ ਵਧਣ ਵਾਲੀ ਹੈ ਇਸ ਵਿਚ ਚੌਂਹਠ ਸੌ ਅੱਸੀ ਰੁਪਏ ਤੋਂ ਲੈ ਕੇ ਨੱਬੇ ਹਜ਼ਾਰ ਰੁਪਏ ਸਾਲਾਨਾ ਤੱਕ ਦਾ ਵਾਧਾ ਹੋਵੇਗਾ ।ਇਹ ਵਾਧਾ ਮਹਿੰਗਾਈ ਭੱਤੇ ਦੇ ਤੌਰ ਤੇ ਹੋਵੇਗਾ ਜੀ ਹਾਂ ਉਨ੍ਹਾਂ ਦੇ ਮਹਿੰਗਾਈ ਭੱਤੇ ਵਿੱਚ ਵਾਧੇ ਦਾ ਐਲਾਨ ਉਲੀ ਦੇ ਆਸ

ਪਾਸ ਹੋਵੇਗਾ ਪਰ ਜਾਣਕਾਰਾਂ ਨੇ ਸਾਫ ਕੀਤਾ ਕਿ ਜਨਵਰੀ ਵੀਹ ਬਾਈ ਵਿੱਚ ਡੀ ਏ ਕਿੰਨਾ ਵਧੇਗਾ ਮਹਿੰਗਾਈ ਭੱਤੇ ਚ ਤਿੰਨ ਫ਼ੀਸਦੀ ਦਾ ਵਾਧਾ ਹੋਵੇਗਾ ਡੀ ਏ ਕੁਲੈਕਸ਼ਨ ਐਕਸਪਰਟ ਹਰਿਸ਼ੰਕਰ ਤਿਵਾੜੀ ਨੇ ਦੱਸਿਆ ਕਿ ਲੇਬਰ ਮਿਨਿਸਟਰੀ ਦੇ ਆਂਕੜਿਆਂ ਦੇ ਆਉਣ ਤੋਂ ਬਾਅਦ ਇਹ ਸਾਫ਼ ਹੋ ਗਿਆ ਹੈ।

ਕਿ ਇਸ ਵਾਰ ਮਹਿੰਗਾਈ ਭੱਤੇ ਵਿੱਚ ਤਿੱਨ ਫ਼ੀਸਦੀ ਦਾ ਵਾਧਾ ਹੋਵੇਗਾ ਤੇ ਇਸ ਦਾ ਸਿੱਧਾ ਲਾਭ ਕਰੋੜਾਂ ਕੇਂਦਰੀ ਅਤੇ ਸੂਬਾ ਮੁਲਾਜ਼ਮ ਹੋਵੇਗਾ ਤੇ ਉਨ੍ਹਾਂ ਦੀ ਸੈਲਰੀ ਚ ਬੰਪਰ ਹਾਈਕ ਆਵੇਗਾ ਅਤੇ ਡੀਏ ਵਿੱਚ ਇਹ ਵਾਧਾ ਜੁਲਾਈ ਤੋਂ ਦਸੰਬਰ ਵੀ ਇਕੱਲੀ ਹੈ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.