ਅੱਜ 11 ਫਰਵਰੀ ਪੰਜਾਬ ਦੇ ਮੌਸਮ ਬਾਰੇ ਆਈ ਤਾਜ਼ਾ ਜਾਣਕਾਰੀ !

Uncategorized

ਅੱਜ 11 ਫਰਵਰੀ ਪੰਜਾਬ ਦੇ ਮੌਸਮ ਬਾਰੇ ਆਈ ਤਾਜ਼ਾ ਜਾਣਕਾਰੀ !

ਅਗਲੇ ਤਿੰਨ ਦਿਨ ਮੌਸਮ ਮੁਕਤਸਰ ਤੇ ਸਾਫ਼ ਰਹੇਗਾ ਤੇ ਇਸ ਦੌਰਾਨ ਸਵੇਰ ਸਭ ਕੁਝ ਇਲਾਕਿਆਂ ਚ ਹਲਕਾ ਦਰਮਿਆਨਾ ਕੋਰਾ ਪੈ ਸਕਦਾ ਤੇਰਾਂ ਤੋਂ ਸਤਾਰਾਂ ਫਰਵਰੀ ਦੌਰਾਨ ਸਵੇਰ ਦੇ ਘੰਟਿਆਂ ਚ ਸੰਘਣੀ ਧੁੰਦ ਕੁਝ ਜ਼ਿਲ੍ਹਿਆਂ ਚ ਬਣਦੀ ਰਹੇਗੀ ਅਤੇ ਚੌਦਾਂ ਤੋਂ ਸੋਲ਼ਾਂ ਫਰਵਰੀ ਨੂੰ ਕਮਜ਼ੋਰ ਸਿਸਟਮ ਕਾਰਨ ਅੱਜ ਘੰਟਿਆਂ ਲਈ ਬੱਦਲਵਾਈ ਨਾਲ ਥੋੜ੍ਹੀ ਜ਼ਾਹਰ ਕਿ ਬਰਸਾਤੀ ਕਾਰਵਾਈ ਦੀ ਆਸ ਰਹੇਗੀ

ਅਤੇ ਸਤਾਰਾਂ ਤੋਂ ਅਠਾਰਾਂ ਫਰਵਰੀ ਦੌਰਾਨ ਅਗਲੀ ਚੰਗੇ ਦਰਜੇ ਦਾ ਪੱਛਮੀ ਸਿਸਟਮ ਕਿਤੇ ਪੰਜਾਬ ਨੂੰ ਪ੍ਰਭਾਵਿਤ ਕਰਦਾ ਜਾਪਦਾ ਹੈ ਇਸ ਬਾਰੇ ਪੱਕੀ ਜਾਣਕਾਰੀ ਸਮੇਂ ਸਿਰ ਦਿੱਤੀ ਜਾਵੇਗੀ ਚ ਉਸਦੇ ਨਾਲ ਹੀ ਮੌਸਮ ਵਿਭਾਗ ਦੇ ਮੁਤਾਬਕ ਇਕ ਫਿਲਮੀ ਦੀ ਕੋਈ ਸੰਭਾਵਨਾ ਅਜੇ ਤਕ ਤਾਂ ਨੀਅਤ ਮੌਸਮ ਨੇ ਸਾਫ ਹੋਣ ਅਤੇ ਧੁੱਪ ਦੇ ਆਉਣ ਨਾਲ ਠੰਢ ਘਟਣੀ ਸ਼ੁਰੂ ਹੋ ਜਾਵੇਗੀ

ਤੇ ਅਗਲੇ ਹਫਤੇ ਤੋਂ ਮੌਸਮ ਚ ਬਦਲਾਅ ਇਸ ਨੂੰ ਮਿਲੇਗਾ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਹੋਈ ਬਾਰਿਸ਼ ਕਾਰਨ ਠੰਡ ਵਧ ਗਈ ਸੀ ਪਰ ਦੂਜੇ ਪਾਸੇ ਸੂਬੇ ਦਾ ਹਵਾ ਗੁਣਵੱਤਾ ਸੂਚਕ ਅੰਕ ਹੇਠਾਂ ਆਇਆ ਸੀ ।ਦੋਸਤੋ ਇਹ ਸਾਰੀ ਜਾਣਕਾਰੀ ਤੁਹਾਡੇ ਅੱਗੇ ਸੀ ਵੀਡੀਓ ਦੇ ਆਧਾਰ ਤੇ ਦੇ ਰਹੇ ਹਾਂ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨੀ ਥੱਲੇ ਇੱਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ।

ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ ਤਾਂ ਜੋ ਤੁਸੀਂ ਹਰ ਇਕ ਨਵੀਂ ਅਪਡੇਟ ਨਾਲ ਜੁੜੇ ਰਹੋ।
ਆਪਣੀ ਰਾਇ ਸਾਨੂੰ ਕੁਮੈਂਟ ਕਰਕੇ ਦੇ ਸਕਦੇ ਹੋ ਅਸੀਂ ਤੁਹਾਡੇ ਲਈ ਹਰ ਰੋਜ਼ ਇਸ ਤਰ੍ਹਾਂ ਦੀਆਂ ਚੰਗੀਆਂ ਮਾੜੀਆਂ ਅਤੇ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਿੰਦੇ ਹਾਂ।ਤਾਂ ਦੋਸਤੋ ਜੋ ਤੁਸੀਂ ਵੀਡੀਓ ਕਲਿੱਪ ਹੁਣੀ ਦੇਖੀ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਹ ਵੀਡੀਓ ਕਲਿੱਪ ਨਾਲ ਅਸੀਂ ਹਮੇਸ਼ਾ ਤੁਹਾਨੂੰ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਨ ਅਤੇ ਤੁਹਾਡੇ ਨਾਲ ਅਸੀਂ ਹਰ ਇੱਕ ਖ਼ਬਰ ਸਾਂਝੀ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਤੇ ਜੇ ਤੁਹਾਨੂੰ ਸਾਡੀਆਂ ਵੀਡਿਓਜ਼ ਪਸੰਦ ਆਈਆਂ ਤਾਂ ਪੇਜ ਨੂੰ ਲਾਇਕ ਜ਼ਰੂਰ ਕਰਿਓ ਧੰਨਵਾਦ ਜੀ

Leave a Reply

Your email address will not be published.