ਹੁਣੇ ਹੁਣੇ ਗੈਂਸ ਸਿਲੰਡਰ ਵਾਲਿਆਂ ਲਈ ਵੱਡੀ ਖੁਸ਼ਖਬਰੀ !
ਹੁਣੇ ਹੁਣੇ ਇਕ ਨਵੀਂ ਆਫ਼ਰ ਆਈ ਅਜਿਹੀਆਂ ਦੋਸਤੋ ਐਲਪੀਜੀ ਸਿਲੰਡਰ ਬੁੱਕ ਕਰਨ ਵਾਲੇ ਨਵੇਂ ਉਪਭੋਗਤਾ ਲਈ ਦਿਲਚਸਪ ਸੌਦਿਆਂ ਦੀ ਘੋਸ਼ਣਾ ਕੀਤੀ ਗਈ ਦੇਸ਼ ਭਰ ਵਿੱਚ ਲੱਖਾਂ ਉਪਭੋਗਤਾ ਆਪਣੇ ਐਲਪੀਜੀ ਸਿਲੰਡਰ ਬੁੱਕ ਕਰਨ ਲਈ ਪੇਟੀਐਮ ਦੀ ਵਰਤੋਂ ਕਰਦਿਆਂ ਨੂੰ ਵਰਤਮਾਨ ਚ ਭਾਰਤ ਗੈਸ ਲਈ ਬੁਕਿੰਗ ਵਿਸ਼ੇਸ਼ ਤੌਰ ਤੇ ਪੇਟੀਐੱਮ ਐਪ ਤੇ ਉਪਲੱਬਧ ਹੈ
ਕ੍ਰਿਪਾ ਕਰਕੇ ਧਿਆਨ ਦਿਓ ਕਿ ਪੇਟੀਐਮ ਸਮੇਂ ਸਮੇਂ ਤੇ ਅਜੇ ਆਫਰ ਹਟਾਉਂਦੀ ਰਹਿੰਦੀ ਅਤੇ ਇਸ ਪੇਸ਼ਕਸ਼ ਦਾ ਲਾਭ ਉਠਾਉਂਦੇ ਸਮੇਂ ਸਾਰੇ ਨਿਯਮਾਂ ਅਤੇ ਸ਼ਰਤਾਂ ਸੰਗੀਆਂ ਮਹੱਤਵਪੂਰਨ ਹੈ ਤਾਂ ਜੋ ਕੋਈ ਨੁਕਸਾਨ ਨਾ ਹੋਵੇ ਫਸਟ ਸਿਲੰਡਰ ਪ੍ਰੋਮੋ ਕੋਡ ਲਾਗੂ ਕਰਨਾ ਹੋਵੇਗਾ ਪੇਟੀਐੱਮ ਦੇ ਮੁਤਾਬਿਕ ਇਸ ਆਫਰ ਚ ਨਵੇਂ ਯੂਜ਼ਰਸ ਨੂੰ ਆਪਣੀ ਪਹਿਲੀ ਬੁਕਿੰਗ ਤੇ ਤੀਹ
ਰੁਪਏ ਦਾ ਫਲੈਟ ਕੈਸ਼ਬੈਕ ਮਿਲ ਸਕਦੇ ਅਤੇ ਇਸ ਦੇ ਲਈ ਉਨ੍ਹਾਂ ਨੂੰ ਪੇਟੀਐੱਮ ਐਪ ਤੇ ਭੁਗਤਾਨ ਕਰਨਾ ਪਵੇਗਾ ਅਤੇ ਇਸੇ ਲਈ ਉਨ੍ਹਾਂ ਨੂੰ ਫਸਟ ਸਿਲੰਡਰ ਲਾਗੂ ਇਹ ਕੂਪਨ ਲਾਗੂ ਕਰਨਾ ਪਵੇਗਾ ਇਸ ਨਾਲ ਉਨ੍ਹਾਂ ਨੂੰ ਇਹ ਤੀਹ ਰੁਪਏ ਦਾ ਕੈਸ਼ਬੈਕ ਬਰਾਮਦ ਹੋਵੇਗਾ ।
ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ