ਇਹ ਦੁਕਾਨ ਤੋਂ ਖ਼ਰੀਦੋ ਸੂਟ ਸਸਤੇ ਰੇਟਾ ਉੱਪਰ,72 ਰੁਪਏ ਤੋਂ ਸੂਟਾਂ ਦੀ ਕੀਮਤ ਸ਼ੁਰੂ

Uncategorized

ਦੋਸਤੋ ਮੌਸਮ ਬਦਲ ਰਿਹਾ ਹੈ ਅਤੇ ਗਰਮੀਆਂ ਦਾ ਸੀਜ਼ਨ ਆਉਣ ਵਾਲਾ ਹੈ।ਜਿਸ ਦੇ ਚੱਲਦੇ ਕੱਪੜਿਆਂ ਦੀਆਂ ਦੁਕਾਨਾਂ ਉੱਪਰ ਬਾਜ਼ਾਰਾਂ ਵਿਚ ਫਿਰ ਤੋਂ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ।ਲੋਕ ਗਰਮੀਆਂ ਦੇ ਸੀਜ਼ਨ ਲਈ ਕੱਪੜਿਆਂ ਦੀ ਖਰੀਦਦਾਰੀ ਕਰ ਰਿਹਾ ਹੈ।ਪਰ ਭਾਰਤ ਦੇ ਲੋਕਾਂ ਵਿੱਚ ਇੱਕ ਗੱਲ ਬਹੁਤ ਖਾਸ ਹੁੰਦੀ ਹੈ ਕਿ ਉਹ ਕਿਸੇ ਵੀ ਚੀਜ਼ ਨੂੰ ਖਰੀਦਣ ਤੋਂ ਪਹਿਲਾਂ ਉਸ ਚੀਜ਼ ਦੇ ਰੇਟ ਬਾਰੇ

ਜ਼ਰੂਰ ਜਾਣਕਾਰੀ ਪ੍ਰਾਪਤ ਕਰਦੇ ਹਨ।ਜੇਕਰ ਕਿਤੋਂ ਕੋਈ ਚੀਜ਼ ਸਸਤੇ ਰੇਟਾਂ ਉਪਰ ਮਿਲਦੀ ਹੋਵੇ ਤਾਂ ਉਸ ਵਰਗੀ ਕੋਈ ਹੋਰ ਗੱਲ ਨਹੀਂ ਅੱਜ ਅਸੀਂ ਤੁਹਾਡੇ ਲਈ ਇਕ ਅਜਿਹੀ ਦੁਕਾਨ ਦਾ ਪਤਾ ਲੈ ਕੇ ਆਏ ਹਾਂ ਜਿੱਥੇ ਤੁਹਾਨੂੰ ਗਰਮੀਆਂ ਦੇ ਸੀਜ਼ਨ ਲਈ ਸਭ ਤੋਂ ਸਸਤੇ ਸੂਟ ਮਿਲਣਗੇ। ਇਹ ਦੁਕਾਨ ਲੁਧਿਆਣਾ ਦੀ ਹੋਲਸੇਲ ਮਾਰਕੀਟ ਵਿੱਚ ਹੈ।ਜਿਹਦਾ ਨਾਮ ਪੂਰਨ ਚੰਦ ਹੈਂ ਅਤੇ ਇਹ ਦੁਕਾਨ ਕਾਫ਼ੀ ਪੁਰਾਣੀ ਹੈ।

ਜਿੱਥੇ ਗਰਮੀਆਂ ਦੇ ਸੂਟਾਂ ਦੀ ਕੀਮਤ 72 ਰੁਪੲੇ ਤੋਂ ਸ਼ੁਰੂ ਹੋ ਜਾਂਦੀ ਹੈ।ਜੋ ਸੂਟ ਤੁਹਾਨੂੰ ਬਾਹਰੋਂ ਪੰਜ ਛੇ ਸੌ ਰੁਪਏ ਵਿੱਚ ਮਿਲੇਗਾ ।ਉਹ ਤੁਹਾਨੂੰ ਇਸ ਦੁਕਾਨ ਤੋਂ ਡੇਢ ਸੌ ਰੁਪਏ ਵਿੱਚ ਮਿਲ ਜਾਂਦਾ ਹੈ।ਕਿਉਂਕਿ ਪੈਸਾ ਕਮਾਉਣਾ ਭਾਰਤ ਵਿੱਚ ਬਹੁਤ ਔਖਾ ਹੈ ਇਸ ਲਈ ਜਿੱਥੋਂ ਵੀ ਹੋ ਸਕੇ ਸਾਨੂੰ ਬੱਚਤ ਕਰਨੀ ਚਾਹੀਦੀ ਹੈ।ਤੁਹਾਡੇ ਕੀਮਤੀ ਪੈਸੇ ਨੂੰ ਬਚਾਉਣ ਦੇ ਲਈ ਅਸੀਂ ਤੁਹਾਡੇ ਲਈ ਇਹ ਦੁਕਾਨ ਦਾ ਪਤਾ ਲੈ ਕੇ ਆਏ ਹਾਂ।

ਤੁਸੀਂ ਗਰਮੀਆਂ ਦੇ ਆਉਣ ਵਾਲੇ ਸੀਜ਼ਨ ਦੇ ਲਈ ਇੱਥੋਂ ਕੱਪੜੇ ਖਰੀਦ ਸਕਦੇ ਹੋ।ਇਸੇ ਤਰ੍ਹਾਂ ਤਾਜ਼ਾ ਅਪਡੇਟਸ ਦੇ ਲਈ ਸਾਡੇ ਪੇਜ ਨੂੰ ਲਾਈਕ ਤੇ ਸ਼ੇਅਰ ਕਰੋ।ਬਾਕੀ ਜਾਣਕਾਰੀ ਲਈ ਅਸੀਂ ਵੀਡੀਓ ਦਾ ਲਿੰਕ ਹੇਠ ਦਿੱਤਾ ਹੋਇਆ ਹੈ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਉੱਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਖ਼ਬਰਾਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ  ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਲਈ ਸਾਨੂੰ ਇਜਾਜ਼ਤ ਦਿਓ ਧੰਨਵਾਦ।

Leave a Reply

Your email address will not be published.