ਦੋਸਤੋ ਜਲੰਧਰ ਦੇ ਇੱਕ ਵੱਡੀ ਸਕੂਲ ਦੇ ਪ੍ਰਿੰਸੀਪਲ ਨੇ ਅਜਿਹੀ ਹਰਕਤ ਕੀਤੀ ਹੈ ਜਿਸ ਤੋਂ ਬਾਅਦ ਹੁਣ ਪੂਰੀ ਦੁਨੀਆ ਉਸ ਉਪਰ ਉਦੋਂ ਮਾੜਾ ਬੋਲ ਰਹੀ ਹੈ।ਦਰਅਸਲ ਇਹ ਸਾਰਾ ਮਾਮਲਾ ਪਟੇਲ ਚੌਕ ਦੇ ਨਜ਼ਦੀਕ ਇਕ ਸਕੂਲ ਦਾ ਹੈ।ਇਸ ਸਕੂਲ ਦਾ ਪ੍ਰਿੰਸੀਪਲ ਆਪਣੇ ਦਫ਼ਤਰ ਵਿਚ ਰਾਤ ਨੂੰ ਇਕ ਔਰਤ ਨਾਲ ਰੰਗੇ ਹੱਥੀਂ ਫੜਿਆ ਗਿਆ।ਜਿਸ ਤੋਂ ਬਾਅਦ ਸਕੂਲ ਦੇ ਬਾਹਰ ਬਹੁਤ ਹੰਗਾਮਾ ਹੋਇਆ ਅਤੇ ਸਕੂਲ ਤੇ ਪ੍ਰਿੰਸੀਪਲ ਦੇ ਖ਼ਿਲਾਫ਼ ਲੋਕਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ।ਇਸ ਦੌਰਾਨ ਪੁਲੀਸ ਅਧਿਕਾਰੀਆਂ ਨੂੰ ਦਖਲ ਦੇਣਾ ਪਿਆ ਜਿਸ ਤੋਂ ਬਾਅਦ ਹੀ ਸਥਿਤੀ ਕੰਟਰੋਲ ਵਿੱਚ ਆਈ।
ਸਕੂਲ ਦੇ ਪ੍ਰਿੰਸੀਪਲ ਨਾਲ ਜੋ ਅੌਰਤਾਂ ਬੰਦ ਕਮਰੇ ਵਿੱਚ ਫੜੀ ਗਈ ਹੈ।ਉਸ ਦੇ ਦਿਓਰ ਹਰੀਸ਼ ਵਰਮਾ ਨੇ ਪ੍ਰਿੰਸੀਪਲ ਅਤੇ ਆਪਣੀ ਭਰਜਾਈ ਉੱਪਰ ਗੰਭੀਰ ਆਰੋਪ ਲਗਾਏ ਹਨ।ਹਰੀਸ਼ ਵਰਮਾ ਦਾ ਕਹਿਣਾ ਹੈ ਕਿ ਇਸ ਔਰਤ ਦੇ ਦੋ ਬੱਚੇ ਵੀ ਹਨ ਪਤੀ ਉਸਦੇ ਵਿਆਹ ਨੂੰ ਚੌਦਾਂ ਵਰ੍ਹੇ ਹੋ ਚੁੱਕੇ ਹਨ।ਪਰ ਇਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੀ।ਇਸ ਦੀਆਂ ਅਜਿਹੀਆਂ ਹਰਕਤਾਂ ਦੇ ਕਾਰਨ ਹੀ
ਉਸਦਾ ਭਰਾ ਡਿਪਰੈਸ਼ਨ ਵਿੱਚ ਹੈ ਅਤੇ ਉਹ ਕੌਮਾਂ ਵਿੱਚ ਪਿਆ ਹੈ। ਹਰੀਸ਼ ਵਰਮਾ ਦਾ ਕਹਿਣਾ ਹੈ ਕਿ ਉਸ ਨੂੰ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਉਸਦੀ ਭਰਜਾਈ ਪ੍ਰਿੰਸੀਪਲ ਨਾਲ ਸਕੂਲ ਵਿੱਚ ਹੈ ।ਜਿਸ ਤੋਂ ਬਾਅਦ ਉਹ ਪੁਲਸ ਅਤੇ ਮੀਡੀਆ ਲੈ ਕੇ ਸਕੂਲ ਦੇ ਅੰਦਰ ਪਹੁੰਚ ਗਿਆ ਅਤੇ ਇਨ੍ਹਾਂ ਦੋਵਾਂ ਨੂੰ ਰੰਗੇ ਹੱਥੀਂ ਫੜਿਆ।ਲੋਕ ਹੁਣ ਉਸ ਮਹਿਲਾ ਅਤੇ ਪ੍ਰਿੰਸੀਪਲ ਉੱਪਰ ਸਖਤ ਕਾਰਵਾਈ ਕਰਨ ਦੀ ਮੰਗ ਕਰ ਰਹੇ ਹਨ।ਦੋਸਤੋ ਤੁਸੀਂ ਆਪ ਹੀ ਸੋਚੋ ਕਿ ਅਜਿਹੇ ਸਕੂਲ ਵਿੱਚ ਬੱਚਿਆਂ ਦੇ ਭਵਿੱਖ ਦਾ ਕੀ ਹੋਵੇਗਾ ਇਸ ਸਕੂਲ ਦਾ ਪ੍ਰਿੰਸੀਪਲ ਅਜਿਹੀਆਂ ਹਰਕਤਾਂ ਕਰਦਾ ਹੋਵੇ।ਤੁਹਾਡੀ ਇਸ ਬਾਰੇ ਕੀ ਵਿਚਾਰ ਹਨ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ।
