ਚੰਨੀ ਨੇ ਕੀਤੀ ਸ਼ਰਾਬ ਦੇ ਠੇਕੇ ਬੰਦ ,ਚੰਨੀ ਨੇ ਖੋਲ੍ਹਤੇ ਅੱਜ ਤੋਂ ਪੰਜਾਬ ‘ਚ ਸਕੂਲ !

Uncategorized

ਚੰਨੀ ਨੇ ਕੀਤੀ ਸ਼ਰਾਬ ਦੇ ਠੇਕੇ ਬੰਦ ,ਚੰਨੀ ਨੇ ਖੋਲ੍ਹਤੇ ਅੱਜ ਤੋਂ ਪੰਜਾਬ ‘ਚ ਸਕੂਲ !

ਪੰਜਾਬ ਚ ਅੱਜ ਤੋਂ ਵਿੱਦਿਅਕ ਅਦਾਰੇ ਖੋਲ੍ਹੇ ਜਾ ਰਹੇ ਨੇ ਹਾਲਾਂਕਿ ਇਸ ਦੌਰਾਨ ਕਵਰਡ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਪੰਦਰਾਂ ਸਾਲ ਤੋਂ ਵੱਧ ਉਮਰ ਦੇ ਵਿਦਿਆਰਥੀਆਂ ਲਈ ਪਹਿਲੀ ਖੁਰਾਕ ਲੈਣੀ ਜ਼ਰੂਰੀ ਹੈ ।ਵਿਦਿਆਰਥੀਆਂ ਦੇ ਲਈ ਆਨਲਾਈਨ ਕਲਾਸਾਂ ਕਰਵਾਉਣ ਦਾ ਵਿਕਲਪ ਖੁੱਲ੍ਹਾ ਹੋਵੇਗਾ ਯੂਨੀਵਰਸਿਟੀ

ਕਾਲਜ ਪੌਲੀਟੈਕਨਿਕ ਕੋਚਿੰਗ ਸੰਸਥਾਵਾਂ ਲਾਇਬਰੇਰੀਆਂ ਸਿਖਲਾਈ ਸੰਸਥਾਵਾਂ ਵਿੱਚ ਕੋਬਰਾ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨਾ ਲਾਜ਼ਮੀ ਹੋਵੇਗਾ ਇਸ ਤੋਂ ਇਲਾਵਾ ਜਨਤਕ ਥਾਵਾਂ ਤੇ ਸਮਾਜਕ ਦੂਰੀ ਦਾ ਧਿਆਨ ਰੱਖਣਾ ਹੋਵੇਗਾ ਪੰਜ ਸੌ ਲੋਕਾਂ ਨੂੰ ਘਰ ਦੇ ਅੰਦਰ ਅਤੇ ਸੋ ਲੋਕਾਂ ਨੂੰ ਆਊਟਡੋਰ ਵਿਚ ਆਗਿਆ ਹੋਵੇਗੀ

ਤੇ ਸਕੂਲ ਛੇਵੀਂ ਜਮਾਤ ਤੋਂ ਖੋਲ੍ਹੇ ਜਾ ਰਹੇ ਨੇ ਅਗਲੀ ਖ਼ਬਰ ਲਤਾ ਮੰਗੇਸ਼ਕਰ ਦੀ ਮੌਤੇ ਮਗਰੋਂ ਪੰਜਾਬ ਦੇ ਵਿੱਚ ਦੋ ਦਿਨਾਂ ਦੇ ਸਟੇਟ ਸੋਗ ਦਾ ਅੈਲਾਨ ਤਾਂ ਦੋਸਤੋ ਪ੍ਰਸਿੱਧ ਗਾਇਕਾ ਲਤਾ ਮੰਗੇਸ਼ਕਰ ਨੇ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਦਿੱਤਾ ਉਨ੍ਹਾਂ ਨੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਦੇ ਵਿੱਚ ਆਖ਼ਰੀ ਸਾਹ ਇਸ ਸਬੰਧੀ ਪੰਜਾਬ ਸਰਕਾਰ ਨੇ ਦੋ ਦਿਨਾਂ ਸਟੇਟ ਸੋਗ ਦਾ ਅੈਲਾਨ ਕੀਤਾ ਹੈ

ਪੰਜਾਬ ਸਰਕਾਰ ਦੇ ਵੱਲੋਂ ਜਾਰੀ ਨੋਟੀਫਿਕੇਸ਼ਨ ਦੇ ਵਿਚ ਇਹ ਐਲਾਨ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਛੇ ਅਤੇ ਸੱਤ ਫਰਵਰੀ ਨੂੰ ਸਟੇਟ ਸੋਗ ਮਨਾਇਆ ਜਾਵੇਗਾ ਇਸ ਦੌਰਾਨ ਸਰਕਾਰੀ ਦਫਤਰ ਅਤੇ ਅਦਾਰਿਆਂ ਦੇ ਵਿੱਚ ਕੋਈ ਵੀ ਮਨੋਰੰਜਨ ਆਦਿ ਸਮਾਗਮ ਨਹੀਂ ਹੋਵੇਗਾ ਅਗਲੀ ਖ਼ਬਰ ਸੁਰੇਸ਼ ਰੈਨਾ ਦੇ ਪਿਤਾ ਦਾ ਵੀ ਹੋਇਆ ਦੇਹਾਂਤ ਤੰਦਰੁਸਤ ਤੁਹਾਨੂੰ ਦੱਸੀਏ

ਕਿ ਟੀਮ ਇੰਡੀਆ ਦੇ ਸਾਬਕਾ ਆਲਰਾਊਂਡਰ ਪਲੇਅਰ ਸੁਰੇਸ਼ ਰੈਨਾ ਦੇ ਪਿਤਾ ਤਰਲੋਕ ਚੰਦ ਰਹਿਣਾ ਦਾ ਵੀ ਦੇਹਾਂਤ ਹੋ ਗਿਆ ਤੁਹਾਨੂੰ ਦੱਸੀਏ ਕਿ ਉਨ੍ਹਾਂ ਦਾ ਦੇਹਾਂਤ ਗਾਜ਼ੀਆਬਾਦ ਵਿਚ ਉਨ੍ਹਾਂ ਦੇ ਨਿਵਾਸ ਸਥਾਨ ਤੇ ਹੋਇਆ ਉਹ ਲੰਬੇ ਸਮੇਂ ਤੋਂ ਕੈਂਸਰ ਤੋਂ ਪੀੜਤ ਸਨ ਤੇ ਤਰਲੋਕ ਚੰਦ ਰਹਿਣਾ ਮਿਲਟਰੀ ਅਫ਼ਸਰ ਵੀ ਸਨ ਉਹ ਆਰਡਨੈਂਸ ਫੈਕਟਰੀ ਵਿਚ ਬੰ ਬ ਬਣਾਉਣ ਦੇ ਐਕਸਪਰਟ ਵੀ ਸਨ ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.