ਘਰ ਬੈਠੇ ਹੀ ਅਪਲਾਈ ਕਰ ਸਕਦੇ ਹਨ ਜਨਮ ਸਰਟੀਫਿਕੇਟ ਲਈ ,ਦੇਖੋ ਪੂਰੀ ਜਾਣਕਾਰੀ !

Uncategorized

ਘਰ ਬੈਠੇ ਹੀ ਅਪਲਾਈ ਕਰ ਸਕਦੇ ਹਨ ਜਨਮ ਸਰਟੀਫਿਕੇਟ ਲਈ ,ਦੇਖੋ ਪੂਰੀ ਜਾਣਕਾਰੀ !

ਜਨਮ ਪ੍ਰਮਾਣ ਪੱਤਰ ਕਿਸੇ ਵੀ ਬੱਚੇ ਦਾ ਪਹਿਲਾ ਪਹਿਚਾਣ ਪੱਤਰ ਹੁੰਦਾ ਹੈ ਇਹ ਇਕ ਬੇਹੱਦ ਮਹੱਤਵਪੂਰਨ ਦਸਤਾਵੇਜ਼ ਹੈ ਜਿਸ ਦੀ ਜ਼ਰੂਰਤ ਸਮੇਂ ਸਮੇਂ ਤੇ ਪੈਂਦੀ ਹੀ ਰਹਿੰਦੀ ਹੈ ਜੇਕਰ ਬੱਚੇ ਦਾ ਜਨਮ ਸਰਕਾਰੀ ਹਸਪਤਾਲ ਵਿੱਚ ਹੋਇਆ ਹੈ ਤਾਂ ਬੱਚਿਆਂ ਦੇ ਇੰਚਾਰਜ ਵੀ ਉਸ ਦਾ ਜਨਮ ਪ੍ਰਮਾਣ ਪੱਤਰ ਜਾਰੀ ਕਰ ਸਕਦਾ ਹੈ ਪਰ ਨਿੱਜੀ ਹਸਪਤਾਲ ਵਿੱਚ ਸਿਰਫ਼ ਸੂਚਨਾ ਦਾ ਅਧਿਕਾਰ ਹੁੰਦਾ ਹੈ

ਦੱਸਦਈਏ ਕਿ ਜਨਮ ਸਰਟੀਫਿਕੇਟ ਪਾਉਣ ਦੀ ਪ੍ਰਕਿਰਿਆ ਬਹੁਤ ਆਸਾਨ ਹੁੰਦੀ ਹੈ ਇਸ ਨੂੰ ਬੱਚੇ ਦੇ ਜਨਮ ਤੇ ਇੱਕੀ ਦਿਨਾਂ ਦੇ ਅੰਦਰ ਬਣਵਾ ਲੈਣਾ ਚਾਹੀਦਾ ਹੈ ਇਸ ਨਾਲ ਬੱਚੇ ਦੇ ਪਿਤਾ ਦਾ ਨਾਮ ਵੀ ਦਰਜ ਹੁੰਦਾ ਹੈ ਤੁਸੀਂ ਘਰ ਬੈਠੇ ਆਨਲਾਈਨ ਜਨਮ ਪ੍ਰਮਾਣ ਪੱਤਰ ਬਣਵਾ ਸਕਦੇ ਹੋ ਇਸ ਵਾਸਤੇ ਤੁਹਾਨੂੰ ਕੁਝ ਡਾਕੂਮੈਂਟ ਚਾਹੀਦੇ ਹੋਣਗੇ ਜਿਵੇਂ ਕਿ ਹਸਪਤਾਲ ਵਿੱਚ ਜਾਰੀ ਕੀਤਾ ਗਿਆ

ਬੱਚੇ ਦਾ ਪ੍ਰਮਾਣ ਪੱਤਰ ਮਾਤਾ ਪਿਤਾ ਦਾ ਪਹਿਚਾਣ ਪੱਤਰ ਜਿਵੇਂ ਕਿ ਆਧਾਰ ਕਾਰਡ ਜਾਂ ਪੈਨ ਕਾਰਡ ਬਰਥ ਸਰਟੀਫਿਕੇਟ ਬਣਵਾਉਣ ਲਈ ਤੁਸੀਂ ਸਭ ਤੋਂ ਪਹਿਲਾਂ ਆਫਿਸ਼ੀਅਲ ਵੈੱਬਸਾਈਟ ਡਬਲਿਊ ਡਬਲਿਊ ਪੀਸੀਆਰ ਐਸ ਓ ਆਰ ਜੀ ਭਾਈ ਡਾਟ ਜੀਓਵੀ ਡਾਟ ਇਨ ਤੇ ਜਾਣਾ ਹੈ ਹੋਮ ਪੇਜ਼ ਖੋਲ੍ਹੋ ਅਤੇ ਸਭ ਤੋਂ ਪਹਿਲਾਂ ਆਪਣੀ

ਆਈਡੀ ਕਰੀਏਟ ਕਰੋ ਇਸ ਦੇ ਬਾਅਦ ਤੁਹਾਨੂੰ ਆਪਣੇ ਬੱਚੇ ਦਾ ਨਾਮ ਆਪਣਾ ਮੋਬਾਇਲ ਨੰਬਰ ਈਮੇਲ ਆਈਡੀ ਸਟੇਟ ਜ਼ਿਲ੍ਹਾ ਆਦਿ ਦੀ ਜਾਣਕਾਰੀ ਦੇਣੀ ਹੋਵੇਗੀ ਇਸਦੇ ਬਾਅਦ ਫ਼ਾਰਮ ਨੂੰ ਸਬਮਿਟ ਕਰੋ ਇਸ ਤੋਂ ਬਾਅਦ ਤੁਹਾਡੇ ਮੋਬਾਇਲ ਨੰਬਰ ਤੇ ਇਕ ਮੈਸੇਜ ਆ ਜਾਵੇਗਾ ਕਿ ਜਨਮ ਸਰਟੀਫਿਕੇਟ ਲਈ ਅਪਲਾਈ ਹੋ ਚੁੱਕਿਆ ਹੈ ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.